ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ। ਸਰਬੱਤ ਦੇ ਭਲੇ ਲਈ ਉਹਨਾਂ ਸਾਰਾ ਜੀਵਨ ਲਾਇਆ। ਪਿਤਾ ਮਹਿਤਾ ਕਾਲੂ ਜੀ ਦੇ ਘਰ ਜੋਤ ਇਲਾਹੀ ਆਈ, ਮਾਤਾ ਤ੍ਰਿਪਤਾ ਜੀ ਦੇ ਵਿਹੜੇ ਹੋਈ ਅੱਜ ਰੁਸ਼ਨਾਈ। ਨਨਕਾਣੇ ਦੀ ਧਰਤੀ ਨੂੰ ਭਾਗ ਸਤਿਗੁਰਾਂ ਲਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ। ਸੱਚ ਅਤੇ ਸੁੱਚ ਦਾ ਸਿਧਾਂਤ ਬਾਬਾ ਜੀ ਵੰਡਿਆ। ਵਹਿਮਾਂ-ਭਰਮਾਂ ਕਰਮਕਾਂਡਾਂ …
Read More »