ਭੀਖੀ, 23 ਦਸੰਬਰ (ਕਮਲ ਜ਼ਿੰਦਲ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਪਾਤਸ਼ਾਹੀ ਨੌਵੀਂ ਪਿੰਡ ਧਲੇਵਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਬੱਚਿਆਂ ਨੇ ਸ਼ਬਦ ਕੀਰਤਨ, ਕਵੀਸ਼ਰੀ, ਕਵਿਤਾ ਅਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੱਚਿਆਂ …
Read More »Daily Archives: December 23, 2023
ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਇਆ ਗਿਆ
ਭੀਖੀ, 23 ਦਸੰਬਰ (ਕਮਲ ਜ਼ਿੰਦਲ) – ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਇਆ ਗਿਆ।ਇਸ ਦਿਨ ਸਾਰੇ ਵਿਦਿਆਰਥੀ ਸਿਰ ‘ਤੇ ਸੋਹਣੀਆਂ ਦਸਤਾਰਾਂ ਸਜਾ ਕੇ ਸਕੂਲ ਵਿੱਚ ਆਏ।ਸਿੱਖ ਧਰਮ ਬਾਰੇ ਜਾਣਕਾਰੀ ਦਿੰਦਾ ਇੱਕ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ।ਸ਼ਬਦ ਕੀਰਤਨ, ਜਪੁਜੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਬਾਰੇ ਜਾਣਕਾਰੀ ਦਿੱਤੀ ਗਈ।ਸਕੂਲ ਦੇ ਬੱਚਿਆਂ ਨੇ ਇਸ ਸਮਾਰੋਹ ਵਿੱਚ ਸਿੱਖ ਇਤਿਹਾਸਕ …
Read More »ਨੰਨ੍ਹੀ ਪਰੀ
ਸਾਡੇ ਵਿਹੜੇ ਨੰਨ੍ਹੀ `ਸਮਰੀਨ` ਹੈ ਆਈ, ਸਾਰੇ ਪਰਿਵਾਰ ਲਈ ਖੁਸ਼ੀਆਂ ਲਿਆਈ। ਨੰਨ੍ਹੀ ਪਰੀ ਜਦ ਆਈ ਵਿਹੜੇ, ਸਭ ਪਰਿਵਾਰ ਦੇ ਖਿੜ ਗਏ ਚਿਹਰੇ। ਲਕਸ਼ਮੀ ਮਾਂ ਦਾ ਰੂਪ ਹੈ ਬੇਟੀ, ਜਿਸ ਦੀ ਬਖਸ਼ਿਸ਼ ਅਸੀਂ ਵੀ ਪਾਈ। ਮਾਤਾ-ਪਿਤਾ, ਭੂਆ ਤੇ ਫੁੱਫੜ ਸਦਕੇ ਜਾਂਦੇ, ਸਮਰੀਨ ਨੇ ਘਰ ਵਿੱਚ ਰੌਣਕ ਲਾਈ। ਪੜਦਾਦੀ ਤੇ ਦਾਦਾ-ਦਾਦੀ ਸ਼ੁਕਰ ਹੈ ਕੀਤਾ, ਰੱਬ ਨੇ ਘਰ ਰਹਿਮਤ ਬਰਸਾਈ। ਤਾਈ-ਤਾਇਆ ਬਹੁਤ ਖੁਸ਼ …
Read More »