ਸਮਰਾਲਾ, 28 ਨਵੰਬਰ (ਪ.ਪ) ਪੰਜਾਬ ਰਾਜ ਪਾਵਰਕਾਮ ਲਿਮ: ਸ਼ਹਿਰੀ ਉੱਪ ਮੰਡਲ ਅਫਸਰ ਇੰਜੀ: ਪ੍ਰੀਤ ਸਿੰਘ ਸ਼ਹਿਰੀ ਸਮਰਾਲਾ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 29 ਨਵੰਬਰ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮੀ 5:00 ਵਜੇ ਤੱਕ 220 ਕੇ. ਵੀ. ਘੁਲਾਲ ਤੋਂ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਜਿਸ ਨਾਲ 11 ਕੇ. ਵੀ. ਮਹਾਰਾਜਾ, 11 ਕੇ. ਵੀ. ਸ਼ਹਿਰੀ ਸਮਰਾਲਾ, 11 ਕੇ. ਵੀ. ਗੋਪੀ ਮੱਲ ਕੌਰ ਸੈਨ, ਪੀ. ਐਸ. ਟੀ. ਸੀ. ਆਈ. 11 ਕੇ. ਵੀ. ਬਿਜਲੀਪੁਰ ਫੀਡਰ ਪ੍ਰਭਾਵਿਤ ਰਹਿਣਗੇ।
Check Also
ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …