ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਰਾਜਾ ਜਿਲ੍ਹਾ ਸਕੱਤਰ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਭਾਜਪਾ ਵਲੋਂ ਹਲਕਾ ਪੂਰਬੀ ਦੀ 100 ਫੁੱਟੀ ਰੋਡ ‘ਤੇ ਲੰਗਰ ਲਗਾਇਆ ਗਿਆ।ਹਰਜਿੰਦਰ ਸਿੰਘ ਰਾਜਾ ਨੇ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਲੰਗਰ ਲਗਾਇਆ ਹੈ।ਇਸ ਮੌਕੇ ਇਲਾਵਾ ਗੋਬਿੰਦ ਨਗਰ ਮੰਡਲ ਦੇ ਪ੍ਰਧਾਨ ਰਮਨ ਰਾਠੌਰ, ਬਲਜਿੰਦਰ ਸਿੰਘ ਬੱਬੂ, ਕਵਲਜੀਤ ਸਿੰਘ ਰਮਾ, ਕੁਨਾਲ ਸੁਲਤਾਨਵਿੰਡ, ਸੰਦੀਪ ਘਈ, ਪਰਮਜੀਤ ਸਿੰਘ ਸਰਪ੍ਰਸਤ, ਜਸਪਾਲ ਸਿੰਘ ਪਟਨਾ, ਰਾਜ ਮਸੌਣ, ਸੁਖਦੇਵ ਰਾਜ, ਮਨਪ੍ਰੀਤ ਤਰਲੋਕ ਡੇਅਰੀ, ਸੁਰਿੰਦਰ ਸਿੰਘ ਨਾਗਪਾਲ, ਵਿਕਰਮਜੀਤ ਸਿੰਘ ਵਿੱਕੀ, ਗੋਲਡੀ, ਪਰਮਜੀਤ ਸਿੰਘ, ਵਾਰਿਸ ਰਾਜਪੂਤ, ਸਾਗਰ, ਮਨਜੋਤ, ਜੱੱਜ,ਰਜਨੀਸ਼ ਕੁਮਾਰ, ਭੱਟੀ ਆਦਿ ਹਾਜ਼ਰ ਸਨ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …