ਤਰਸਿੱਕਾ/ਖਜ਼ਾਲਾ (ਕੰਵਲਜੀਤ ਸਿੰਘ/ਸਿਕੰਦਰ ਸਿੰਘ) – ਇਰਾਕ ਵਿੱਚ ਵਾਪਰੇ ਘਟਨਾਕ੍ਰਮ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਹੈ, ਕਿਉਂਕਿ ਰੋਜੀ ਰੋਟੀ ਦੀ ਭਾਲ ਵਿੱਚ ਇਰਾਕ ਗਏ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਉਥੇ ਲੜਾਈ ਕਰ ਰਹੇ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਇਸ ਤਰਾਸਦੀ ਦਾ ਸ਼ਿਕਾਰ ਹੋਏ ਮਾਝਾ ਖਾਸਕਰ ਹਲਕਾ …
Read More »ਪੰਜਾਬੀ ਖ਼ਬਰਾਂ
ਰੇਲ ਕਿਰਾਏ ‘ਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਕਾਂਗਰਸ ਵੱਲੋਂ ਰੋਸ ਮਾਰਚ- ਮੋਦੀ ਦਾ ਪੁੱਤਲਾ ਫੂਕਿਆ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਰੇਲ ਕਿਰਾਏ ‘ਚ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਰੋਸ ਮਾਰਚ ਕੱਢਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਆਮ ਲੋਕਾਂ ਨੂੰ ਰਾਹਤ ਦੇਣ ਦੇ ਭਰੋਸੇ ਤਹਿਤ ਹੋਂਦ ਵਿੱਚ ਆਈ …
Read More »ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਪਾਕਿਸਤਾਨ ਰਵਾਨਾ
ਅੰਮ੍ਰਿਤਸਰ, 21 ਜੂਨ (ਗੁਰਪ੍ਰੀਤ ਸਿੰਘ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸ.ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ ਤੇ ਜਨਰਲ ਪ੍ਰਬੰਧਕ ਸ੍ਰ:ਬਲਜਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ‘ਚ 195 ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ‘ਚ ਪਾਕਿਸਤਾਨ ਲਈ ਰਵਾਨਾ ਹੋਇਆ। …
Read More »ਇਰਾਕ ‘ਚ ਫਸੇ ਨੌਜਵਾਨਾਂ ਦੀ ਚੜ੍ਹਦੀਕਲਾ ਤੇ ਘਰ ਵਾਪਸੀ ਲਈ ਗੁ: ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਕੀਤੀ ਅਰਦਾਸ
ਕੇਦਰ ਸਰਕਾਰ ‘ਤੇ ਦਬਾਅ ਬਣਾਉਣ ਦੇ ਨਾਲ ਨਾਲ ਗੁਰੂ ਸਾਹਿਬ ਦਾ ਲਿਆ ਗਿਆ ਓਟ ਆਸਰਾ ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਖਾਨਾਜੰਗੀ ਦੀ ਮਾਰ ਹੇਠ ਆਏ ਇਰਾਕ ਵਿੱਚ ਫਸਣ ਉਪਰੰਤ ਸੁੰਨੀ ਬਾਗੀਆਂ ਵਲ਼ੋਂ ਬੰਦੀ ਬਣਾਏ ਗਏ ਪੰਜਾਬੀ ਨੌਜਵਾਨਾਂ ਦੀ ਸਲਾਮਤੀ, ਚੜ੍ਹਦੀਕਲਾ ਅਤੇ ਘਰ ਵਾਪਸੀ ਲਈ ਗੁਰੂ ਘਰ ਦਾ ਓਟ ਆਸਰਾ ਲੈਂਦਿਆਂ ਪੀੜਤ ਪਰਿਵਾਰਕ ਮੈਂਬਰਾਂ, ਮਜੀਠਾ ਹਲਕੇ ਦੇ ਸਮੂਹ ਅਕਾਲੀ …
Read More »ਮੋਦੀ ਸਰਕਾਰ ਨੇ ਰੇਲ ਯਾਤਰਾ/ਭਾੜੇ ਵਿੱਚ ਵਾਧਾ ਕਰਕੇ ਗਰੀਬ ਲੋਕਾਂ ਨਾਲ ਕੀਤਾ ਧੱਕਾ
ਅੰਮ੍ਰਿਤਸਰ, 21 ਜੂਨ (ਸਾਜਨ)- ਮੋਦੀ ਸਰਕਾਰ ਦੇ ਰੇਲ ਮੰਤਰੀ ਸਦਾਨੰਦ ਗੋਡਾ ਵਲੋਂ ਰੇਲ ਯਾਤਰਾ ਦੇ ਕਿਰਾਏ ਵਿੱਚ 14.2 ਫੀਸਦੀ ਅਤੇ ਮਾਲ ਭਾੜੇ ਵਿੱਚ 6.50% ਫੀਸਦੀ ਤੱਕ ਜੋ ਵਾਧਾ ਕੀਤਾ ਗਿਆ ਹੈ, ਉਸ ਦੀ ਨਿਖੇਧੀ ਕਰਦੇ ਹੋਏ ਜਿਲ੍ਹਾ ਕਾਂਗਰਸ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆਂ ਨੇ ਕਿਹਾ ਹੈ ਕਿ ਮੌਦੀ ਸਰਕਾਰ ਨੇ ਰੇਲ ਯਾਤਰਾ ਵਿੱਚ ਭਾਰੀ ਵਾਧਾ ਕਰਕੇ ਦੇਸ਼ ਦੀ …
Read More »ਸ਼ੁਕਰਾਨੇ ਵਜੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਅੰਮ੍ਰਿਤਸਰ, 21 ਜੂਨ (ਸਾਜਨ)- ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਦੀਆਂ ਮੰਗਾਂ ਮੰਨ ਲਏ ਜਾਣ ‘ਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਨਹਾਸ ਅਤੇ ਸਾਰੇ ਵਰਕਰਾਂ ਨੇ ਪਹੁੰਚ ਕੇ ਗੁਰੂ ਚਰਨਾ ਵਿੱਚ ਮੱਥਾ ਟੇਕ ਕੇ ਹਾਜਰੀਆਂ ਭਰੀਆਂ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਅੱਗੇ ਸੁੱਖ ਸ਼ਾਂਤੀ ਦੀ …
Read More »ਘਿਓ ਮੰਡੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਤੇ ਲੰਗਰ ਲਗਾਇਆ ਗਿਆ
ਅੰਮ੍ਰਿਤਸਰ, 21 ਜੂਨ (ਸਾਜਨ)- ਸਥਾਨਕ ਘਿa ਮੰਡੀ ਚੌਂਕ ਵਿਖੇ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰ੍ਰੱਕਾਂਵਾਲੇ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਵੱਡੀ ‘ਚ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸ਼ਰਧਾਲਅਾਂ ਤੇ ਰਾਹਗੀਰ ਸੰਗਤਾਂ ਨੇ ਠੰਡਾ ਮਿੱਠਾ ਜਲ ਅਤੇ ਲੰਗਰ ਛੱਕਿਆ।ਸੀਨੀ: ਡਿਪਟੀ ਮੇਅਰ ਸ੍ਰ. …
Read More »ਇਰਾਕ ਵਿਚ ਫਸੇ ਭਾਰਤੀਆਂ ਦੀ ਸਲਾਮਤੀ ਲਈ ਅਰਦਾਸ ਕੀਤੀ
ਪੱਟੀ, 21 ਜੂਨ (ਰਣਜੀਤ ਮਾਹਲਾ)- ਇਰਾਕ ਵਿਚ ਫਸੇ ਕਈ ਭਾਰਤੀਆਂ ਦੀ ਸਲਾਮਤੀ ਅਤੇ ਵਤਨ ਵਾਪਸੀ ਦੀ ਅਰਦਾਸ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਭੱਠ ਸਾਹਿਬ ਵਿਖੇ ਕੀਤੀ ਗਈ।ਅਰਦਾਸ ਦੀ ਸੇਵਾ ਬਾਬਾ ਪ੍ਰਗਟ ਸਿੰਘ ਨੇ ਨਿਭਾਈ।ਇਸ ਮੌਕੇ ਜਥੇਦਾਰ ਭਾਟੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਮਿਲੇ ਆਦੇਸ਼ਾਂ ਤੇ ਸਮੂਹ ਅਕਾਲੀ ਦਲ ਵਰਕਰ ਹਲਕਾ ਪੱਟੀ …
Read More »ਸਲਾਨਾ ਜੋੜ ਮੇਲੇ ਮੌਕੇ ਸੂਫੀਆਨਾ ਸ਼ਾਮ ਦਾ ਆਗਾਜ਼
ਮੇਲੇ ਦੌਰਾਨ ਕਵਾਲੀਆਂ ਪੇਸ਼ ਕਰਦੇ ਹੋਏ ਕਵਾਲ ਅਤੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਮੇਲਾ ਕਮੇਟੀ ਮੈਬਰ। ਪੱਟੀ , 21 ਜੂਨ (ਰਣਜੀਤ ਮਾਹਲਾ)- ਸਥਾਨਕ ਗਾਂਧੀ ਸੱਥ ‘ਚ ਸਥਿਤ ਪੀਰ ਬਾਬਾ ਛੱਤਣ ਸ਼ਾਹ ਜੀ ਵਲੀ ਅਤੇ ਪੀਰ ਬਾਬਾ ਨੁੰਨ ਸ਼ਾਹ ਜੀ ਵਲੀ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਿਸ਼ੇਸ਼ …
Read More »ਜੇਲ੍ਹਾਂ ਵਿੱਚ ਅੰਮ੍ਰਿਤ ਸੰਚਾਰ ਕਰਵਾਉਣ ਦਾ ਜੇਲ੍ਹ ਮੰਤਰੀ ਸ੍ਰ. ਠੰਡਲ ਵੱਲੋਂ ਭਰੋਸਾ-ਕੰਵਰਬੀਰ ਸਿੰਘ
ਆਈ.ਐਸ.ਓ., ਫੈਡਰੇਸ਼ਨ ਆਗੂਆਂ ਵੱਲੋਂ ਰੱਖੀ ਮੰਗ ਅੰਮ੍ਰਿਤਸਰ, 21 ਜੂਨ ( ਪੰਜਾਬ ਪੋਸਟ ਬਿਊਰੋ)- ਪੰਜਾਬ ਦੀਆਂ ਜੇਲ੍ਹਾਂ ਦੇ ਸਰਵਪੱਖੀ ਵਿਕਾਸ ਤੇ ਆਧੁਨੀਕੀਕਰਨ ਲਈ ਜਲਦ ਉਚਿਤ ਕਦਮ ਚੁੱਕੇ ਜਾਣਗੇ। ਇਹ ਭਰੋਸਾ ਨਵ-ਨਿਯੁੱਕਤ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਫੈਡਰੇਸ਼ਨ ਤੇ ਆਈ.ਐਸ.ਓ. ਦੇ ਪੰਜ ਮੈਂਬਰੀ ਵਫਦ ਨਾਲ ਗੱਲਬਾਤ ਦੌਰਾਨ ਦਿਵਾਇਆ।ਕੰਵਰਬੀਰ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ. ਪ੍ਰਧਾਨ ਸੁਖਜਿੰਦਰ …
Read More »
Punjab Post Daily Online Newspaper & Print Media