ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – · 80 ਫੀਸਦ ਹੋਈ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ – ਬਠਿੰਡਾ `ਚ ਸਭ ਤੋਂ ਵੱਧ 86.95 ਪਈਆ ਵੋਟਾਂ। · ਕਈ ਥਾਵਾਂ `ਤੇ ਝੜਪਾਂ, ਬੂਥ ਕੈਪਚਰਿੰਗ ਤੇ ਗਰੁੱਪਾਂ `ਚ ਪੱਥਰਬਾਜ਼ੀ – ਇਕ ਦੀ ਮੌਤ। · ਪੰਚਾਇਤੀ ਚੋਣਾਂ `ਚ ਕਾਂਗਰਸ ਦਾ ਹੱਥ ਉਤੇ ਰਹਿਣ ਦੇ ਕਾਂਗਰਸੀ ਆਗੂਆਂ ਨੇ ਕੀਤੇ ਦਾਅਵੇ। · ਆਪੋ ਆਪਣੇ ਜੱਦੀ ਪਿੰਡਾਂ `ਚ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – · ਪੰਚਾਇਤੀ ਚੋਣਾਂ ਅੱਜ 30 ਦਸੰਬਰ ਐਤਵਾਰ ਨੂੰ -ਤਿਆਰੀਆਂ ਮੁਕੰਮਲ, ਸੁਰੱਖਿਆ ਮਜ਼ਬੂਤ – ਵੋਟਾਂ ਤੋਂ ਬਾਅਦ ਹੀ ਨਤੀਜੇ। · ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਅਮਿਤ ਅਰੋੜਾ ਨੂੰ ਧਮਕਾਉਣ ਦੇ ਦੋਸ਼ਾਂ `ਚ ਲੁਧਿਆਣਾ ਦੇ ਡੇਹਲੋਂ ਥਾਣੇ ਦਾ ਮੁਖੀ ਪ੍ਰੇਮ ਸਿੰਘ ਲਾਈਨ ਹਾਜ਼ਰ। · ਚੰਡੀਗੜ ਦੇ ਨਾਮੀ ਹੋਟਲ `ਚ …
Read More »ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਰੂ-ਬ-ਰੂ
ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਵਿਰਸਾ ਵਿਹਾਰ ਵਿਖੇ ਰੂ-ਬ-ਰੂ ਕੀਤਾ ਗਿਆ।ਜਿਸ ਵਿਚ ਉਹਨਾਂ ਆਪਣੀ ਹਯਾਤੀ ਦੇ ਜਾਤੀ ਤੇ ਸਾਹਿਤਕ ਸਫ਼ਰ ਨੂੰ ਤਫਸੀਲ ਨਾਲ ਬਹੁਤ ਸੋਹਣੇ ਸ਼ਬਦ ਵਿੱਚ ਬਿਆਨ ਕੀਤਾ। ਅੱਖਰ ਕਾਵਿ ਕਬੀਲਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੀਤੇ ਗਏ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਸਥਿਤ ਦੇ ਏਅਰ ਫੋਰਸ ਸਟੇਸਨ ਪਹੁੰਚੇ
ਪਠਾਨਕੋਟ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਦਸੰਬਰ ਨੂੰ ਪਠਾਨਕੋਟ ਵਿਖੇ ਸਥਿਤ ਏਅਰ ਫੋਰਸ ਸਟੇਸਨ ਵਿਖੇ ਪਹੁੰਚੇ।ਉਹ ਹਿਮਾਚਲ ਪ੍ਰਦੇਸ਼ ਦੇ ਧਰਮਸਾਲਾ ਵਿਖੇ ਸਥਿਤ ਪੁਲਿਸ ਗਰਾਉਂਡ `ਚੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ ਹੋਣ `ਤੇ ਕਰਵਾਈ ਜਾ ਰਹੀ ਧੰਨਵਾਦ ਰੈਲੀ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ …
Read More »ਪੰਜਾਬ ਸਮੇਤ ਸੱਤ ਰਾਜਾਂ ਵਿਚੋਂ ਲੰਘਦਾ ਹੈ ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਕੌਰੀਡੋਰ ਪ੍ਰੋਜੈਕਟ
ਦਿੱਲੀ, 27 ਦਸੰਬਰ (ਪੰਜਾਬ ਪੋਸਟ ਬਿੳਰੋ) – ਭਾਰਤ ਸਰਕਾਰ ਵਲੋਂ ਯੋਜਨਾਬੱਧ ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਕੌਰੀਡੋਰ (ਏਕੇਆਈਸੀ) ਪ੍ਰੋਜੈਕਟ ਪੰਜਾਬ ਸਮੇਤ ਸੱਤ ਰਾਜਾਂ ਨੂੰ ਕਵਰ ਕਰਦਾ ਹੈ।ਰਾਜ ਸਰਕਾਰ ਦੇ ਵਿਚਾਰ-ਵਟਾਂਦਰੇ ਨਾਲ, ਰਾਜਪੁਰਾ-ਪਟਿਆਲਾ ਦੀ ਪੰਜਾਬ ਰਾਜ ਵਿੱਚ ਵਿਕਾਸ ਲਈ ਇੱਕ ਇੰਟੀਗਰੇਟਿਡ ਮੈਨੂਫੈਕਚਰਿੰਗ ਕਲੱਸਟਰ (ਆਈ.ਐਮ.ਸੀ) ਵਜੋਂ ਸ਼ਨਾਖਤ ਕੀਤੀ ਗਈ ਹੈ।ਪੰਜਾਬ ਵਿੱਚ ਕੋਈ ਹੋਰ ਉਦਯੋਗਿਕ ਕੌਰੀਡੋਰ ਯੋਜਨਾਬੱਧ ਨਹੀਂ ਹੈ। ਇਹ ਜਾਣਕਾਰੀ ਵਣਜ ਅਤੇ ਉਦਯੋਗ ਰਾਜ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) – · ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰਜ਼ਾ ਮਾਫੀ ਦਾ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ, 2008 `ਚ ਵੀ ਕਾਂਗਰਸ ਨੇ ਕਿਸਾਨਾਂ ਨੂੰ ਕੀਤਾ ਸੀ ਗੁੰਮਰਾਹ – ਧਰਮਸ਼ਾਲਾ `ਚ ਬੋਲੇ ਮੋਦੀ। · ਸਾਢੇ ਚਾਰ ਸਾਲਾਂ `ਚ ਮੋਦੀ ਨੇ ਕਿਸਾਨਾਂ ਦਾ ਇਕ ਪੈਸਾ ਵੀ ਨਹੀਂ ਕੀਤਾ ਮਾਫ – ਰਾਹੁਲ ਗਾਂਧੀ। · ਪੰਜਾਬ ਸਰਕਾਰ ਨੇ 3.17 …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – · ਫਤਹਿਗੜ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ- 28 ਨੂੰ ਪੈਣਗੇ ਭੋਗ। · ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਾ ਪੇਂਟ ਮੱਲਣ ਵਾਲਾ ਦੂਜਾ ਦੋਸ਼ੀ ਮੀਤਪਾਲ ਸਿੰਘ ਦੁੱਗਰੀ ਪੁਲਿਸ ਵਲੋਂ ਗ੍ਰਿਫਤਾਰ, ਗੁਰਦੀਪ ਸਿੰਘ ਗੋਸ਼ਾ ਨੂੰ ਕੱਲ ਕੀਤਾ ਸੀ ਕਾਬੂ। · ਅਕਾਲੀ ਨੌਜਵਾਨਾਂ ਖਿਲਾਫ ਕਾਰਵਾਈ ਨੂੰ ਸੁਖਬੀਰ ਬਾਦਲ ਨੇ …
Read More »ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਅਖੰਡਤਾ ਲਈ ਸਰਦਾਰ ਪਟੇਲ ਪੁਰਸਕਾਰ ਦਾ ਐਲਾਨ
ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਵਡੀਆ ਵਿੱਚ ਡੀ.ਜੀ.ਪੀ/ਆਈ.ਜੀ.ਪੀ ਸੰਮੇਲਨ ਵਿੱਚ ਰਾਸ਼ਟਰੀ ਅਖੰਡਤਾ ਲਈ ਸਲਾਨਾ ਸਰਦਾਰ ਪਟੇਲ ਪੁਰਸਕਾਰ ਦਾ ਐਲਾਨ ਕੀਤਾ।ਇਹ ਪੁਰਸਕਾਰ ਰਾਸ਼ਟਰੀ ਏਕੀਕਰਨ ਨੂੰ ਹੋਰ ਵਧਾਉਣ ਦੀ ਦਿਸ਼ਾ ਵਿੱਚ ਅਸਧਾਰਨ ਯਤਨਾਂ ਲਈ ਦਿੱਤਾ ਜਾਵੇਗਾ।ਪ੍ਰਧਾਨ ਮੰਤਰੀ ਨੇ ਕਿਹਾ, “ਸਰਦਾਰ ਪਟੇਲ ਨੇ ਭਾਰਤ ਨੂੰ ਇਕਜੁੱਟ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।ਰਾਸ਼ਟਰੀ ਅਖੰਡਤਾ ਲਈ ਸਰਦਾਰ …
Read More »ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਦਮਦਮਾ ਸਾਹਿਬ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ
ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਦਮਦਮਾ ਸਾਹਿਬ ਨਜ਼ਦੀਕ ਨਿਜ਼ਾਮੂਦੀਨ ਨਵੀਂ ਦਿੱਲੀ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਬੜੀ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਅਤੇ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ ਬਿਊਰੋ) – · ਰਾਜੀਵ ਗਾਂਧੀ ਦੇ ਬੁੱਤ `ਤੇ ਲੁਧਿਆਣਾ `ਚ ਯੂਥ ਅਕਾਲੀ ਆਗੂਆਂ ਨੇ ਕਾਲਾ ਰੰਗ ਮਲ ਕੇ ਕੀਤੀ ਬੇਅਦਬੀ। · ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਬੰਦ ਕਰਨ ਦੀ ਕੀਤੀ ਮੰਗ। · ਕੈਪਟਨ ਅਮਰਿੰਦਰ ਨੇ ਇਸ ਘਟਨਾ ਦੀ ਕੀਤੀ ਨਿਖੇਧੀ – ਸੁਖਬੀਰ ਬਾਦਲ ਨੂੰ ਮਾਫੀ ਮੰਗਣ ਲਈ …
Read More »
Punjab Post Daily Online Newspaper & Print Media