ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ ਬਿਊਰੋ) – · ਅਕਾਲੀਆਂ ਵਲੋਂ ਬਰਗਾੜੀ ਮਾਮਲੇ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਦੇ ਜਸਟਿਸ ਰਿਟਾਇਰਡ ਜੋਰਾ ਸਿੰਘ ਆਮ ਆਦਮੀ ਪਾਰਟੀ `ਚ ਸ਼ਾਮਲ। · ਖਹਿਰਾ ਧੜਾ ਛੱਡ ਕੇ `ਆਪ` `ਚ ਵਾਪਸ ਪਰਤੇ ਵਿਧਾਇਕ ਜੈ ਕਿਸ਼ਨ ਰੋੜੀ। · ਦਿੱਲੀ `ਚ ਦੋਨਾਂ ਨੂੰ ਕੇਜ਼ਰੀਵਾਲ ਤੇ ਮੁਨੀਸ਼ ਸਿਸੌਦੀਆ ਦੀ ਹਾਜ਼ਰੀ `ਚ ਪਾਰਟੀ `ਚ ਕੀਤਾ ਸ਼ਾਮਲ। · ਸਿਖਿਆ ਸੁਧਾਰ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ ਬਿਊਰੋ) – · ਫਿਰੋਜ਼ਪੁਰ ਸੈਕਟਰ ਦੀ ਅਮਰਕੋਟ ਸਰਹੱਦੀ ਪੋਸਟ ਕਰਮਾ ਤੋਂ ਬੀ.ਐਸ.ਐਫ 87 ਬਟਾਲੀਅਨ ਵਲੋਂ ਤਕਰੀਬਨ 17 ਕਿਲੋ ਹੈਰੋਇਨ ਤੇ ਦੋ ਪਿਸਟਲ ਬਰਾਮਦ – ਅੰਤਰਰਾਸ਼ਟਰੀ ਕੀਮਤ 85 ਕਰੋੜ। · ਜਿਲਾ ਫਤਹਿਗੜ ਦੀ ਖੰਨਾ ਪੁਲਿਸ ਨੇ 1 ਕਿਲੋ ਆਈਸ ਡਰੱਗ ਸਮੇਤ ਦੋ ਨਾਈਜੀਰੀਅਨ ਕੀਤੇ ਗ੍ਰਿਫਤਾਰ। · ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ …
Read More »ਐਮਾਜੋਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਕੀਤਾ ਪਛਤਾਵਾ
ਸ਼੍ਰੋਮਣੀ ਕਮੇਟੀ ਵੱਲੋਂ ਲੀਗਲ ਨੋਟਿਸ ਦੇ ਜਵਾਬ ’ਚ ਕੀਤਾ ਪ੍ਰਗਟਾਵਾ ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਦਿੰਦਿਆਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜੋਨ ਨੇ ਆਪਣੀ ਗਲਤੀ ’ਤੇ ਮੁਆਫੀ ਮੰਗੀ ਹੈ।ਕੰਪਨੀ ਵੱਲੋਂ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਟਾਇਲਟ ਸੀਟ ਦੇ ਮੈਟ ’ਤੇ ਲਗਾਉਣ ਤੋਂ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – · 1984 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਵਲੋਂ ਮਿਲੀ ਸਜ਼ਾ ਖਿਲਾਫ ਸੁਪਰੀਮ ਕੋਰਟ ਪੁੱਜਾ- ਸੱਜਣ ਕੁਮਾਰ- ਸੀ.ਬੀ.ਆਈ ਤੇ ਪੀੜਤ ਪਹਿਲਾਂ ਹੀ ਪਾ ਚੁੱਕੇ ਹਨ ਉਚ ਅਦਾਲਤ `ਚ ਕੈਵੀਏਟ। · ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਦੇ ਮੱਦੇਨਜ਼ਰ ਪੰਚਾਇਤੀ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਸਨ – ਖਾਸਕਰ ਦੋ ਜਿਲਿਆਂ `ਚ- ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ। · …
Read More »ਚੀਨ ਦੇ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।ਵਾਂਗ ਯੀ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਸਬੰਧ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ।ਇਨ੍ਹਾਂ ਦੋਵਾਂ ਪ੍ਰਮੁੱਖ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਦਾ ਵਿਸਥਾਰ ਖੇਤਰੀ ਅਤੇ ਅੰਤਰਰਾਸ਼ਟਰੀ, ਦੋਵਾਂ ਪੱਧਰਾਂ ’ਤੇ ਸਾਡੇ ਆਪਸੀ …
Read More »ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦਾ ਪੱਧਰ 2% ਘਟਿਆ
ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਇਸ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 88.943 ਬੀਸੀਐੱਮ (ਅਰਬ ਘਣ ਮੀਟਰ) ਜਲ ਭੰਡਾਰ ਉਪਲੱਬਧ ਸੀ।ਜੋ ਕਿ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 55% ਹੈ।13 ਦਸੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਜਲ ਭੰਡਾਰ 57% ਸੀ।20 ਦਸੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ …
Read More »ਸਾਹਿਬਜਾਦਿਆਂ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਵਾਪਸ ਸਿੱਖੀ ਸਰੂਪ ’ਚ ਆ ਕੇ ਹਰਪ੍ਰੀਤ ਸਜ਼ਾਈ ਦਸਤਾਰ
ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਬੈਠਾ ਸੀ ਭੁੱਖ ਹੜਤਾਲ ’ਤੇ ਨਵੀਂ ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ’ਚ ਕਥਿਤ ਤੌਰ ’ਤੇ ਸ਼ਾਮਲ ਕਾਂਗਰਸੀ ਆਗੂ ਕਮਲਨਾਥ ਨੂੰ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦਾ ਮੁਖਮੰਤਰੀ ਬਣਾਉਣ ਦੇ ਖਿਲਾਫ਼ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹਰਪ੍ਰੀਤ ਸਿੰਘ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ।ਭਾਜਪਾ ਦੀ ਦਿੱਲੀ …
Read More »ਕੇਜ਼ਰੀਵਾਲ ਸਰਕਾਰ ‘1984 ਦੇ ਕਾਤਿਲ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਸਰਗਰਮ- ਜੀ.ਕੇ
ਨਵੀਂ ਦਿੱਲੀ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਹਾਈਕੋਰਟ ’ਚ ਸੁਣਵਾਈ ਦੌਰਾਨ ਦੋ ਸਰਕਾਰੀ ਵਕੀਲਾਂ ਵਿੱਚਕਾਰ ਹੋਈ ਬਹਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਲੋੜਾ ਦੱਸਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਵਾਸਤੇ ਅਜਿਹੀ ਘਟਨਾ ਨੂੰ ਜਾਣਬੁੱਝ ਕੇ ਕਰਵਾਉਣ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ ਬਿਊਰੋ) – · ਸ਼੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦੀ ਅਦਲਾ ਬਦਲੀ ਪਕਿਸਤਾਨ ਵਲੋਂ ਨਾਮਜ਼ੂਰ- ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤਬਾਦਲੇ ਦਾ ਮਤਾ। · ਜਮੀਨ ਦੇ ਤਬਾਦਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ – ਪਾਕਿ ਵਿਦੇਸ਼ ਮੰਤਰਾਲਾ। · ਪਾਕਿ ਨੇ ਕਾਹਲੀ `ਚ ਲ਼ਿਆ ਫੈਸਲਾ, ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਹੋਵੇਗੀ ਗੱਲਬਾਤ ਤੇ ਸਮਾਂ ਆਉਣ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) – · ਚੰਡੀਗੜ ਦੇ ਹੋਟਲ ਤੋਂ ਗ੍ਰਿਫਤਾਰ ਗੈਂਗਸਟਰ ਹੈਰੀ ਚੀਮਾ ਦੀ ਮੌਤ- ਹਸਪਤਾਲ ਵਿੱਚ ਸੀ ਜ਼ੇਰੇ ਇਲਾਜ਼। · ਸੁਖਬੀਰ ਬਾਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ- ਪੰਚਾਇਤੀ ਚੋਣਾਂ `ਚ ਧੱਕੇਸ਼ਾਹੀ ਦੇ ਕੈਪਟਨ ਸਰਕਾਰ `ਤੇ ਲਾਏ ਦੋਸ਼। · ਕੋਲਕਾਤਾ ਹਾਈਕੋਰਟ ਨੇ ਪੱਛਮੀ ਬੰਗਾਲ `ਚ ਭਾਜਪਾ ਕੌਮੀ ਪ੍ਰਧਾਨ ਨੂੰ ਤਿੰਨ ਦਿਨਾਂ ਲਈ ਰੱਥ ਯਾਤਰਾ ਦੀ …
Read More »
Punjab Post Daily Online Newspaper & Print Media