Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

ਸਹਿਜ ਪਾਠ ਸਦਕਾ ਨਸ਼ੇ ਤੇ ਸਮਾਜਿਕ ਬੁਰਾਈਆਂ ਤਿਆਗ ਗੁਰਮਤਿ ਦਾ ਮਾਰਗ ਅਪਨਾ ਰਹੇ ਹਨ ਲੋਕ- ਜੀ.ਕੇ

ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਿਜ਼ੀ ਚੈਨਲ ਤੇ ਲੜੀਵਾਰ ਚਲਾਏ ਗਏ ਸਹਿਜ ਪਾਠ ਦੇ ਪ੍ਰਵਾਹਾ ਦੀ ਸਮਾਪਤੀ ਦੇ ਭੋਗ ਪਾਏ ਗਏ। ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋਏ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਜਨਵਰੀ 2015 ਨੂੰ ਸਹਿਜ ਦੀ ਪਾਠ ਦੀ ਲੜ੍ਹੀ ਦੀ ਆਰੰਭਤਾ ਉਪਰੰਤ …

Read More »

ਸਕੂਲੀ ਬੱਚਿਆਂ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਮਨਾਇਆ ਪ੍ਰਕਾਸ਼ ਦਿਵਸ

ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿੱਖੇ ਵਿਦਿਆਰਥੀਆਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਕਵਿਤਾਵਾਂ ਅਤੇ ਢਾਡੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦੀ ਖਿੱਚ ਦਾ ਕੇਂਦਰ ਵਿਦਿਆਰਥੀਆਂ ਵੱਲੋਂ ਪੇਸ਼ …

Read More »

ਮਾਮਲਾ, ਜਰਮਨ ਦੇ ਇੱਕ ਯੋਗ ਆਸ਼ਰਮ ਵਿੱਚ ਪੌੜੀਆਂ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਦਾ

ਯੋਗ ਦੇ ਨਾਂ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ, ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ- ਰਾਣਾ ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਮਨ ਦੇ ਇੱਕ ਯੋਗ ਆਸ਼ਰਮ ਵਿੱਚ ਪੈਰਾਂ ਥਲੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਸਾਹਮਣੇ ਆਏ ਮਾਮਲੇ ਤੇ ਸ਼ਖਤ ਐਤਰਾਜ ਦਰਜ ਕਰਵਾਇਆ ਗਿਆ ਹੈ। ਹੈਮਬਰਗ ਵਿੱਖੇ ਸਤਿਆ ਸਿੰਘ ਵੱਲੋਂ ਬਣਾਏ ਗਏ ਯੋਗਾਂ ਜੈਂਨਟ੍ਰਮ …

Read More »

Free health check up camp by Shaheed Bhagat Singh Sewa Dal 

  Amritsar (Gurgaon) Aug 10 (Punjab Post Bureau) – World renowned N.G.O, Shaheed Bhagat Singh Sewa Dal (REGD.) in association with Medanta Hospital Gurgaon & Harustat Foundation organized another Free Mega Health Check Camp at Shishu Bharti School premises, Jhilmil Colony, New Delhi. Senior Doctors from Medanta Hospital attended this camp to look after the check up and further consultation …

Read More »

ਭਗਤ ਪੂਰਨ ਸਿੰਘ ਸਮੁੱਚੀ ਮਾਨਵਤਾ ਲਈ ਇੱਕ ਅਦੁੱਤੀ ਪ੍ਰੇਰਨਾਸ੍ਰੋਤ – ਰਾਣਾ

ਨਵੀਂ ਦਿੱਲੀ, 10 ਅਗਸਤ (ਅੰਮ੍ਰਿਤ ਲਾਲ ਮੰਨਣ) – ਮਾਨਵਤਾ ਦੀ ਸਜੀਵ ਮੂਰਤ ਭਗਤ ਪੂਰਨ ਸਿੰਘ ਪੰਥ ਲਈ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਇੱਕ ਅਦੁੱਤੀ ਪ੍ਰੇਰਨਾਸ੍ਰੋਤ ਸਨ, ਜਿਨ੍ਹਾਂ ਆਪਣੇ ਆਪ ਨੂੰ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਕਰ, ਜੀਵਨ ਦੇ ਸਾਰੇ ਸੁਖਾਂ ਦਾ ਤਿਆਗ ਕਰ ਦਿੱਤਾ ਸੀ।ਇਹ ਵਿਚਾਰ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਕਮਿਉਨਿਟੀ ਮੇਲਾ 15 ਅਗਸਤ ਨੂੰ

ਅੰਮ੍ਰਿਤਸਰ (ਬਰੈਂਪਟਨ) 10 ਅਗਸਤ (ਪ.ਪ) – ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਪੰਦਰਾਂ ਅਗਸਤ ਦਿਨ ਸ਼ਨਿਚਰਵਾਰ ਨੂੰ ਡਾਮਾਟਾ ਪਾਰਕ (ਵਿਲੀਅਮ ਪਾਰਕ ਵੇ ਅਤੇ ਜੇਮਜ਼ ਪੌਟਰ ਦੇ ਇੰਟਰਸੈਕਸ਼ਨ ਨੇੜੇ) ਵਿਖੇ ਮਲਟੀ ਕਲਚਰ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਬਾਬਤ ਇਥੇ ਪੁੱਜੀ ਈ ਮੇਲ ਅਨੁਸਾਰ ਕਮਿਉਨਿਟੀ ਮੇਲੇ ਦਾ ਮਕਸਦ ਕਮਿਉਨਿਟੀ ਦੀ ਸਭਿਆਚਾਰਕ ਸਾਂਝ ਦੀਆ ਤੰਦਾਂ ਨੂੰ ਮਜਬੂਤ ਕਰਨਾ ਹੈ ਤਾਂ ਕਿ ਲੋਕ ਇੱਕ ਦੂਸਰੇ …

Read More »

ਦਿੱਲੀ ਕਮੇਟੀ ਦੇ ਐਜੂਕੇਸ਼ਨ ਕਾਲਜ ਵਲੋਂ ਨਵੇਂ ਵਿਦਿਅਕ ਸ਼ੈਸਨ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ

ਨਵੀਂ ਦਿੱਲੀ, 5 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਅਕ ਸ਼ੈਸਨ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਕਰਕੇ ਕੀਤੀ ਗਈ। ਓਰਿਅੰਟੇਸ਼ਨ ਦਿਹਾੜੇ ਵੱਜੋਂ ਕਰਵਾਏੇ ਗਏ ਇਸ ਸਮਾਗਮ ਵਿੱਚ ਸ਼ਬਦ ਕੀਰਤਨ, ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਵੀ ਕਾਲਜ ਦੇ ਵਿਦਿਆਰਥੀਆਂ ਨੇ ਕੀਤੀ। ਕਾਲਜ ਦੇ ਡਾਈਰੈਕਟਰ …

Read More »

ਸਰਕਾਰੀ ਫੀਸ ਮੁਆਫੀ ਸਕੀਮਾਂ ਦਾ ਲਾਭ ਘੱਟਗਿਣਤੀਆਂ ਦੇ ਬੱਚਿਆਂ ਤੱਕ ਪਹੁੰਚਾਉਣ ਲਈ ਵੈਬਸਾਈਟ ਲਾਂਚ

ਨਵੀਂ ਦਿੱਲੀ, 4 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਫੀਸ ਮੁਆਫੀ ਸਕੀਮਾਂ ਦਾ ਫਾਇਦਾ ਘਟਗਿਣਤੀ ਕੌਮਾਂ ਦੇ ਬੱਚਿਆਂ ਤਕ ਪਹੁੰਚਾਉਣ ਵਾਸਤੇ ਬੀਤੇ ਦੋ ਵਰ੍ਹੇ ਤੋਂ ਆਰੰਭੀ ਗਈ ਸਮਾਜ ਭਲਾਈ ਲਹਿਰ ਨੇ ਅੱਜ ਨਵਾਂ ਮੁਕਾਮ ਹਾਸਿਲ ਕੀਤਾ। ਅੱਜ ਦੇ ਮਲਟੀਮੀਡੀਆਂ ਯੁੱਗ ਦਾ ਇਸਤੇਮਾਲ ਲੋਕਾਂ ਦੀ ਸੁਵੀਧਾਵਾਂ ਵਿੱਚ ਵਾਧਾ ਕਰਨ ਦੀ ਸੋਚ ਅਤੇ ਕਮੇਟੀ ਦੇ ਮਾਈਨੋਰੀਟੀ …

Read More »

”ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਵਿਸ਼ੇ ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ

ਨਵੀਂ ਦਿੱਲੀ, 4 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ”ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਵਿਸ਼ੇ ਤੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਖਦਿਆਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਵਿਸਤਾਰ ਨਾਲ ਦੱਸਿਆ।ਸ਼ਹਾਦਤ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ …

Read More »

ਅਮਰੀਕਾ ਵਿੱਚ ਦਿੱਲੀ ਕਮੇਟੀ ਪ੍ਰਧਾਨ ਖਿਲਾਫ਼ ਕੇਸ ਖਾਰਿਜ ਕਰਨ ਦੀ ਜੀ.ਕੇ ਦੇ ਵਕੀਲ ਨੇ ਦਿੱਤੀ ਦਲੀਲ

ਨਵੀ ਦਿੱਲੀ, 3 ਅਗਸਤ (ਅੰਮ੍ਰਿਤ ਲਾਲ ਮੰਨਣ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ਼ ਅਮਰੀਕਾ ਵਿਖੇ ਟੀ.ਵੀ.ਪੀ.ਏ. ਐਕਟ ਤਹਿਤ ਸਿੱਖ ਫਾਰ ਜਸਟਿਸ ਵੱਲੋਂ ਬੀਤੇ ਦਿਨੀਂ ਜਾਰੀ ਕਰਵਾਏ ਗਏ ਸੰਮਨ ਦੇ ਕੇਸ ਨੂੰ ਆਧਾਰਹੀਨ ਦੱਸਦੇ ਹੋਏ ਜੀ.ਕੇ ਦੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ।ਜਸਪ੍ਰੀਤ ਸਿੰਘ ਨੇ ਜੀ.ਕੇ ਵਲੋਂ ਨਿਊਯਾਰਕ ਦੀ ਦੱਖਣੀ …

Read More »