Wednesday, July 24, 2024

Monthly Archives: November 2022

ਪ੍ਰਿਥੀ ਚੰਦ ਗਰਗ ਦੀ ਦੂਸਰੀ ਬਰਸੀ ‘ਤੇ ਵਿਸ਼ੇਸ਼

‘ਬਾਪੂ’ ਉਹ ਰੱਬ ਦਾ ਇਕ ਤੋਹਫ਼ਾ ਹੈ, ਜੋ ਆਪਣੇ ਬਾਰੇ ਕੁੱਝ ਨਹੀ ਸੋਚਦਾ ਸਦਾ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਰਹਿੰਦਾ ਹੈ।ਹਰ ਮੁਸ਼ਕਲ ਆਸਾਨ ਹੁੰਦੀ ਹੈ, ਜਦੋਂ ਪਿਤਾ ਨਾਲ ਹੋਵੇ।ਪਿਤਾ ਸੁਭਾਅ ਦਾ ਗਰਮ, ਪਰ ਦਿਲ ਦਾ ਨਰਮ, ਉਹ ਮਾਂ ਤੋਂ ਵੀ ਜਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ।ਮਾਂ ਪਿਆਰ ਲੁਕਾਉਂਦੀ ਨਹੀਂ, ਪਿਤਾ ਪਿਆਰ ਦਿਖਾਉਂਦਾ ਨਹੀਂ। ਸ਼ਵ. ਪ੍ਰਿਥੀ ਚੰਦ ਗਰਗ ਵੀ ਬਹੁਤ ਹੀ …

Read More »

ਸੇਵਾ ਕੇਂਦਰਾਂ ‘ਚ ਆਧਾਰ ਕਾਰਡ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ

ਸੰਗਰੂਰ, 22 ਨਵੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੇ ਅਧਾਰ ਕਾਰਡ ਦੇ ‘ਪਰੂਫ ਆਫ਼ ਅਡੈਂਟਿਟੀ’ ਅਤੇ ‘ਪਰੂਫ ਆਫ਼ ਐਡਰੈਸ’ ਦਸਤਾਵੇਜ਼ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ।ਕੋਈ ਵੀ ਨਾਗਰਿਕ ਸੇਵਾ ਕੇਂਦਰਾਂ ਵਿੱਚ ਕੇਵਲ 50 ਰੁਪਏ ਦੀ ਫ਼ੀਸ ਅਦਾ ਕਰਕੇ …

Read More »

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਨੌਜਵਾਨ 30 ਨਵੰਬਰ ਤੱਕ ਕਰਨ ਅਪਲਾਈ – ਡੀ.ਸੀ

ਪੁਰਸਕਾਰ ਜਿੱਤਣ ਵਾਲੇ ਨੌਜਵਾਨਾਂ ਨੂੰ ਮਿਲੇਗਾ 51 ਹਜ਼ਾਰ ਦਾ ਨਕਦ ਇਨਾਮ ਅੰਮ੍ਰਿਤਸਰ, 22 ਨਵੰਬਰ (ਸਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨ (ਲੜਕੇ-ਲੜਕੀਆਂ) ਨੂੰ ਮੈਡਲ, ਸਕਰੋਲ, ਸਰਟੀਫਿਕੇਟ ਅਤੇ 51 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। …

Read More »

ਵਿਆਹ ਦੀ ਤੀਸਰੀ ਵਰੇਗੰਢ ਮੁਬਾਰਕ – ਲਖਵਿੰਦਰ ਸਿੰਘ ਭਾਲ ਤੇ ਗਗਨਦੀਪ ਕੌਰ ਭਾਲ

ਸੰਗਰੂਰ, 22 ਨਵੰਬਰ (ਜਗਸੀਰ ਲੌਂਗੋਵਾਲ)- ਲਖਵਿੰਦਰ ਸਿੰਘ ਭਾਲ ਤੇ ਸ੍ਰੀਮਤੀ ਗਗਨਦੀਪ ਕੌਰ ਭਾਲ ਵਾਸੀ ਲੌਂਗੋਵਾਲ ਜਿਲ੍ਹਾ ਸੰਗਰੂਰ ਨੇ ਵਿਆਹ ਦੀ ਤੀਸਰੀ ਵਰੇਗੰਢ ਮਨਾਈ।

Read More »

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਇਆ ਫੇਟ ਸਮਾਗਮ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਵਿਖੇ ਬਾਲ ਦਿਵਸ ਨੂੰ ਸਮਰਪਿਤ ਫੇਟ (ਸਕੂਲ ਮੇਲੇ) ਦਾ ਸਮਾਗਮ ਕੀਤਾ ਗਿਆ।ਇਸ ਫੇਟ ਦਾ ਆਯੋਜਨ ਕੈਂਪਸ ਵਿਖੇ ਸਥਿਤ ਖੁੱਲ੍ਹੀ ਗਰਾਊਂਡ ’ਚ ਕੀਤਾ ਗਿਆ।ਇਸ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਕੀਤਾ। ਪ੍ਰਿੰ: ਗਿੱਲ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਜ਼ਿੰਦਗੀ ’ਚ ਮਿਹਨਤ ਕਰਨ …

Read More »

ਸਾਇੰਸ ਜੈਨਿਕ ਵਲੋਂ ਚੁਣੀਆਂ ਗਈਆਂ ਖ਼ਾਲਸਾ ਕਾਲਜ ਵੁਮੈਨ ਦੀਆਂ 43 ਵਿਦਿਆਰਥਣਾਂ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਵੁਮੈਨ ਦੇ ਪਲੇਸਮੈਂਟ ਸੈਲ ਵਲੋਂ ਸਾਇੰਸ ਜੈਨਿਕ ਦੀ ਪਲੇਸਮੈਂਟ ਡਰਾਈਵ ’ਚ ਇੰਟਰਵਿਊ ਦੌਰਾਨ ਵੱਖ ਵੱਖ ਪੜ੍ਹਾਵਾਂ ਦੇ 93 ਵਿਦਿਆਰਥਣਾਂ ’ਚੋਂ 43 ਦੀ ਚੋਣ ਕੀਤੀ ਗਈ ਅਤੇ 16 ਨੂੰ ਵੇਟਿੰਗ ਲਿਸਟ ’ਚ ਰੱਖਿਆ ਗਿਆ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਜੈਨਿਕ ਕੰਪਨੀ ਤੋਂ ਨਵਤੇਸ਼ ਸਿੰਘ ਨੇ ਆਪਣੀ ਟੀਮ ਨਾਲ …

Read More »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰਣਜੀਤ ਸਾਗਰ ਡੈਮ ਦਾ ਕੀਤਾ ਦੌਰਾ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਸੋਸਾਇਟੀ ਆਫ਼ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਇਕਨਾਮਿਕਸ ਵਲੋਂ ਵਿਦਿਆਰਥੀਆਂ ਨੂੰ ਰਣਜੀਤ ਸਾਗਰ ਡੈਮ ਦਾ ਦੌਰਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਉਲੀਕੇ ਗਏ ਇਸ ਪ੍ਰੋਗਰਾਮ ’ਚ ਡਾ. ਸੁਪ੍ਰੀਤ ਕੌਰ, ਡਾ. ਸਿਓਜੀ ਭਾਟੀਆ ਅਤੇ ਸ਼ੇਰ ਸਿੰਘ ਸਮੇਤ ਇਕਨਾਮਿਕਸ ਸੋਸਾਇਟੀ ਦੇ12 ਮੈਂਬਰ (ਐਮ.ਏ. (ਇਕਨਾਮਿਕਸ) ਸਮੈਸਟਰ-1 ਅਤੇ ਐਮ.ਏ (ਇਕਨਾਮਿਕਸ) ਸਮੈਸਟਰ …

Read More »

ਯਾਦਗਾਰੀ ਹੋ ਨਿਬੜਿਆ 7ਵਾਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ

ਵਿਸ਼ਵ ਦੇ ਮਾਂ ਬੋਲੀ ਦੇ ਉਪਾਸ਼ਕ ਤੇ ਉਘੇ ਸਾਹਿਤਕਾਰਾਂ ਸਣੇ ਪੰਜਾਬ ਦੇ 5 ਦਰਜ਼ਨ ਸਾਹਿਤਕਾਰਾਂ ਨੇ ਲਿਆ ਹਿੱਸਾ ਰਾਜਪੁਰਾ, 21 ਨਵੰਬਰ (ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਪ੍ਰਧਾਨ ਡਾ. ਗੁਰਵਿੰਦਰ ਅਮਨ, ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਸੋਹਣਾ ਦੀ ਦੇਖ-ਰੇਖ ‘ਚ 7ਵਾਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਐਸ.ਡੀ.ਐਮ ਡਾ. ਸੰਜੀਵ ਕੁਮਾਰ …

Read More »

ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਹਰਭਜਨ ਸਿੰਘ ਮਾਦਪੁਰ ਨੇ ਜਿੱਤੇ ਚਾਂਦੀ ਤੇ ਕਾਂਸੀ ਤਮਗੇ

ਸਮਰਾਲਾ, 21 ਨਵੰਬਰ (ਇੰਦਰਜੀਤ ਸਿੰਘ ਕੰਗ) – 43ਵੀਂ ਪੰਜਾਬ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ 2022 ਬੀਤੀ 19 ਤੇ 20 ਨਵੰਬਰ ਨੂੰ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸੰਪਨ ਹੋਈ।ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ ਕਰੀਬ 500 ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ।ਸਮਰਾਲਾ ਇਲਾਕੇ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵੱਖ-ਵੱਖ ਈਵੈਂਟਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਸਮਰਾਲਾ …

Read More »

ਮਾਤਾ ਗੁਰਦੇਵ ਕੌਰ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਖੇ ਇੰਟਰ-ਕਾਲਜ ਰੈਸਲਿੰਗ ਮੁਕਾਬਲੇ

ਸਮਰਾਲਾ, 21 ਨਵੰਬਰ (ਇੰਦਰਜੀਤ ਸਿੰਘ ਕੰਗ) – ਅੱਜ ਮਾਤਾ ਗੁਰਦੇਵ ਕੌਰ ਸ਼ਾਹੀ ਸਪੋਰਟਸ ਕਾਲਜ ਆਫ ਫਿਜੀਕਲ ਝਕੜੌਦੀ (ਸਮਰਾਲਾ) ਵਿਖੇ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਲੋਂ ਇੰਟਰ-ਕਾਲਜ ਕੁਸ਼ਤੀ ਮੁਕਾਬਲੇ ਕਰਵਾਏ ਗਏ। ਫਿਜੀਕਲ ਕਾਲਜਾਂ ਜਿਨ੍ਹਾਂ ਵਿੱਚ ਰੋਇਲ ਕਾਲਜ ਫਿਜ਼ੀਕਲ ਬੋੜਾਵਾਲ (ਮਾਨਸਾ), ਗੌਰਮਿੰਟ ਫਿਜੀਕਲ ਕਾਲਜ ਪਟਿਆਲਾ, ਗੌਰਮਿੰਟ ਸਪੋਰਟਸ ਕਾਲਜ ਜਲੰਧਰ, ਐਸ.ਕੇ.ਆਰ ਫਿਜ਼ੀਕਲ ਐਜੂਕੈਸ਼ਨ ਕਾਲਜ ਭਾਗੋਮਾਜਰਾ, ਖਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ …

Read More »