ਸ਼ਮਰਾਲਾ, 24 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. (ਸ਼ਹਿਰੀ) ਸਮਰਾਲਾ ਦੇ ਐਸ.ਡੀ.ਓ ਇੰਜ: ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ 132 ਕੇ.ਵੀ ਸਬ ਸਟੇਸ਼ਨ ਸ਼ਮਸ਼ਪੁਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਦੋ ਦਿਨ ਦੀ ਸ਼ਟ ਡਾਊਨ ਮਨਜ਼ੂਰ ਕੀਤੀ ਹੈ।ਇਸ ਕਾਰਨ 29 ਮਾਰਚ ਨੂੰ 11 ਕੇ.ਵੀ ਫੀਡਰ ਸਿਟੀ ਸਮਰਾਲਾ, ਸ਼ਾਮਗੜ੍ਹ, ਨਾਗਰਾ, ਭਗਵਾਨਪੁਰ, ਸ਼ਮਸ਼ਪੁਰ, ਦੀਵਾਲਾ, ਮਜ਼ਾਲੀ ਅਤੇ 30 ਮਾਰਚ ਨੂੰ 11 ਕੇ.ਵੀ ਉਟਾਲਾਂ, ਅਜਲੌਦ, ਢੀਂਡਸਾ ਤੇ ਕੁੱਲੇਵਾਲ ਫੀਡਰ ਦੀ ਬਿਜਲੀ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …