Wednesday, November 25, 2026

ਪੰਜਾਬੀ

ਵਿਦਿਆਰਥੀਆਂ ਲਗਾਇਆ ਰੋਡਵੇਜ ਦੇ ਕੰਡਕਟਰ ‘ਤੇ ਗਲਤ ਵਰਤਾਰੇ ਦਾ ਦੋਸ਼

ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਕਈ ਮਹੀਨੀਆਂ ਤੋਂ ਫਾਜਿਲਕਾ ਤੋਂ ਅਬੋਹਰ ਜਾਣ ਵਾਲੇ ਸਟੂਡੇਂਟਸ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ । ਜਾਣਕਾਰੀ ਦਿੰਦੇ ਬਸ ਵਿੱਚ ਰੋਜਾਨਾ ਸਫਰ ਕਰਣ ਵਾਲੇ ਸਟੂਡੇਂਟਸ ਨਵੀਨ, ਪਵਨ, ਚੰਦਰ, ਗੁਰਵਿੰਦਰ, ਅਮ੍ਰਤ ਪਾਲ, ਕਾਮੇਸ਼, ਗਗਨਦੀਪ, ਅਜਯ ਅਤੇ ਦੀਪਕ ਨੇ ਦੱਸਿਆ ਕਿ ਰੋਡਵੇਜ ਦੇ ਕੰਡਕਟਰ ਅਤੇ ਸਟੂਡੇਂਟਸ ਦੇ ਨਾਲ ਗਲਤ ਵਰਤਾਰਾ ਕਰਦੇ ਹਨ। …

Read More »

ਐਸ.ਐਸ.ਪੀ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਫਾਜਿਲਕਾ, 11  ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ  ਨੇ ਅੱਜ ਦੁਪਹਿਰ ੨ ਵਜੇ ਫਾਜਿਲਕਾ, ਅਰਨੀਵਾਲਾ ਅਤੇ ਅਬੋਹਰ  ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ।ਇਸ ਖੇਤਰਾਂ ਵਿੱਚ ਉਨ੍ਹਾਂ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਧੀ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵੀਜਨ ਦੇ ਤਹਿਤ ਪੈਂਦੀ ਬੱਲੂਆਨਾ  ਦੇ ਗੱਦਾਡੋਬ,  ਰਾਮਗੜ ਅਤੇ ਭੰਗਾਲਾ ਦਾ ਦੌਰਾ …

Read More »

 ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ

ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਤੀਸਰੇ ਦਿਨ ਜਿਲ੍ਹਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ । ਜਿਸ ਵਿੱਚ ਉਨ੍ਹਾਂ  ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ। ਮਗਨਰੇਗਾ ਕਰਮਚਾਰੀਆਂ ਨੂੰ ਅੱਜ ਕਈ ਸੰਗਠਨਾਂ …

Read More »

ਖਾਲਸਾ ਕਾਲਜ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਐੱਮ. ਐਡ. ਵਿੱਚ ਟਾਪ ਪੁਜੀਸ਼ਨਾਂ ‘ਤੇ ਕਾਬਜ਼

ਅੰਮ੍ਰਿਤਸਰ, 10 ਸਤੰਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਇਤਿਹਾਸ ਨੂੰ ਦੁਹਰਾਉਂਦਿਆ ਇਸ ਵਾਰ ਵੀ ਐੱਮ. ਐੱਡ ਪ੍ਰੀਖਿਆ ਵਿੱਚ ਸਾਰੀਆਂ ਟਾਪ ਪੁਜੀਸ਼ਨਾਂ ‘ਤੇ ਕਬਜ਼ਾ ਜਮਾਇਆ। ਕਾਲਜ ਦੀ ਵਿਦਿਆਥਣ ਪਾਰੁਲ ਅਗਰਵਾਲ ਗੁਰੂ ਨਾਨਕ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੇ, ਨਾਜਿਸ਼ ਰੰਧਾਵਾ ਦੂਸਰਾ ਅਤੇ ਰੁਮਿਕਾ ਸ਼ਰਮਾ ਚੌਥਾ ਸਥਾਨ ‘ਤੇ ਰਹੀ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਹਰ ਸਾਲ …

Read More »

ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਦਾ ਧਰਨਾ ਅਠ੍ਹਵੇ ਦਿਨ ਵੀ ਜਾਰੀ

ਥੋਬਾ, 10 ਸਤੰਬਰ (ਸੁਰਿੰਦਰਪਾਲ ਸਿੰਘ) – ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੰੰਮ ਕਰਦੇ ਆ ਰਹੇ ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਵੱਲ੍ਹੋ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੇਂਡੂ ਵਿਕਾਸ ਭਵਨ ਮੁਹਾਲੀ ਵਿਖੇ ਮਰਨ ਵਰਤ ਤੇ ਬੈਠੇ ਜਿਲ੍ਹਾਂ ਮੋਗਾ ਦੇ ਫਾਰਮਸਿਟ ਸਾਥੀ ਰੁਪਿੰਦਰ ਸਿੰਘ ਦਾ ਮਰਨ ਵਰਤ ਅੱਜ ਅਠ੍ਹਵੇ ਦਿਨ ਵਿੱਚ ਪਹੁੰਚ ਚੁੱਕਾ ਯੂਨੀਅਨ ਦੇ ਪ੍ਰਧਾਨ ਕਵਲਦੀਪ ਸਿੰਘ ਕੰਗ ਤੇ ਗੁਰਵਿੰਦਰ …

Read More »

ਸਾਬਕਾ ਜਵਾਨਾਂ ਦੀ ਮਹੀਨੇਵਾਰ ਹੰਗਾਮੀ ਮੀਟਿੰਗ ਹੋਈ

ਰਈਆ, 10 ਸਤੰਬਰ (ਬਲਵਿੰਦਰ ਸੰਧੂ) – ਇੰਡੀਅਨ ਐਕਸ ਸਰਵਿਸ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੀ ਮਹੀਨੇਵਾਰ ਹੰਗਾਮੀ ਮੀਟਿੰਗ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੇ ਵੈਲਫੇਅਰ ਲਈ ਚੱਲ ਰਹੀਆਂ ਅਤੇ ਆਉਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜਨਰਲ ਸੱਕਤਰ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ …

Read More »

ਵਿਮੁਕਤ ਘਮੰਤਰੂ ਸਾਂਸੀ ਸਮਾਜ ਅਧਿਕਾਰ ਮੰਚ ਦੀ ਮੀਟਿੰਗ

ਪੱਟੀ, 10 ਸਤੰਬਰ (ਰਣਜੀਤ ਮਾਹਲਾ)- ਪਿੰਡ ਭਾਈ ਭੱਠਲ ਕੇ ਜਿਲ੍ਹਾ ਤਰਨਤਾਰਨ ਵਿਖੇ ਸਾਸੀਂ ਸਮਾਜ ਦੇ ਵੱਡੇ-ਵਡੇਰੇ ਬਾਬਾ ਸੋਭਾ ਦਾਸ ਜੀ ਦੇ ਜੋੜ ਮੇਲੇ ਤੇ ਸਾਂਸੀ ਸਮਾਜ ਦੀ ਮੀਟਿੰਗ ਹੋਈ ਜਿਸ ਵਿੱਚ ਨੈਸਨਲ ਕਨਵੀਨਰ ਡਾ: ਰਜਿੰਦਰ ਸਿੰਘ ਮਕਨਾ ਤੇ ਵਿਮੁੱਕਤ ਘਮੰਤਰੂ ਸ਼ਾਸੀ ਸਮਾਜ ਅਧਿਕਾਰ ਮੰਚ ਦੇ ਪੰਜਾਬ ਦੇ ਕਨਵਨੀਰ ਰਣਜੀਤ ਸਿੰਘ ਮਾਹਲਾ ਸਾਮਲ ਹੋਏ ਇਸ ਵਿੱਚ ਉਹਨਾ ਨੇ ਕਿਹਾ ਕਿ ਸਾਡੇ …

Read More »

ਜਬਰ ਜਿਨਾਹ ਦੀ ਸ਼ਿਕਾਰ ਅੋਰਤ ਵਲੋਂ ਰਾਜ਼ੀਨਾਮੇ ਤੋਂ ਮੁਕਰਨ ਵਾਲੇ ਖਿਲਾਫ ਪੁਲਿਸ ਕਾਰਵਾਈ ਦੀ ਮੰਗ

ਜੰਡਿਆਲਾ ਗੁਰੂ , 10 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਨਗਰ  ਵਿਚ ਰਹਿ ਚੁੱਕੇ ਇਕ ਸਿਨੇਮਾ ਘਰ ਦੇ ਮਾਲਿਕ ਉੱਪਰ ਲਗਭਗ 4 ਮਹੀਨੇ ਪਹਿਲਾ ਹਰਨਾਮ ਕੋਰ ‘ਕਾਲਪਨਿਕ ਨਾਮ’ ਪਤਨੀ ਦਵਿੰਦਰ ਸਿੰਘ ਮਾਡਲ ਟਾਊਨ ਨੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਡੀ. ਐਸ. ਪੀ ਜੰਡਿਆਲਾ ਅਤੇ ਐਸ. ਐਚ. ਓ ਜੰਡਿਆਲਾ ਨੂੰ ਦਰਖਾਸਤਾਂ ਦਿੱਤੀਆ ਸਨ ਕਿ ਵਿਨੋਦ ਸ਼ਿੰਗਾਰੀ ਪੁੱਤਰ ਉਮ ਪ੍ਰਕਾਸ਼ ਨੇੜੇ ਆਦਰਸ਼ ਸਿਨੇਮਾ ਅੰਮ੍ਰਿਤਸਰ …

Read More »

ਹੜ ਤੋਂ ਬਚਾਅ ਲਈ ਧੁੱਸੀ ਬੰਨ ਨੇੜੇ ਆਰਮੀ ਸਟੇਸ਼ਨ ਬਣੇ-ਔਜਲਾ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ)- ਪੰਜਾਬ ਭਰ ਤੋਂ ਇਲਾਵਾ ਪਏ ਭਾਰੀ ਦੇ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਭਾਰੀ ਮੁਸਲਾਦਾਰ ਮੀਂਹ ਦਾ ਪਾਣੀ ਰਮਦਾਸ ਦੇ ਪਿੰਡ ਘੋਣੇਵਾਲ ਅਧੀਨ ਆਉਂਦੇ ਧੁਸੀ ਬੰਨ੍ਹ ਵਿੱਚ ਆਉਣ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਹਰਪਾਲ ਸਿੰਘ ਖਾਨੋਵਾਲ ਅਤੇ ਰਾਜਬੀਰ ਸਿੰਘ (ਦੋਨੋਂ ਬਲਾਕ ਪ੍ਰਧਾਨ ) …

Read More »

ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਲੱਗੇ ਕੂੜੇ ਦੇ ਢੇਰ- ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀ ਨੀਂਦ

ਕੈਪਸ਼ਨ-ਜਲੰਧਰ ਦੇ ਕਰੋੜਾਂ ਦੀ ਲਾਗਤ ਵਾਲੇ ਪਿਪਸ ਹਸਪਤਾਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਦਿਖਾਈ ਦੇ ਰਹੇ। ਜਲੰਧਰ, 10 ਸਤੰਬਰ (ਪਵਨਦੀਪ ਸਿੰਘ) – ਅਕਾਲੀ-ਭਾਜਪਾ ਸਰਕਾਰ ਵੈਸੇ ਤਾਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਇਨਾਂ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਹੈ ਜਦੋਂ ਮਹਾਂਨਗਰ ਦੀਆਂ ਸੜਕਾਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਦੇਖਣ ਨੂੰ ਮਿਲਦੇ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ …

Read More »