ਪਠਾਨਕੋਟ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਮਾਧੋਪੁਰ ਹੈਡ ਵਰਕਸ ਦੀ 31 ਮਾਰਚ 2021 ਤੱਕ 45 ਦਿਨਾਂ ਲਈ ਪੂਰਨ ਤੋਰ ‘ਤੇ ਪਬੰਦੀ ਲਗਾਈ ਜਾ ਰਹੀ ਹੈ ।ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਨੇ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ 1873 (ਐਕਟ 8 ਆਫ 1873) ਦੇ ਅਧੀਨ ਜਾਰੀ ਕੀਤੇ ਨਿਯਮਾਂ ਦੇ ਅਧਾਰ ਤੇ ਸੂਚਨਾ ਦਿੱਤੀ ਗਈ ਹੈ ਕਿ ਮਾਧੋਪੁਰ ਹੈਡ ਵਰਕਸ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਕਰਵਾਉਣ ਲਈ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਿਆਂ ਹੋਇਆ ਮਾਧੋਪੁਰ ਹੈਡ ਵਰਕਸ ਦੀ ਉਪਰੋਕਤ ਸਮੇਂ ਦੋਰਾਨ 45 ਦਿਨ੍ਹਾਂ ਲਈ ਪੂਰਨ ਤੋਰ ਤੇ ਬੰਦੀ ਹੋਵੇਗੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …