Wednesday, December 4, 2024

ਮਾਝਾ

ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਿਹਾ ਕਾਂਗਰਸ ਦਾ ਦੇਸ਼ ਤੋਂ ਸਫ਼ਾਇਆ

ਸ੍ਰੀ ਮੋਦੀ ਹੋਣਗੇ ਦੇਸ਼ ਅਗਲੇ ਪ੍ਰਧਾਨ ਮੰਤਰੀ : ਸ: ਛੀਨਾ ਅੰਮ੍ਰਿਤਸਰ, 5 ਮਾਰਚ  (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਦੇਸ਼ ਦੇ ਅਗਲੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਜਪਾ ਦੇ ਪੱਖ ‘ਚ ਦੇਸ਼ਵਿਆਪੀ ਲਹਿਰ ਚਲ ਰਹੀ ਹੈ ਅਤੇ …

Read More »

ਖਾਲਸਾ ਕਾਲਜ ਵੂਮੈਨ ‘ਫ਼ੈਸ਼ਨ ਸ਼ੋਅ ਫਰੌਂਜ਼ੋਲੋ’ ਦੌਰਾਨ ਸ਼ਿਵਾਂਗੀ ਬਣੀ ਬੈਸਟ ਡਿਜ਼ਾਇਨਰ

ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਬੀਤੇ ਦਿਨੀਂ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਡਿਜ਼ਾਇਨਰਜ਼ ਸ਼ੋਅ ‘ਫਰੌਂਜ਼ੋਲੋ’ ਦੌਰਾਨ ਡਾ. ਰਜਿੰਦਰ ਕੌਰ ਪੁਆਰ, ਡੀਨ, ਕਾਲਜ ਡਿਵਲਪਮੈਂਟ ਕਾਊਂਸਿਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼੍ਰੀਮਤੀ ਤਜਿੰਦਰ ਕੌਰ ਛੀਨਾ, ਪ੍ਰਿੰ. ਸਰਵਜੀਤ ਕੌਰ ਬਰਾੜ, ਪ੍ਰਿੰ. ਗੁਰਨਾਮ ਕੌਰ ਬੇਦੀ, ਸ਼੍ਰੀਮਤੀ ਗੀਤਾ ਹੁੰਦਲ, ਸ਼੍ਰੀਮਤੀ ਪਰਮਜੀਤ ਢੀਂਡਸਾ ਵਿਸ਼ੇਸ਼ ਮਹਿਮਾਨ …

Read More »

ਸ: ਛੀਨਾ ਵੱਲੋਂ ਇੰਜ਼ੀਨੀਅਰਿੰਗ ਕਾਲਜ ਦੇ ਵਿਦਿਆਰਥੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਬੀਤੇ ਦਿਨੀਂ ਖਾਲਸਾ ਕਾਲਜ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਨੋਜੀ (ਰਣਜੀਤ ਐਵੀਨਿਊ) ਦੇ ਵਿਦਿਆਰਥੀ ਸੜਕ ਹਾਦਸੇ ਦੌਰਾਨ ਜਖ਼ਮੀ ਹੋਣ ਉਪਰੰਤ ਅੱਜ ਇਕ ਨਿੱਜੀ ਹਸਪਤਾਲ ‘ਚ ਮੌਤ ਹੋਣ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ: ਛੀਨਾ ਨੇ ਇਸ ਮੌਕੇ ‘ਤੇ ਸਦੀਵੀਂ ਵਿਛੋੜਾ ਗਏ ਉਕਤ …

Read More »

ਖਾਲਸਾ ਕਾਲਜ ਵੂਮੈਨ ਵਿਖੇ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ

ਵਿਦਿਆਰਥਣਾਂ ਨੇ ਸੱਭਿਆਚਾਰਕ, ਪੱਛਮੀ ਪਹਿਰਾਵਿਆਂ ਦੀ ਪ੍ਰਦਰਸ਼ਨੀ ਕਰਕੇ ਬਿਖੇਰਿਆ ‘ਜਲਵਾ’ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ) -ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਇਕ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਦਿਆਰਥਣਾਂ ਨੇ ‘ਰੈਂਪ ਵਾਕ’ ਦੌਰਾਨ ਆਏ ਸਰੋਤਿਆਂ ਨੂੰ ਦਿਲਕਸ਼ ਅਦਾਵਾਂ ਨਾਲ ਕੀਲਿਆ। ਡਰੈਸ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਹਿੰਦੁਸਤਾਨੀ ਅਤੇ ਪੱਛਮੀ ਪੁਸ਼ਾਕਾਂ ਦਾ ਮੁਟਿਆਰਾਂ ਨੇ ਸਟੇਜ਼ ‘ਤੇ ਅਨੋਖੇ …

Read More »

ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਰਣਜੀਤ ਐਵੀਨਿਊ ਏ-ਬਲਾਕ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਅੰਮ੍ਰਿਤਸਰ 4 ਮਾਰਚ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਉਤਰੀ ਦੀ ਮਾਰਕੀਟ ਰਣਜੀਤ ਐਵੀਨਿਊ ਏ-ਬਲਾਕ ਵਿਖੇ ਸੀਵਰੇਜ, ਫੁੱਟਪਾਥ ਅਤੇ ਲਾਈਟਾਂ ਲਗਾਉਣ ਦੇ ਕੰਮਾਂ ਦਾ ਉਦਘਾਟਨ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾ ਨੇ ਕਿਹਾ ਕਿ ਹਲਕਾ ਉਤਰੀ ਦੀ ਹਰੇਕ ਵਾਰਡ ਦੇ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਹਲਕੇ ਨੂੰ ਪੰਜਾਬ ਦਾ ਸਭ …

Read More »

ਜਾਮ ‘ਚ ਫਸੇ ਹੋ- ਘਬਰਾਓ ਨਾ – ਸਹਾਇਤਾ ਲਈ ਡਾਇਲ ਕਰੋ ਟਰੈਫਿਕ ਹੈਲਪ ਲਾਈਨ 1073

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ)- ਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਹੈਲਪ ਲਾਈਨ 1073  ਸ਼ੁਰੂ ਕੀਤੀ ਹੈ। ਅੱਜ ਪੁਲਿਸ ਲਾਈਨ ਵਿਖੇ ਟਰੈਫਿਕ ਹੈਲਪ ਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਵਿਕਰਮਪਾਲ ਸਿੰਘ ਭੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਟਰੈਫਿਕ ਸਮੱਸਿਆ ਹੱਲ ਕਰਨ ਲਈ …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਇਮਿਤਹਾਨਾਂ ‘ਚ ਹਾਸਲ ਕੀਤੇ ਅਹਿਮ ਸਥਾਨ

ਅੰਮ੍ਰਿਤਸਰ, ੩ ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਦਸੰਬਰ-੨੦੧੩ ‘ਚ ਕਰਵਾਏ ਇਮਤਿਹਾਨਾਂ ‘ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਨੂੰ ਸਨਮਾਨ ਦਿਵਾਉਣ ‘ਚ ਮਾਅਰਕਾ ਮਾਰਿਆ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਉਪਲਬੱਧੀਆਂ ‘ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਬੀ. ਬੀ. ਏ. ਸਮੈਸਟਰ ਤੀਜਾ ਦੀ ਰੁਪਿੰਦਰ ਕੌਰ ਨੇ ਮੈਰਿਟ …

Read More »

ਬਜੁਰਗਾਂ ਨੂੰ ਪੈਨਸ਼ਨ ਕਾਰਡ ਵੰਡੇ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਾਰਡ ਨੰ. 33 ਦੇ ਗੁਰਨਾਮ ਨਗਰ ਅਤੇ ਕਪੂਰ ਨਗਰ ਇਲਾਕਿਆਂ ਵਿਚ ਕੋਂਸਲਰ ਅਮਰੀਕ ਸਿੰਘ ਲਾਲੀ ਵਲੋਂ ਬੁਢਾਪਾ ਪੈਂਨਸ਼ਨ ਦੇ ਲਾਭ ਪਾਤਰੀਆਂ ਨੂੰ ਕਾਰਡ ਵੰਡੇ ਗਏ।ਇਸ ਕੈਂਪ ਵਿਚ 70 ਦੇ ਕਰੀਬ ਬਜੁੱਰਗ ਔਰਤਾਂ ਤੇ ਮਰਦ ਪਹੁੰਚੇ ਹੋe ਸਨ ।ਇਸ ਮੋਕੇ ਬੀ.ਸੀ ਵਿੰਗ ਵਾਰਡ ਨੰ: 33 ਦੇ …

Read More »

ਜੇਤੂ ਗੱਤਕਾ ਟੀਮ ਨੂੰ ਦੇਸੀ ਘਿਉ ਦੇ ਡੱਬੇ ਵੰਡੇ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸਾਹੀ ਛੇਵੀ ਪਿੰਡ ਚੱਕ ਮੁਕੰਦ ਵਿਖੇ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਦੇ ਉਦਮ ਉਪਰਾਲੇ ਸਦਕਾ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਗੱਤਕਾ ਅਖਾੜੇ ਦੀਆਂ ਟੀਮਾਂ ਵਿੱਚ ਸਿਖਲਾਈ ਲੈ ਰਹੇ ਬੱਚਿਆਂ ਦੇ ਆਪਸ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਚੱਕ ਮੁਕੰਦ ਦੀ ਗੱਤਕਾ ਟੀਮ ਨੇ ਸਾਨਦਾਰ …

Read More »

ਸ: ਛੀਨਾ ਨੇ ਸਟੱਡੀ ਸਰਕਲ ਵਲੋਂ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ

ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਜ ਸੇਵਾ ਨਾਲ ਜੁਟੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਦਾ ਅੱਜ ਇੱਥੇ ਉਦਘਾਟਨ ਕੀਤਾ। ਇਹ ਗੈਰ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸੰਸਥਾ ੧੯੭੨ ਤੋਂ ਗੁਰਬਾਣੀ ਅਤੇ ਗੁਰੂਆਂ ਦੇ ਉਪਦੇਸ਼ਾਂ ਤਹਿਤ ਜੀਵਨ ਬਿਤਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ‘ਚ ਕਾਰਜਸ਼ੀਲ …

Read More »