Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2023 ਸੈਸ਼ਨ ਦੇ ਬੈਚਲਰ ਆਫ਼ ਫਾਈਨ ਆਰਟਸ ਸਮੈਸਟਰ ਦੂਜਾ, ਬੀ.ਬੀ.ਏ ਸਮੈਸਟਰ ਚੌਥਾ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ ਕੋਰਸ) ਸਮੈਸਟਰ ਚੌਥਾ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾਂ ਕੋਰਸ) ਸਮੈਸਟਰ ਅੱਠਵਾਂ, ਬੀ.ਏ ਐਲ.ਐਲ.ਬੀ (ਪੰਜ ਸਾਲਾਂ ਕੋਰਸ) ਸਮੈਸਟਰ ਅੱਠਵਾਂ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ) ਸਮੈਸਟਰ ਸੱਤਵਾਂ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ ਕੋਰਸ ਸਮੈਸਟਰ ਸਤਵਾਂ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ ਕੋਰਸ) ਸਮੈਸਟਰ ਛੇਵਾਂ ਤੇ ਦੂਜਾ, ਐਮ.ਐਡ ਸਮੈਸਟਰ ਦੂਜਾ (ਸਿਰਫ ਰੀਅਪੀਅਰ ਉਮੀਦਵਾਰ ਲਈ), ਬੀ.ਐਸ.ਸੀ ਹੋਮ ਸਾਇੰਸ ਸਮੈਸਟਰ ਦੂਜਾ, ਐਮ.ਏ ਪੋਲੀਟੀਕਲ ਸਾਇੰਸ ਸਮੈਸਟਰ ਦੂਜਾ, ਐਮ.ਏ ਹਿਸਟਰੀ ਸਮੈਸਟਰ ਦੂਜਾ, ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ ਐਂਡ ਮਰਚੈਂਡਾਈਜ਼ਿੰਗ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਕਾਸਮੈਟੋਲੋਜੀ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਕਾਸਮੈਟੋਲੋਜੀ ਅਤੇ ਹੈਲਥ ਕੇਅਰ ਸਮੈਸਟਰ ਦੂਜਾ, ਐਮ.ਏ ਧਰਮ ਅਧਿਐਨ, ਸਮੈਸਟਰ ਦੂਜਾ, ਐਮ. ਏ ਧਰਮ ਅਧਿਐਨ ਸਮੈਸਟਰ-ਦੂਜਾ (ਸਿਰਫ ਰੀ ਅਪੀਅਰ ਉਮੀਦਵਾਰ ਲਈ), ਐਮ.ਏ ਪਬਲਿਕ ਐਡਮਿਨਿਸਟ੍ਰੇਸ਼ਨ ਸਮੈਸਟਰ ਦੂਜਾ, ਐਮ.ਏ ਪਬਲਿਕ ਐਡਮਿਨਿਸਟ੍ਰੇਸ਼ਨ ਸਮੈਸਟਰ-ਦੂਜਾ (ਸਿਰਫ ਰੀਅਪੀਅਰ ਉਮੀਦਵਾਰ ਲਈ), ਬੀ.ਵੋਕੇਸ਼ਨਲ ਫੈਸ਼ਨ ਸਟਾਈਲਿੰਗ ਅਤੇ ਗਰੂਮਿੰਗ, ਸਮੈਸਟਰ ਦੂਜਾ, ਬੀ.ਬੀ.ਏ ਐਲ.ਐਲ.ਬੀ (ਪੰਜ ਸਾਲਾਂ ਕੋਰਸ), ਸਮੈਸਟਰ ਦਸਵਾਂ, ਐਲ.ਐਲ.ਬੀ (ਤਿੰਨ ਸਾਲਾਂ ਕੋਰਸ) ਸਮੈਸਟਰ-ਚੌਥਾ, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ) ਸਮੈਸਟਰ-ਚੌਥਾ ਤੇ ਛੇਵਾਂ, ਬੈਚਲਰ ਆਫ਼ ਵੋਕੇਸ਼ਨ ਵੈੱਬ ਤਕਨਾਲੋਜੀ ਅਤੇ ਮਲਟੀਮੀਡੀਆ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਵਿੱਤੀ ਮਾਰਕੀਟ ਪ੍ਰਬੰਧਨ), ਸਮੈਸਟਰ ਚੌਥਾ, ਛੇਵਾਂ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ) ਸਮੈਸਟਰ ਚੌਥਾ, ਐਮ.ਏ ਇਤਿਹਾਸ ਸਮੈਸਟਰ ਚੌਥਾ, ਐਮ.ਏ ਰਾਜਨੀਤੀ ਵਿਗਿਆਨ ਸਮੈਸਟਰ ਚੌਥਾ, ਐਮ.ਏ. ਇਕਨਾਮਿਕਸ ਸਮੈਸਟਰ ਦੂਜਾ (ਸਿਰਫ ਰੀ ਅਪੀਅਰ ਉਮੀਦਵਾਰਾਂ ਲਈ), ਮਾਸਟਰ ਇਨ ਫਾਈਨ ਆਰਟਸ (ਐਪਲਾਈਡ ਆਰਟ) ਸਮੈਸਟਰ ਚੌਥਾ, ਐਮ.ਏ ਪੰਜਾਬੀ ਸਮੈਸਟਰ ਦੂਜਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਸਿਹਤ ਸੰਭਾਲ ਪ੍ਰਬੰਧਨ) ਸਮੈਸਟਰ ਚੋਥਾ, ਬੈਚਲਰ ਆਫ਼ ਵੋਕੇਸ਼ਨ (ਬਿਊਟੀ ਕਲਚਰ ਅਤੇ ਕਾਸਮੈਟੋਲੋਜੀ) ਸਮੈਸਟਰ ਦੂਜਾ, (ਸਿਰਫ਼ ਰੀ ਅਪੀਅਰ ਉਮੀਦਵਾਰਾਂ ਲਈ), ਬੈਚਲਰ ਆਫ਼ ਵੋਕੇਸ਼ਨ (ਈ-ਕਾਮਰਸ ਅਤੇ ਡਿਜ਼ੀਟਲ ਮਾਰਕੀਟਿੰਗ), ਸਮੈਸਟਰ ਚੌਥਾ, ਬੈਚਲਰ ਆਫ਼ ਵੋਕੇਸ਼ਨ (ਨਿਊਟ੍ਰੀਸ਼ਨ ਅਤੇ ਡਾਇਟ ਪਲਾਨਿੰਗ) ਸਮੈਸਟਰ ਦੂਜਾ, (ਸਿਰਫ਼ ਰੀਅਪੀਅਰ ਉਮੀਦਵਾਰਾਂ ਲਈ), ਬੈਚਲਰ ਆਫ਼ ਵੋਕੇਸ਼ਨ (ਮੈਂਟਲ ਹੈਲਥ ਕਾਊਂਸਲਿੰਗ) ਸਮੈਸਟਰ ਦੂਜਾ, (ਸਿਰਫ਼ ਰੀਅਪੀਅਰ ਉਮੀਦਵਾਰਾਂ ਲਈ), ਸਰਟੀਫਿਕੇਟ ਕੋਰਸ ਇਨ ਫ੍ਰੈਂਚ (ਪਾਰਟ ਟਾਈਮ) ਸਮੈਸਟਰ ਦੂਜਾ (ਸਿਰਫ ਰੀ ਅਪੀਅਰ ਉਮੀਦਵਾਰਾਂ ਲਈ), ਬੈਚਲਰ ਆਫ਼ ਵੋਕੇਸ਼ਨ (ਪ੍ਰੋਡਕਟ ਡਿਜ਼ਾਈਨ ਮੈਨੇਜਮੈਂਟ ਐਂਡ ਇਂਟਰਪਰਿਨਿਊਰਸ਼ਪ) ਸਮੈਸਟਰ ਦੂਜਾ (ਸਿਰਫ਼ ਰੀ ਅਪੀਅਰ ਉਮੀਦਵਾਰਾਂ ਲਈ) ਬੈਚਲਰ ਆਫ਼ ਵੋਕੇਸ਼ਨ ਮੈਂਟਲ ਹੈਲਥ ਕਾਉਂਸਲਿੰਗ ਸਮੈਸਟਰ ਦੂੁਜਾ, ਡਿਪਲੋਮਾ ਇਨ ਕੰਪਿਊਟਰ ਮੇਨਟੇਨੈਂਸ (ਫੁਲ ਟਾਈਮ) ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ ਪ੍ਰੋਡਕਟਰ ਡਿਜ਼ਾਇਨ ਡਿਜ਼ਾਈਨ ਮੈਨੇਜਮੈਂਟ ਐਂਡ ਇੰਟਰਪਰਿਨਿਊਰਸ਼ਿਪ ਸਮੈਸਟਰ ਦੂਜਾ, ਬੀ.ਏ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ ਛੇਵਾਂ, ਬੀਬੀਏ ਐਲ.ਐਲ.ਬੀ (ਪੰਜ ਸਾਲਾ ਕੋਰਸ) ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ ਚੌਥਾ, ਬੈਚਲਰ ਆਫ਼ ਫੂਡ ਸਾਇੰਸ ਐਂਡ ਟੈਕਨਾਲੋਜੀ (ਆਨਰਜ਼), ਸਮੈਸਟਰ ਛੇਵਾਂ ਅਤੇ ਬੈਚਲਰ ਆਫ਼ ਵੋਕੇਸ਼ਨ (ਕਾਸਮੀਟਾਲੋਜੀ ਐਂਡ ਵੈਲਨੈਸ ), ਸਮੈਸਟਰ-ਚੌਥਾ ਦੀਆਂ ਪ੍ਰੀਖਿਆਵਾਂ ਦਾ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ ਉਪਲੱਬਧ ਹੋਵੇਗਾ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …