ਪੰਜ ਖੋਜ਼ਾਰਥੀਆਂ ਨੂੰ ਦਿੱਤੇ ਗਏ ਐਵਾਰਡ ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ਼ ਵੈਲਫੇਅਰ ਸੁਸਾਇਟੀ ਰਜਿ: ਲੁਧਿਆਣਾ ਵਲੋਂ ਸਹਿਜ਼ ਪਾਠ ਸੇਵਾ ਅੰਮ੍ਰਿਤਸਰ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਅਕਾਲ ਕਾਲਜ਼ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਡਾ. ਅਮਨਪ੍ਰੀਤ ਸਿੰਘ ਸਾਹਿਤ ਸੇਵਾ ਤੀਜ਼ਾ ਯਾਦਗਾਰੀ ਸਮਾਗਮ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਸਿੰਘ ਸਾਹਿਬ ਗਿਆਨੀ …
Read More »Monthly Archives: February 2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਬਿਜ਼-ਬ੍ਰੇਨ ਕੁਇਜ਼ ਮੁਕਾਬਲਾ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿਮਘ ਖਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵਲੋਂ ਇੱਕ ਅੰਤਰ-ਵਿਭਾਗੀ ਵਪਾਰਕ ਕੁਇਜ਼ “ਬਿਜ਼-ਬ੍ਰੇਨ” ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਆਯੋਜਨ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਦੀਨੇਰੋ ਫਾਈਨਾਂਸ ਕਲੱਬ ਵੱਲੋਂ ਵਿਦਿਆਰਥੀ ਕੋਆਰਡੀਨੇਟਰ ਅੰਸ਼ਜੋਤ ਸਿੰਘ ਅਤੇ ਅਰਚਿਤ ਵਰਮਾ ਅਤੇ ਫੈਕਲਟੀ ਮੈਂਬਰ ਡਾ. ਰੀਤਿਮਾ ਖਿੰਦਰੀ ਦੀ ਅਗਵਾਈ ‘ਚ ਕੀਤਾ ਗਿਆ।ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ …
Read More »ਖ਼ਾਲਸਾ ਬਲੱਡ ਡੋਨੇਟ ਯੂਨਿਟੀ ਨੇ ਲਗਾਇਆ ਖੂਨਦਾਨ ਕੈਂਪ
ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ) – ਖ਼ਾਲਸਾ ਬਲੱਡ ਡੋਨੇਟ ਯੂਨਿਟੀ (ਰਜਿ.) ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋਂ ਆਪਣੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਦੀ ਯਾਦ ਵਿੱਚ ਸਾਲਾਨਾ ਖੂਨਦਾਨ ਕੈਂਪ ਸਥਾਨਕ ਸੁਲਤਾਨਵਿੰਡ ਸਥਿਤ ਗੁਰਦੁਆਰਾ ਤੂਤ ਸਾਹਿਬ ਵਿਖੇ ਲਗਾਇਆ ਗਿਆ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਖੂਨਦਾਨ …
Read More »ਵਿਦਿਆਰਥੀਆਂ ਨੂੰ ਸਟੂਡੈਂਟ ਕਿੱਟਾਂ ਵੰਡੀਆਂ
ਭੀਖੀ, 19 ਫਰਵਰੀ (ਕਮਲ ਜ਼ਿੰਦਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਭੀਖੀ ਦੇ ਐਨ.ਐਸ.ਕਿਊ.ਐਫ ਤਹਿਤ ਵੋਕੇਸ਼ਨਲ ਸਿੱਖਿਆ ਹਾਸਲ ਕਰ ਰਹੇ ਇਨਫਰਮੇਸ਼ਨ ਟੈਕਨੋਲਜੀ ਅਤੇ ਹੈਲਥ ਕੇਅਰ ਟ੍ਰੇਡ ਵਿਦਿਆਰਥੀਆਂ ਨੂੰ ਸਟੂਡੈਂਟ ਕਿੱਟਾਂ ਵੰਡੀਆਂ ਗਈਆਂ।ਪ੍ਰਿੰਸੀਸਲ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਅਜਿਹੀ ਸਿਖਲਾਈ ਲੈਣ ਵਾਲੇ ਵਿਦਿਆਰਥੀ ਇਹਨਾਂ ਕਿੱਟਾਂ ਨਾਲ ਆਪਣਾ ਕੰਮ ਸ਼ੁਰੂ ਕਰਕੇ ਸਵੈ-ਨਿਰਭਰ ਹੋ ਸਕਦੇ ਹਨ।ਉਨਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੇ …
Read More »ਪ੍ਰੀਖਿਆ ਦੇ ਦਿਨ ਆਏ
ਪ੍ਰੀਖਿਆ ਦੇ ਦਿਨ ਆਏ ਬੱਚਿਓ ਪੜ੍ਹਾਈ ਵੱਲ ਧਿਆਨ ਵਧਾਓ ਬੱਚਿਓ ਸਾਰੇ ਵਿਸ਼ਿਆਂ ਦੀ ਕਰ ਲਓ ਤਿਆਰੀ ਜਲਦ ਆਉਣੀ ਸਾਰਿਆਂ ਦੀ ਵਾਰੀ ਬਹੁ ਵਿਕਲਪੀ ਪ੍ਰਸ਼ਨਾਂ ਦੀ ਖਿੱਚੋ ਤਿਆਰੀ ਛੋਟੇ ਪ੍ਰਸ਼ਨਾਂ ਦੀ ਵੀ ਆਉਣੀ ਵਾਰੀ ਨਕਸ਼ੇ ਦੀ ਕਰਨੀ ਪੂਰੀ ਤਿਆਰੀ ਅੱਠ ਨੰਬਰਾਂ ਨੇ ਬੱਚਤ ਕਰਨੀ ਭਾਰੀ ਸਾਰਾ ਪੇਪਰ ਕਰਨਾ ਹੈ ਪੂਰਾ ਤਿੰਨ ਘੰਟਿਆਂ ਦਾ ਸਮਾਂ ਹੋ ਜਾਣਾ ਪੂਰਾ ਸਾਰੇ ਪ੍ਰਸ਼ਨ ਬਹੁਤ ਜਰੂਰੀ …
Read More »‘ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਹੈ ਨਿਰਦੇਸ਼ਕ ਮਨਜੀਤ ਸਿੰਘ ਟੋਨੀ
ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸ਼ਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ।ਜਿਸ ਨੇ ਆਪਣੀਆਂ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿੱਚ ਬੋਲੂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’ ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਿਤ ਕੀਤਾ।ਪੰਜਾਬੀ ਸਿਨਮੇ ਦਾ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸ ਦਾ ਪੱਗਵਟ ਯਾਰ ਹੈ।ਜਿਸ ਦੀ ਬਦੌਲਤ ਟੋਨੀ ਦੀ ਕਲਾ ‘ਚ ਨਿਖਾਰ ਆਇਆ ਹੈ। ਦਰਜਨਾਂ ਲਘੂ …
Read More »ਜ਼ਿੰਦਗੀ
ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ….. ਨਿੱਤ ਇਸ ਨੂੰ ਪੜ੍ਹ ਸਕਦੀ ਮੈਂ, ਅੱਗੇ ਕੀ ਹੋਵੇਗਾ ਹੁਣ ਤੱਕ ਕੀ ਪਾਇਆ ਤੇ ਕੀ ਗਵਾਇਆ ਹੈ ਅੱਗੇ ਕੀ ਮਿਲੂ ਤੇ ਕੀ ਗੁਆਵਾਂਗੀ, ਕਦੋਂ ਆਉਣਗੀਆਂ ਖੁਸ਼ੀਆਂ ਤੇ ਕਦੋਂ ਜਿੰਦਗੀ ਰੁਲ਼ਾਵੇਗੀ ਇੱਕ-ਇੱਕ ਪਲ਼ ਨੂੰ ਰੱਜ਼ ਕੇ ਜਿਓਣਾ ਚਾਹੁੰਦੀ ਮੈਂ। ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ….. ਜੋੜ ਸਕਦੀ ਉਹ ਪੰਨੇ ਜਿੰਨ੍ਹਾਂ ਹੈ ਹਸਾਇਆ ਮੈਨੂੰ ਫਾੜ ਸਕਦੀ ਉਹ ਪੰਨੇ …
Read More »ਡਾ. ਇੰਦਰਬੀਰ ਸਿੰਘ ਨਿੱਜ਼ਰ ਦੂਸਰੀ ਵਾਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ
ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀਆਂ ਹੋਈਆ ਚੋਣਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਉਹਨਾਂ ਦੀ ਟੀਮ ਨੇ ਬਾਜ਼ੀ ਮਾਰੀ ਹੈ।ਅੱਜ ਚੋਣਾਂ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਕੁੱਲ 491 ਮੈਂਬਰਾਂ ਵਿਚੋਂ 399 ਮੈਂਬਰਾਂ ਨੇ ਵੋਟਾਂ ਪਾਈਆ।ਪ੍ਰਧਾਨਗੀ ਦੇ ਅਹੁੱਦੇ ‘ਤੇ ਖੜ੍ਹੇ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ 247 ਅਤੇ ਮੀਤ …
Read More »`ਘਰ-ਘਰ ਮੁਫ਼ਤ ਰਾਸ਼ਨ` ਨਿਰਵਿਘਨ ਵੰਡ ਯਕੀਨੀ ਬਣਾਉਣ ਅਧਿਕਾਰੀ – ਡੀ.ਸੀ
ਡਿਪਟੀ ਕਮਿਸ਼ਨਰ ਨੇ ਮਾਡਲ ਫੇਅਰ ਪ੍ਰਾਈਜ਼ ਸ਼ਾਪ ਦਾ ਕੀਤਾ ਦੌਰਾ ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – `ਘਰ ਘਰ ਮੁਫਤ ਰਾਸ਼ਨ` ਪਹਿਲਕਦਮੀ (ਸਕੀਮ) ਅਧੀਨ ਰਜਿਸਟਰਡ ਹਰੇਕ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਐਤਵਾਰ ਨੂੰ ਸਾਰੇ ਸਬ ਡਵੀਜ਼ਨਲ ਮਜਿਸਟਰੇਟਾਂ ਸਮੇਤ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਹਰੇਕ ਯੋਗ ਘਰ ਤੱਕ ਰਾਸ਼ਨ ਦੀ ਨਿਰਵਿਘਨ ਪਹੁੰਚ ਸਬੰਧੀ ਪੰਜਾਬ …
Read More »ਨਿਊ ਅੰਮ੍ਰਿਤਸਰ ਵਾਸੀਆਂ ਵਲ੍ਹੋਂ ਚੇਅਰਮੈਨ ਅਸ਼ੋਕ ਤਲਵਾਰ ਦਾ ਸਨਮਾਨ
ਨਿਊ ਅੰਮ੍ਰਿਤਸਰ ਏ ਬਲਾਕ ਐਸੋਸੀਏਸ਼ਨ ਦੀਆਂ ਸੁਣੀਆਂ ਮੁਸ਼ਕਲਾਂ ਅੰਮ੍ਰਿਤਸਰ. 18 ਫਰਵਰੀ (ਜਗਦੀਪ ਸਿੰਘ) – ਨਗਰ ਸੁਧਾਰ ਟਰਸਟ ਚੇਅਰਮੈਨ ਅਸ਼ੋਕ ਤਲਵਾਰ ਨੇ ਅੱਜ ਨਿਊ ਅੰਮ੍ਰਿਤਸਰ ਏ ਬਲਾਕ ਸਥਿਤ 7 ਏਕੜ ਪਾਰਕ ਦਾ ਦੌਰਾ ਕੀਤਾ।ਉਨਾਂ ਨੇ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਹੱਲ ਕਰਨ ਦਾ ਭਰੋਸਾ ਦਿੱਤਾ।ਬਿਜਲੀ ਬੋਰਡ ਦੇ ਰਿਟਾਇਰਡ ਚੀਫ਼ ਬਾਲ ਕ੍ਰਿਸ਼ਨ, ਆਪ ਆਗੂ ਸਤਵਿੰਦਰ ਸਿੰਘ ਜੌਹਲ, ਹਰਪ੍ਰੀਤ ਸਿੰਘ …
Read More »
Punjab Post Daily Online Newspaper & Print Media