Sunday, June 29, 2025
Breaking News

ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਅੱਜ

ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀ ਤਰੱਕੀਆਂ ਸਬੰਧੀ ਹੋਵੇਗੀ ਵਿਚਾਰ ਚਰਚਾ

PPN290501
ਬਟਾਲਾ,  29 ਮਈ  (ਬਰਨਾਲ)-   ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕ ਜਰੂਰੀ ਮੀਟਿੰਗ ਅੱਜ ਬਾਅਦ ਦੁਪਹਿਰ 3-00 ਵਜੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਦਫਤਰ ਵਿਖੇ ਕੀਤੀ ਜਾ ਰਹੀ ਹੈ| ਮਾਸਟਰ ਦੇ ਬਲਾਕ ਕਾਹਨੂੰਵਾਲ -2 ਦੇ ਜਨਰਲ ਸਕੱਤਰ ਨਰਿੰਦਰ  ਸਿੰਘ ਚੀਮਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਾਸਟਰ ਕੇਡਰ ਦੀਆਂ ਤਰੱਕੀਆਂ ਲਟਕਾਈਆ ਜਾ ਰਹੀਆਂ ਹਨ ਤੇ ਸਿਖਿਆ ਪਾਲਿਸੀ 2003 ਨੂੰ ਨਵਾਂ ਸੈਸਨ ਸੁਰੂ ਹੋਣ ਤੇ ਵੀ ਲਾਗੂ ਕਰਨ ਦੀ ਕੋਈ ਕਾਰਵਾਈ ਨਹੀ ਕੀਤੀ ਜਾ , ਯੂਨੀਅਨ ਨੇ ਮੰਗ ਕੀਤੀ ਵੱਖ ਵੱਖ ਵਿੰਗ ਬਣਾਂ ਕਿ ਮਾਸਟਰ ਕੇਡਰ ਤੋ ਲੈਕਚਾਰ ਨਿਯੂਕਤੀਆਂ ਕਰਨ ਦੀ ਮੰਗ ਕੀਤੀ ਗਈ | ਮੁਖ ਅਧਿਆਪਕਾ ਬਿੰਨਾ ਪੰਜਾਬ ਦੇ ਜਿਆਦਾ ਤਰ ਸਕੂਲ ਸੱਖਣੇ ਹਨ ਮਾਸਟਰ ਤੋ ਮੁਖ ਅਧਿਆਪਕਾਂ ਦੀ ਨਿਯੂਕਤੀਆਂ ਜਲਦੀ ਕਰਨ ਦੀ ਮੰਗ ਕੀਤੀ ,ਗਈ,ਸਿਖਿਆ ਵਿਭਾਂਗ ਦੀਆਂ ਸਾਰੀਆਂ ਪੋਸਟਾ ਨੂੰ ਪਰਮਾਨੈਟ ਕਰਨ ਦੀ ਮੰਗ ਸਰਕਾਰੀ ਵੱਲੋ ਮੰਨੀ ਜਾ ਚੁੱਕੀ ਹੈ, ਇਸ ਸਬੰਧੀ ਪੱਤਰ ਨਾ ਜਾਰੀ ਕਰਨ ਸਬੰਧੀ ਅਨੇਕਾ ਮੰਗਾਂ ਦੇ ਨਿਪਟਾਰੇ ਵਾਸਤੇ ਇੱਕ ਜਰੂਰੀ ਮੀਟਿੰਗ ਕੀਤੀ ਜਾ ਰਹੀ | ਯੂਨੀਅਨ ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ,ਪ੍ਰਧਾਂਨ ਗੁਰਦਾਸਪੁਰ ਕੁਲਵਿੰਦਰ ਸਿੰਘ ਸਿਧੂ, ਬਲਜੀਤ ਸਿੰਘ ਰਾਹੀ, ਨੇ ਜਿਲੇ ਭਰ ਮਾਸਟਰ ਕੇਡਰ ਨੂੰ ਅਪੀਲ ਕੀਤੀ ਕਿ ੩ ਵਜੇ ਬਾਅਦ ਦੁਪਹਿਰ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਜਰੂਰ ਪਹੁੰਚਣ| 

 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply