Friday, October 31, 2025
Breaking News

ਰੌਇਲ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ‘ਚ ਹੀ ਮਨਾਇਆ ਪ੍ਰਿਥਵੀ ਦਿਵਸ

ਭੀਖੀ, 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਸ਼ਵ ਪੱਧਰ ‘ਤੇ ਚੱਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਧਿਆਨ ਹਿੱਤ ਰੱਖਦਿਆਂ ਰੌਇਲ ਗਰੁੱਪ ਆਫ਼ PPNJ2304202003ਕਾਲਜਿਜ਼ ਦੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਹਰਾ ਭਰਾ ਤੇ ਸਰੁੱਖਿਅਤ ਬਣਾਉਣ ਲਈ ਆਪਣੇ ਘਰਾਂ ਵਿੱਚ ਹੀ ਪੌਦੇ ਲਗਾ ਕੇ ਪ੍ਰਿਥਵੀ ਦਿਵਸ ਮਨਾਇਆ।ਪ੍ਰੋ. ਜਗਦੇਵ ਸਿੰਘ ਵਿਭਾਗ ਪੰਜਾਬੀ ਨੇ ਦੱਸਿਆ ਹੈ ਕਿ ਰੌਇਲ ਕਾਲਜ ਹਰ ਸਾਲ ਪ੍ਰਿਥਵੀ ਦਿਵਸ ਨੂੰ ਬੜੇ ਸੰਚਾਰੂ ਢੰਗ ਨਾਲ ਮਨਾਉਦਾ ਹੈ। ਕਾਲਜ ਪ੍ਰਿੰਸੀਪਲ ਕੇ.ਕੇ ਸ਼ਰਮਾ ਅਨੁਸਾਰ ਕਾਲਜ ਮੈਨੇਜ਼ਮੈਂਟ ਦੀ ਅਗਵਾਈ ਹੇਠ ਕਾਲਜ ਕੈਂਪਸ ਦੇ ਅੰਦਰ ਹਰ ਪ੍ਰੋਫੈਸਰ ਦੇ ਨਾਮ ‘ਤੇ ਇੱਕ-ਇੱਕ ਪੌਦਾ ਲੱਗਿਆ ਹੋਇਆ ਹੈ।ਜਿਨ੍ਹਾਂ ਦੀ ਦੇਖਭਾਲ ਪ੍ਰੋਫੈਸਰ ਖ਼ੁਦ ਕਰਦੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …