
ਭੈਣਾਂ ਦਾ ਪਿਆਰ ਬੱਚਿਆਂ ਲਈ ਖੁਸ਼ੀਆਂ,
ਰਲ਼ ਬੈਠੇ ਸਾਰੇ ਰੌਣਕਾਂ ਨੇ ਜੁੜੀਆਂ।
ਮੁਖੜੇ ਨੇ ਖਿੜੇ ਖਿੜੇ,
ਗੱਲਾਂ ਬਚਪਨ ਦੀਆਂ ਤੁਰੀਆਂ।
ਹਰ ਘਰ ਵੀਰ ਹੋਵੇ,
ਰੀਤਾਂ ਜੱਗ ਦੀਆਂ ਤੁਰੀਆਂ
ਰਾਜ ਨੌਸ਼ਹਿਰੀਆ ਭੈਣਾਂ ਨਾਲ ਸਰਦਾਰੀ,
ਰੱਖੜੀ ਕੌਣ ਬੰਨੇ ਕੁੱਖਾਂ `ਚ ਮਾਰਨ ਕੁੜੀਆਂ।020820

ਰਾਜਦਵਿੰਦਰ ਸਿੰਘ
ਨੌਸ਼ਹਿਰਾ ਮਾਹਲਾ।
ਮੋ – 97799 61093
Punjab Post Daily Online Newspaper & Print Media