Saturday, April 13, 2024

ਮਾਝਾ

ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਮਨਾਈ ਮਹਾ ਸ਼ਿਵਰਾਤਰੀ

  ਅੰਮ੍ਰਿਤਸਰ, 28 ਫਰਵਰੀ ( ਗੁਰਪ੍ਰੀਤ ਸਿੰਘ)-  ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ ਅਤੇ ਦੇਰ ਰਾਤ ਤੱਕ ਅਯੋਜਿਤ ਕੀਤੇ ਗਏ ਵਿਸ਼ੈਸ਼ ਸਮਾਗਮ ਦੌਰਾਨ ਸਿਤਾਰਾ ਭਜਨ ਮੰਡਲੀ ਵਲੋਂ ਸ਼ਿਵ ਜੀ ਮਹਾਰਾਜ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਭਜਨ ਤੇ ਭੇਟਾਂ …

Read More »

ਮਹਾ ਸ਼ਿਵਰਾਤਰੀ : ਕੱਟਿਆ 2100 ਪੌਂਡ ਦਾ ਕੇਕ

ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੰਦਰ ਸ੍ਰੀ ਹਰੀ ਹਰ ਧਾਮ ਟਰੱਸਟ ਅੰਮ੍ਰਿਤਸਰ (ਰਜਿ:) ਵਲੋਂ ਸ਼ਿਵਰਾਤਰੀ ਮੌਕੇ ਭੰਡਾਰੇ ਦਾ ਅਯੋਜਨ ਕੀਤਾ ਗਿਆ। ਜਿਸ ਦੌਰਾਨ ੨੧੦੦ ਪੌਂਡ ਦਾ ਕੇਕ ਯੂਥ ਕਾਂਗਰਸ ਲੋਕ ਸਭਾ ਹਲਕਾ ਇੰਚਾਰਜ ਵਿਕਾਸ ਸੋਨੀ ਵਲੋਂ ਕੱਟਿਆ ਗਿਆ।ਇਸ ਤੋਂ ਇਲਾਵਾ ਫਰੂਟ ਤੇ ਜੂਸ ਦਾ ਸਟਾਲ ਲਗਾਇਆ ਗਿਆ ਅਤੇ ਬੇਅੰਤ ਤਰ੍ਹਾਂ ਦੇ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਧਾਨ ਸੁਰੇਸ਼ ਸਹਿਗਲ, ਪ੍ਰਦੀਪ ਖੰਨਾ, …

Read More »

ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ

ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਲਈ ਸੁਪਰੀਮ ਕੋਰਟ ਤੀਕ ਜਾਵਾਂਗੇ – ਰਾਜ ਕਾਕੜਾ,ਰਵਿੰਦਰ ਰਵੀ ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)- ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਕੁਰਬਾਨੀ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ ਨੂੰ ਸੇਂਸਰ ਬੋਰਡ ਪਾਸੋਂ ਪਾਸ ਕਰਾਉਣ ਲਈ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦੇਸ਼ ਦੀ ਸਰਵਉਚ ਅਦਾਲਤ ਤੀਕ ਜਾਣ ਤੋਂ ਗੁਰੇਜ ਨਹੀ ਕਰਨਗੇ ।ਇਨ੍ਹਾਂ …

Read More »

ਸ੍ਰ. ਬੁਲਾਰੀਆ ਨੇ ਕੀਤਾ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਨਣ ਵਾਲੀ ਸੜਕ ਦਾ ਸ਼ੁੱਭ ਅਰੰਭ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਾਬਾ ਦੀਪ ਸਿੰਘ ਨਗਰ ਤੋਂ ਸੁਲਤਾਨਵਿੰਡ ਪੁੱਲ ਤੱਕ  ਬਣਾਈ ਜਾਣ ਵਾਲੀ ਸੜਕ ਦਾ ਸ਼ੁੱਭ ਅਰੰਭ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਸ਼ਾਹ ਹਲਕਾ ਦੱਖਣੀ ਇੰਚਾਰਜ, ਸਾਬਕਾ ਕੌਂਲਸਰ ਜਸਬੀਰ ਸਿੰਘ ਸ਼ਾਮ, ਬੀ.ਸੀ.ਸੈਲ ਵਾਰਡ ਨੰ: 33 ਪ੍ਰਧਾਨ ਬਲਵਿੰਦਰ …

Read More »

ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਕੀਤੀ ਬਾਦਲ ਦਲ ਵਿੱਚ ਵਾਪਸੀ

ਸੁਖਬੀਰ ਬਾਦਲ ਨੇ ਅਕਾਲੀ ਦਲ ‘ਚ ਕੀਤਾ ਸਵਾਗਤ ਅੰਮ੍ਰਿਤਸਰ, 27  ਫਰਵਰੀ (ਨਰਿੰਦਰ ਪਾਲ ਸਿੰਘ)-ਪੰਜਾਬ ਕਾਂਗਰਸ ਅਤੇ ਖ਼ਾਸ ਕਰਕੇ ਇਸ ਦੇ ਜਨ: ਸਕੱਤਰ ਫਤਿਹਜੰਗ ਸਿੰਘ ਬਾਜਵਾ ਨੂੰ ਉਸ ਵਕਤ ਤਕੜਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਮੀਡੀਆ ਵਿਭਾਗ ਦਾ ਕੰਮ ਸੰਭਾਲ ਰਹੇ ਪ੍ਰੋ: ਸਰਚਾਂਦ ਸਿੰਘ, ਮਜੀਠਾ ਵਿਖੇ ਇੱਕ ਸਮਾਰੋਹ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼੍ਰੋਮਣੀ …

Read More »

ਪ੍ਰਸ਼ਾਸ਼ਨ ਦੇ ਭਰੋਸੇ ਬਾਅਦ ਬਾਬਾ ਦਰਸ਼ਨ ਸਿੰਘ ਵਲੋਂ ਭੁੱਖ ਹੜਤਾਲ ਸਮਾਪਤ

ਅੰਮ੍ਰਿਤਸਰ, 26  ਫਰਵਰੀ (ਨਰਿੰਦਰ ਪਾਲ ਸਿੰਘ)- ਅੰਮ੍ਰਿਤਸਰ-ਤਰਨਤਾਰਨ ਮਾਰਗ ਸਥਿਤ ਸਿੱਖ ਸ਼ਹੀਦ ਪ੍ਰੀਵਾਰ ਕਲੋਨੀ ਉਪਰ ਸ੍ਰੀ ਅਲਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ ਕੀਤੇ ਨਜਾਇਜ ਕਬਜੇ ਹਟਾਏ ਜਾਣ ਤੇ ਇਸ ਕਲੋਨੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ, ਨਵੰਬਰ 84 ਸਿੱਖ ਕਤਲੇਆਮ ਦੀਆਂ ਅਜੇ ਵੀ ਬੇਘਰ ਵਿਧਵਾਵਾਂ ਨੂੰ ਸੌਪੇ ਜਾਣ ਦੀ ਮੰਗ ਨੂੰ ਲੈਕੇ ਬਾਬਾ ਦਰਸ਼ਨ ਸਿੰਘ ਦੁਆਰਾ 23 ਫਰਵਰੀ …

Read More »

ਖਾਲਸਾ ਕਾਲਜ ਸੀ: ਸੈ: ਸਕੂਲ ‘ਚ ਕਰਵਾਇਆ ਗਿਆ ‘ਅਰਦਾਸ ਦਿਵਸ’

ਅੰਮ੍ਰਿਤਸਰ, ੨੬ ਫਰਵਰੀ ( ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਮਯਾਬੀ ਨੂੰ ਛੂਹ ਰਹੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਅੱਜ ਸਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਲਈ ‘ਅਰਦਾਸ ਦਿਵਸ’ ਕਰਵਾਇਆ ਗਿਆ। ਇਸ ਮੌਕੇ ‘ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਲਿਟਲ …

Read More »

178 ਕਰੋੜ 40 ਲੱਖ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਪੀਣ ਯੋਗ ਪਾਣੀ ਤੇ ਸੀਵਰੇਜ ਪ੍ਰਬੰਧ ਨੂੰ ਕੀਤਾ ਜਾਵੇਗਾ ਮਜ਼ਬੂਤ

ਜਲੰਧਰ,  26  ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ ਦੇ ਸ਼ਹਿਰੀ ਢਾਂਚਾਗਤ ਸ਼ਾਸਨ ਹੇਠ ਕੇਂਦਰੀ ਮਨਜ਼ੂਰੀ ਤੇ ਨਿਗਰਾਨੀ ਕਮੇਟੀ ਵੱਲੋਂ ਪੰਜਾਬ ਵਾਸਤੇ ਤਿੰਨ ਪ੍ਰਾਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਵਿਚੋਂ ਦੋ ਪ੍ਰਾਜੈਕਟ ਅੰਮ੍ਰਿਤਸਰ ਲਈ ਅਤੇ ਇੱਕ ਪ੍ਰਾਜੈਕਟ ਲੁਧਿਆਣਾ ਲਈ ਹੈ।ਇਸ ਸੰਬੰਧੀ ਮਿਲੇ ਤਾਜ਼ਾ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਦੇ ਦੱਖਣ ਪੂਰਬੀ ਜ਼ੋਨ ਵਿੱਚ ਨਿਊਰਮ …

Read More »

ਰੌਕੀ ਦੇ ਰਿਹਾਅ ਹੋਣ ਤੇ ਸਮੱਰਥਕਾਂ ਨੇ ਮਨਾਈ ਖੁਸ਼ੀ

ਫਾਜਿਲਕਾ, 26 ਫਰਵਰੀ  ਫਰਵਰੀ (ਵਿਨੀਤ ਅਰੋੜਾ): ਪਿਛਲੀ ਲੋਕ ਸਭਾ ਚੋਣਾ ਵਿਚ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ  ਸਿਹਤ ਮੰਤਰੀ ਚੋਧਰੀ ਸੁਰਜੀਤ ਕੁਮਾਰ ਜਿਆਨੀ ਦੇ ਖਿਲਾਫ ਆਜਾਦ ਓਮੀਦਵਾਰ ਦੇ ਰੂਪ ਵਿਚ ਖੜੇ ਹੋਕੇ ਉਂਨਾ ਨੂੰ ਤਕੜੀ ਟੱਕਰ ਦੇਣ ਵਾਲੇ ਫਾਜ਼ਿਲਕਾ ਦੇ ਨੋਜਵਾਨ ਨੇਤਾ ਜਸਵਿੰਦਰ ਸਿੰਘ ਰੌਕੀ ਆਪਣੇ ਵਿਰੁੱਧ ਚੱਲੇ ਆ ਰਹੇ ਅਪਾਰਧਿਕ ਮਾਮਲਿਆਂ ਵਿਚ ਜਮਾਨਤ ਲੇ ਕੇ ਫਾਜ਼ਿਲਕਾ ਦੀ ਸਬ ਜ਼ੇਲ …

Read More »

ਪਟੀਸ਼ਨ ਦੇ ਨਿਪਟਾਰੇ ਤੱਕ ਪ੍ਰੋ, ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਨਹੀਂ

ਦਿਲੀ, 26 ਫਰਵਰੀ (ਪੰਜਾਬ ਪੋਸਟ ਬਿਊਰੋ)- ਪਟੀਸ਼ਨ ਦੇ ਨਿਪਟਾਰੇ ਤੱਕ ਪ੍ਰੋ, ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਨਾਂ ਦੀ ਸਿਹਤ ਖਰਾਬ ਹੈ। । ਇਸ ਸਬੰਧੀ ਕੇਂਦਰ ਸਰਕਾਰ ਨੇ ਮਾਨਯੋਗ ਅਦਾਲਤ ਪਾਸੋਂ 14ਦਿਨਾਂ ਦਾ ਸਮਾਂ ਲਿਆ ਹੈ । ਪ੍ਰੋ. ਭੁੱਲਰ ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ।

Read More »