Saturday, April 13, 2024

ਮਾਝਾ

ਬੇਕਾਬੂ ਹੋਇਆ ਟਰਾਲਾ ਮੋਟਰਸਾਈਕਲ ‘ਤੇ ਚੜਿਆ- ਮਾਮਲਾ ਦਰਜ

ਫਾਜਿਲਕਾ, 3 ਮਾਰਚ (ਵਿਨੀਤ ਅਰੋੜਾ)-  ਫ਼ਾਜ਼ਿਲਕਾ-ਅਬੋਹਰ ਮਾਰਗ ‘ਤੇ ਲਾਲ ਬੱਤੀ ਵਾਲੇ ਚੌਕ ‘ਚ ਇਕ ਬੇਕਾਬੂ ਹੋਏ ਟਰੱਕ ਟਰਾਲੇ ਨੇ ਇਕ ਮੋਟਰ ਸਾਈਕਲ ਚਾਲਕ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਚਾਰ 4 ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4.45 ਵਜੇ ਇਕ ਟਰਾਲਾ ਜੋ ਕਿ ਫ਼ਿਰੋਜ਼ਪੁਰ ਤੋਂ ਰਾਜਸਥਾਨ ਜਾ ਰਿਹਾ …

Read More »

ਮੰਤਰੀ ਜੋਸ਼ੀ ਨੇ ਵੱਖ-ਵੱਖ ਸੰਸਥਾਵਾਂ ਨੂੰ 17 ਲੱਖ ਰੁਪਏ ਦੇ ਚੈੱਕ ਵੰਡੇ

ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੇੰਪ ਦਫਤਰ ਵਿਖੇ ਵੱਖ-ਵੱਖ  8 ਸੰਸਥਾਵਾਂ ਨੂੰ ਆਪਣੇ ਇਖਤਿਆਰੀ ਕੋਟੇ ਵਿਚੋਂ 17  ਲੱਖ ਰੁਪਏ ਦੇ ਚੈੱਕ ਵੰਡੇ ਗਏ| ਜਿਨਾਂ ਵਿਚੋਂ, ਡੀ.ਏ.ਵੀ ਕਾਲਜ਼ ਹਾਥੀ ਗੇਟ ਨੂੰ 5 ਲੱਖ, ਭੁੱਲਰ ਐਵਨਿਊ ਵੈਲਫੇਅਰ ਐਸੋਸੀਏਸ਼ਨ ਨੂੰ 5 ਲੱਖ , ਸ਼੍ਰੀ ਲਛਮੀ ਨਾਰਾਇਣ ਰਾਗ ਸਭਾ ਸੁਸਾਇਟੀ ਨੂੰ 2 ਲੱਖ , ਪ੍ਰੀਤ ਵਿਹਾਰ …

Read More »

ਮੰਤਰੀ ਜੋਸ਼ੀ ਵਲੋਂ ਹਲੱਕਾ ਉਤਰੀ ਦੇ ਨੀਲੇ ਅਤੇ ਪ੍ਰਵਾਸੀਆਂ ਦੇ 500 ਰਾਸ਼ਨ ਕਾਰਡ ਵੰਡੇ ਗਏ

ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)-ਹਲਕਾ ਉਤਰੀ ਦੀਆਂ ਸਾਰੀਆਂ ਵਾਰਡਾਂ ਤੇ ਪੰਚਾਇਤਾਂ ਨੂੰ ਨੀਲੇ ਕਾਰਡ ਅਤੇ ਪ੍ਰਵਾਸੀ ਲੋਕਾਂ ਦੇ 500 ਤੋਂ ਵੱਧ ਰਾਸ਼ਨ ਕਾਰਡ ਵੰਡੇ ਗਏ  ਜੋਸ਼ੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਰ ਇੱਕ ਵਰਗ ਦੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹਰੇਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਮੋਕੇ ਤੇ ਕੋਂਸਲਰ ਪ੍ਰਭਜੀਤ ਸਿੰਘ …

Read More »

ਰਣਜੀਤ ਵਿਹਾਰ ਵਿਖੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ 2 ਮਾਰਚ ( ਪੰਜਾਬ ਪੋਸਟ ਬਿਊਰੋ )-  ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ਦੇ ਇੰਚਾਰਜ ਰਕੇਸ਼ ਗਿੱਲ, ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ ਅਤੇ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਦੇ ਸਰਪੰਚ ਜਤਿੰਦਰਬੀਰ ਸਿੰਘ ਬਾਜਵਾ ਵੱਲੋਂ ਅੱਜ ਰਣਜੀਤ ਵਿਹਾਰ ਵਿਖੇ ਸੜਕਾਂ, ਪਾਰਕ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਸੰਧੂ …

Read More »

ਮਾਮਲਾ ਸਿੱਖ ਕਤਲੇਆਮ ਪੀੜਤ ‘ਤੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਪੁੱਤਰ ਦੁਆਰਾ ਕੀਤੇ ਹਮਲੇ ਦਾ

ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ- ਨਜਾਇਜ ਕਬਜ਼ੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਅੰਮ੍ਰਿਤਸਰ, 1 ਮਾਰਚ (ਨਰਿੰਦਰ ਪਾਲ ਸਿੰਘ)- ਨਵੰਬਰ 84 ਦੇ ਸਿੱਖ ਕਤਲੇਆਮ ਪੀੜਤ ਹਰਪਾਲ ਸਿੰਘ ‘ਤੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਪੁਤਰ ਅਤੇ ਤਿੰਨ ਗੰਨਮੈਨਾਂ ਦੁਆਰਾ ਕੀਤੇ ਹਮਲੇ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਸਬੰਧਤ ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ ਕਰ ਦਿੱਤੇ …

Read More »

ਜਥੇ ਅਜੈਪਾਲ ਸਿੰਘ ਮੀਰਾਂਕੋਟ ਸਿੰਘ ਦਾ ਕੀਤਾ ਸਵਾਗਤ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ)- ਪਨਸਪ ਦੇ ਨਵੇ ਥਾਪੇ ਗਏ ਚੇਅਰਮੈਨ ਸ. ਅਜੈਪਾਲ ਸਿੰਘ ਮੀਰਾਂਕੋਟ ਦਾ ਅੰਮ੍ਰਿਤਸਰ ਪੁੱਜਣ ਤੇ ਭਾਈ ਲਾਲੋ ਜੀ ਨਗਰ ਜੀ.ਟੀ ਵਿਖੇ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਮੀਤ ਪ੍ਰਧਾਨ ਠੇਕੇਦਾਰ ਗੁਰਮੀਤ ਸਿੰਘ ਵਲੋ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਮੀਰਾਂਕੋਟ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ …

Read More »

ਵੱਖ-ਵੱਖ ਸਿਆਸੀ ਆਗੂਆਂ ਵਲੋਂ ਬਚਿੱਤਰ ਸਿੰਘ ਗਿੱਲ ਨੂੰ ਸਰਧਾਜਲੀਆਂ ਭੇਟ

ਬਾਦਲ, ਸੁਖਬੀਰ, ਮੱਕੜ, ਮਜੀਠੀਆ ਨੇ ਭੇਜੇ ਸ਼ੋਕ ਸੰਦੇਸ਼ ਭਿਖੀਵਿੰਡ, ੧ ਮਾਰਚ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਦੇ ਭਰਾ ਸ: ਬਚਿੱਤਰ ਸਿੰਘ ਮਾੜੀ ਗੌੜ ਸਿੰਘ ਜਿਨਾਂ ਦੀ ਬੀਤੇ ਦਿਨੀਂ ਭਰ ਜਵਾਨੀ ਵਿੱਚ ਮੌਤ ਹੋ ਗਈ, ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ …

Read More »

ਧਾਰਮਿਕ ਸਮਾਗਮ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ – ਕੌਂਸਲਰ ਟੀਟੂ

ਅੰਮ੍ਰਿਤਸਰ, 28 ਫਰਵਰੀ ( ਜਗਦੀਪ ਸਿੰਘ )- ਸ਼ਿਵਰਾਤਰੀ ਦੇ ਪਾਵਨ ਤਿਉਹਾਰ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਰਾਂ ਸਥਾਨਿਕ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਵਿਚ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਚੌਕ ਚਿੰਤਪੁਰਨੀ ‘ਚ ਚੂੜ ਬੇਰੀ ਵਿਖੇ ਸ਼ਿਵ ਗੌਰਜਾਂ ਸੇਵਕ ਸਭਾ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੁਠ ਸ਼ਿਵ ਮੰਦਰ ਨਜ਼ਦੀਕ ਲੰਗਰ ਲਗਾਏ …

Read More »

ਮੰਤਰੀ ਰਣੀਕੇ ਨੇ ਕੀਤਾ 5 ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ

ਅੰਮ੍ਰਿਤਸਰ, 28  ਫਰਵਰੀ ( ਪੰਜਾਬ ਪੋਸਟ ਬਿਊਰੋ)- ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਐਸ.ਸੀ.ਬੀ.ਸੀ ਵਿਭਾਗ ਪੰਜਾਬ ਵੱਲੋਂ ਬਣਾਈ ਗਈ ੫ ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ ਕਰਦੇ ਹੋਏ । ਇਸ ਸਮਾਰੋਹ ਵਿੱਚ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ, ਡਾ: ਬੀ.ਕੇ ਉਪਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ: ਜਸਬੀਰ …

Read More »

ਸ਼ਿਵਾਲਾ ਕਲੋਨੀ ਦੇ ਮਹਾਂ ਕਾਲੀ ਮੰਦਿਰ ਵਿਖੇ ਸ੍ਰੀ ਅਨਿਲ ਜੋਸ਼ੀ ਨੇ ਵਰਤਾਇਆ ਲੰਗਰ

ਅੰਮ੍ਰਿਤਸਰ, 28 ਫਰਵਰੀ (ਜਸਬੀਰ ਸਿੰਘ ਸੱਗੂ)- ਵਿਸ਼ਵ ਹਿੰਦੂ ਪਰਿਸ਼ਦ ਦੁਆਰਾ ਮਹਾਂ-ਸ਼ਿਵਰਾਤਰੀ ਦੇ ਮੋਕੇ ਤੇ ਮਹਾਂ ਕਾਲੀ ਮੰਦਿਰ, ਸ਼ਿਵਾਲਾ ਕਲੋਨੀ ਵਿਖੇ ਅਤੁੱਟ ਲੰਗਰ ਲਗਾਇਆ ਗਿਆ।ਜਿਥੇ ਵਿਸ਼ੇਸ਼ ਤੌਰ ਤੇ ਪੁੱਜੇ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸ਼ਿਵ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੋਕੇ ਓਮ ਪ੍ਰਕਾਸ਼ ਅਰੋੜਾ, ਵਿਕੀ ਐਰੀ, ਕੋਂਸਲਰ ਬਲਦੇਵ ਰਾਜ ਬੱਗਾ, ਹਰੀਸ਼ ਤਨੇਜਾ …

Read More »