ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਗਾਇਕਾ ਗਾਇਨ ਮਹਾਜਨ ਵਲੋਂ ਗਾਇਆ ਅਤੇ ਰੇਂਜ਼ਿਲ ਮਿਊਜ਼ਿਕ ਕੰਪਨੀ ਵਲੋਂ ਰਲੀਜ਼ ਹੋਇਆ `ਰਾਂਝਣਾ` ਗੀਤ
ਸ਼ੁਰੂ ਤੋਂ ਹੀ ਟ੍ਰੈਂਡਿੰਗ ‘ਤੇ ਰਿਹਾ ਹੈ।ਗਾਇਕਾ ਗਾਇਨ ਮਹਾਜਨ ਨੇ ਪਰਿਵਾਰਕ ਮੈਂਬਰਾਂ ਤੇ ਸਰੋਤਿਆਂ ਦਾ ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਗੀਤ ਨੂੰ ਸਰੋਤਿਆਂ ਨੇ ਆਸ ਨਾਲੋਂ ਵੱਧ ਪਿਆਰ ਦਿੱਤਾ ਹੈ।ਹੁਣ ਉਹ ਜਲਦ ਹੀ ਹੋਰ ਨਵੇਂ ਨਵੇਂ ਗੀਤ ਸਰੋਤਿਆਂ ਦੇ ਰੂਬਰੂ ਕਰੇਗੀ।
Punjab Post Daily Online Newspaper & Print Media