
ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਪਿੰਡ ਢੱਡੇ ਵਿਖੇ ਪੀਰ ਬਾਬਾ ਕੁੱਤਿਬ ਸ਼ਾਹ ਦੇ ਸਾਲਾਨਾ ਜੋੜ ਮੇਲਾ ਦੌਰਾਨ ਤਲਬੀਰ ਸਿੰਘ ਗਿੱਲ ਤੇ ਪ੍ਰੋਂ: ਸਰਚਾਂਦ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਗਰ ਨਿਵਾਸੀ ਅਤੇ ਆਈਆਂ ਹੋਇਆਂ ਸੰਗਤਾਂ ਦਾ ਮਨੋਰੰਜਨ ਕਰਦੇ ਹੋਏ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ, ਸੰਮੀ ਖਾਨ ਆਦਿ ਕਲਾਕਾਰ।
Punjab Post Daily Online Newspaper & Print Media