Sunday, July 13, 2025
Breaking News

ਲੋਕ ਸਭਾ ਮੈਂਬਰ ਬੀਬੀ ਮੀਨਾਕਸ਼ੀ ਲੇਖੀ ਸਨਮਾਨਿਤ

PPN31081406

ਅੰਮ੍ਰਿਤਸਰ, 31 ਅਗਸਤ (ਅੰਮ੍ਰਿਤ ਲਾਲ  ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਤਨਵੰਤ ਸਿੰਘ ਦੀ ਪ੍ਰਧਾਨਗੀ ਹੇਠ ਨਾਮਧਾਰੀ ਕਲੋਨੀ, ਰਮੇਸ਼ ਨਗਰ, ਵਿਖੇ ਹੋਈ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੋਰਾਨ ਸਥਾਨਕ ਲੋਕ ਸਭਾ ਮੈਂਬਰ ਬੀਬੀ ਮੀਨਾਕਸ਼ੀ ਲੇਖੀ ਬਹੁ ਕਰੋੜੀ ਲਾਗਤ ਦੇ ਵਿਕਾਸ਼ ਕਾਰਜਾ ਨੂੰ ਸੁਰੂ ਕਰਨ ਉਪਰੰਤ, ਬੀਬੀਆ ਪਾਸੋਂ ਸ੍ਰੀ ਦਰਬਾਰ ਸਾਹਿਬ ਦਾ ਮੋਡਲ ਪ੍ਰਾਪਤ ਕਰਦੇ ਹੋਏ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply