Friday, May 9, 2025
Breaking News

ਹਰਿਆਣਾ ਵਿੱਚ ਅੰਤਰਰਾਜੀ ਆਵਾਜਾਈ ਲਈ ਰਜਿਸਟ੍ਰੇਸ਼ਨ ਲਾਜ਼ਮੀ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਹਰਿਆਣਾ ਵਿੱਚ ਆਉਣ ਅਤੇ ਜਾਣ, ਅੰਤਰਰਾਜੀ ਆਵਾਜਾਈ ਲਈ ਬੇਨਤੀ ਰਜਿਸਟਰ ਕਰਨ ਲਈ ਵਿਚੋਂ Punjab Govt. 1ਇਕ ਸਾਧਨ ਦੀ ਵਰਤੋਂ ਕਰ ਸਕਦੇ ਹੋ।ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਲਈ ਖੁਦ ਨੂੰ ਵੈਬ ਪੇਜ਼ <https://edisha.gov.in/eForms/MigrantService> ‘ਤੇ ਰਜਿਸਟਰ ਕਰੋ।ਇਸ ਤੋਂ ਇਲਾਵਾ ਜੇ ਕਰ ਕੋਈ ਐਪ ‘ਤੇ ਰਜਿਸਟਰ ਕਰਨਾ ਚਾਹੁੰਦਾ ਹੈ ਤਾਂ ਕ੍ਰਿਪਾ ਕਰ ਕੇ ਗੂਗਲ ਪਲੇਅ ਸਟੋਰ ਤੋਂ Jan Sahayak HelpmeÒ ਡਾਊਨਲੋਡ ਕਰੋ ਅਤੇ ਸਾਰੀ ਜ਼ਰੂਰੀ ਜਾਣਕਾਰੀ ਉਪਲੱਬਧ ਕਰਾਓ।ਇਸ ਤੋਂ ਇਲਾਵਾ ਵੀ ਜੇਕਰ ਉਪਰੋਕਤ ਦੋਵਾਂ ਤੱਕ ਤੁਹਾਡੀ ਪਹੁੰਚ ਨਹੀਂ ਹੈ ਅਤੇ ਤੁਸੀਂ ਹਰਿਆਣੇ ਸੂਬੇ ਵਿਚ ਮੌਜੂਦ ਹੋ ਤਾਂ ਤੁਸੀਂ 1950 ਤੇ ਜਾਂ ਦੇ ਕਾਲ ਸੈਂਟਰ ਨੰਬਰ 1100 ਤੇ ਕਾਲ ਕਰ ਕੇ ਜਿਲਾ ਪ੍ਰਸ਼ਾਸਨ ਦੀ ਮਦਦ ਲੈ ਸਕਦੇ ਹੋ।ਜੇਕਰ ਤੁਸੀਂ ਹਰਿਆਣਾ ਸੂਬੇ ਤੋਂ ਬਾਹਰ ਹੋ ਤਾਂ ਇਹ ਲਾਗੂ ਨਹੀਂ ਹੋਵੇਗਾ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …