Saturday, December 21, 2024

Daily Archives: October 20, 2024

ਕਰਵਾ ਚੌਥ ਦੇ ਅਵਸਰ ‘ਤੇ ਲੱਗੀਆਂ ਰੌਣਕਾਂ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਸੁਹਾਗਣਾਂ ਦੇ ਪ੍ਰਸਿੱਧ ਤਿਓਹਾਰ ਕਰਵਾ ਚੌਥ ‘ਤੇ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।ਸੁਹਾਗਣਾਂ ਵਲੋਂ ਮਹਿੰਦੀ ਲਗਵਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਮੁਨਿਆਰੀ, ਮਠਿਆਈ, ਫਰੂਟ ਆਦਿ ਦੀਆਂ ਦੁਕਾਨਾਂ ਅਤੇ ਰੇਹੜੀਆਂ ਫੜ੍ਹੀਆਂ ‘ਤੇ ਕਾਫੀ ਭੀੜਾਂ ਨਜ਼ਰ ਆ ਰਹੀਆਂ ਹਨ।ਜਿਕਰਯੋਗ ਹੈ ਕਿ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਕਰਵਾ ਚੌਥ ਵਾਲੇ ਦਿਨ ਸੁਹਗਣਾਂ ਵਲੋਂ ਸਾਰਾ ਦਿਨ ਵਰਤ …

Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪਕਾਸ਼ ਪੁਰਬ ‘ਤੇ ਲਾਇਆ ਚਾਹ ਤੇ ਪੇਸਟਰੀਆਂ ਦਾ ਲੰਗਰ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ‘ਤੇ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਯੁਵਰਾਜ ਆਪਟੀਕਲਜ਼ ਦੇ ਪਰਮਜੀਤ ਸਿੰਘ ਤੇ ਸਾਥੀਆਂ ਵਲੋਂ ਚਾਹ, ਪੇਸਟਰੀਆਂ ਅਤੇ ਹੋਰ ਬੇਅੰਤ ਪਦਾਰਥਾਂ ਦੇ ਲੰਗਰ ਲਗਾਏ ਗਏ।ਇਸ ਸਮੇਂ ਸੁਖਵਿੰਦਰ ਸਿੰਘ, ਹਰਪ੍ਰਤਾਪ ਸਿੰਘ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਮਨਮੀਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਲਵ ਭੁੱਲਰ ਅਤੇ ਹੋਰ ਨੌਜਵਾਨਾਂ …

Read More »