Wednesday, December 31, 2025

ਪੰਜਾਬੀ ਖ਼ਬਰਾਂ

ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਨੇ ਪੰਜਾਬ ਦਾ ਨਾਮ ਉੱਚਾ ਕੀਤਾ

  ਅੰਮ੍ਰਿਤਸਰ, 22  ਜੂਨ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਕਲਾਕਾਰ ਨੂੰ ਜਨਮ ਦਿਤਾ ਹੈ ਜਿਨਾਂ ਨੇ ਆਪਣੇ ਪੰਜਾਬ ਦਾ ਹੀ ਨਹੀ ਸਗੋ ਸਾਰੇ ਦੇਸ ਦਾ ਨਾਮ ਉਚਾ ਕੀਤਾ ।ਅਸੀਂ ਗੱਲ ਕਰਦੇ ਹਾ ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਦੀ ਜਿਸਨੇ ਆਪਣੀ  ਮਾਂ ਬੋਲੀ ਪੰਜਾਬੀ ਨੂੰ ਹੀ ਨਹੀ ਸਗੋ ਬਹੁਤ ਸਾਰੇ ਨਾਟਕਾ ਤੇ ਪੰਜਾਬੀ ਫ਼ਿਲਮਾ ਦੇ ਵਿਚ ਆਪਣੀ ਅਹਿਮ …

Read More »

ਸ਼ਿਵਾਲਾ ਗੰਗਾ ਰਾਮ ਵਿਖੇ ਰਾਮਾਇਣ ਦੇ ਭੋਗ ਪਾਏ ਗਏ

  ਅੰਮ੍ਰਿਤਸਰ, 22  ਜੂਨ (ਸਾਜਨ)- ਸ਼ਿਵਾਲਾ ਗੰਗਾ ਰਾਮ ਵਿਖੇ ਪਿਛਲੇ ੨੦ ਸਾਲਾਂ ਤੋਂ ਚੱਲਦੇ ਆ ਰਹੇ ਰਾਮਾਇਣ ਪਾਠ ਦਾ ਮਾਸਿਕ ਉਤਸਵ ਇਸ ਸਾਲ ਵੀ ਰਾਮਾਇਣ ਪਾਠ ਦਾ ਭੋਗ ਪਾ ਕੇ ਮਨਾਇਆ ਗਿਆ।ਜਿਸ ਵਿਚ ਦੂਰਗਿਆਣਾ ਮੰਦਰ ਦੇ ਕਾਹਨ ਚੰਦ ਅਤੇ ਧਰਮਪਾਲ ਵਲੋਂ ਰਾਮਾਇਣ ਪਾਠ ਪੜਿਆ ਗਿਆ।ਜਿਸ ਸਾਬਕਾ ਡਿਪਟੀ ਸਪਿਕਰ ਪ੍ਰੋ. ਦਰਬਾਰੀ ਲਾਲ ਨੇ ਪਹੁੰਚ ਮੱਥਾ ਟੇਕ ਕੇ ਹਾਜਰਿਆ ਭਰੀਆਂ।ਭਾਰੀ ਇੱਕਠ ਵਿੱਚ …

Read More »

ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮੂਰਤੀ ਸਥਾਪਿਤ

ਜੰਡਿਆਲਾ ਗੁਰੂ, 22  ਜੂਨ (ਹਰਿੰਦਰਪਾਲ ਸਿੰਘ)-  ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਅੱਜ ਮੂਰਤੀ ਸਥਾਪਨਾ ਕੀਤੀ ਗਈ।ਇਹ ਮੂਰਤੀ ਮੰਦਿਰ ਟੂਟੀਆਂ ਗਉਸ਼ਾਲਾ ਰੋਡ ਬਾਵਾ ਲਾਲ ਦਿਆਲ ਆਸ਼ਰਮ ਵਿਖੇ ਸ਼੍ਰੀਮਤੀ ਰੂਪ ਰਾਣੀ  ਨੇ ਆਪਣੇ ਸਵਰਗੀ ਪਤੀ ਸਤਪਾਲ ਭੱਠੇ ਵਾਲੇ ਦੀ ਯਾਦ ਵਿਚ ਰੱਖੀ ਗਈ।ਇਸ ਮੋਕੇ ਮੂਰਤੀ ਸਥਾਪਨਾ ਤੋਂ ਪਹਿਲਾ ਇੱਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਹਵਨ ਯੱਗ ਕੀਤਾ ਗਿਆ।ਮੂਰਤੀ ਸਥਾਪਨਾ ਮੋਕੇ ਬਾਵਾ …

Read More »

ਡਾ. ਮਹਿਲ ਸਿੰਘ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਨਣ ਤੇ ਬੁੱਧੀਜੀਵੀਆਂ ਵੱਲੋਂ ਸਵਾਗਤ

ਅੰਮ੍ਰਿਤਸਰ, 22  ਜੂਨ ( ਦੀਪ ਦਵਿੰਦਰ)- ਵਿਦਿਆ ਦੇ ਖੇਤਰ ‘ਚ ਨਿਮਾਣਾ ਖੱਟਣ ਵਾਲੀ ਵਿਕਾਰੀ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਹੋਈ ਨਿਯੁੱਕਤੀ ਦਾ ਬੁੱਧੀਜੀਵੀਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇਸ ਫੈਸਲੇ ਦੀ ਸਹਾਰਨਾ ਕੀਤੀ ਗਈ। ਪਿਛਲੇ ਦਿਨੀਂ ਆਪਣੀ ਅੰਮ੍ਰਿਤਸਰ ਫੇਰੀ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰ: ਚੇਤਨ ਸਿੰਘ, ਦੋਆਬਾ ਗਰੁੱਪ ਆਫ …

Read More »

ਨਸ਼ਿਆਂ ਦੀ ਦਲ-ਦਲ ‘ਚ ਫਸੇ ਪਰਿਵਾਰ ਦੀ ਤਰਾਸਦੀ ਬਿਆਨਦੇ ਨਾਟਕ ਦਾ ਮੰਚਨ

ਅੰਮ੍ਰਿਤਸਰ, 22  ਜੂਨ ( ਦੀਪ ਦਵਿੰਦਰ) – ਰੰਗ ਕਰਮੀ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾਂ ‘ਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ਅਵੇਸਲੇ ਯੁੱਧਾਂ ਦੀ ਨਾਇਕਾ ਦਾ ਮੰਚਨ ਕੀਤਾ ਗਿਆ। ਸ੍ਰੀ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਸਹਿਯੋਗ ਨਾਲ ਬਾਬਾ ਸੰਤੋਖ ਸਿੰਘ ਦੀ ਦੇਖ-ਰੇਖ ‘ਚ ਪੀਰ ਬਾਬਾ ਲੱਖ ਦਾਤਾ ਦੇ ਸਲਾਨਾ ਮੇਲੇ ਦੇ ਮੌਕੇ ਪੇਸ਼ ਇਸ ਨਾਟਕ ‘ਚ …

Read More »

ਨਸ਼ਿਆਂ ਦੇ ਖਿਲਾਫ਼ ਲੜਨਾ ਹਰ ਮਨੁੱਖ ਦਾ ਮੁੱਢਲਾ ਫ਼ਰਜ – ਸਿਵੀਆਂ

ਬਠਿੰਡਾ, 22  ਜੂਨ (ਜਸਵਿੰਦਰ ਸਿੰਘ ਜੱਸੀ) –  ਸਥਾਨਕ ਸ਼ਹਿਰ ਦੀ ਆਸ ਵੈਲਫੇਅਰ ਸੋਸਾਇਟੀ ਵਲੋਂ ਪਿਛਲੇ ਕੁਝ ਦਿਨਾਂ ਤੋਂ ਯੋਗ ਕੈਂਪ ਰਾਧੇ ਸ਼ਿਆਮ ਦੇ ਸਹਿਯੋਗ ਨਾਲ ਭਗਤ ਨਾਮਦੇਵ ਨਗਰ ਬਠਿੰਡਾ ਵਿਖੇ ਲਗਾਇਆ ਗਿਆ ਸੀ। ਕੈਂਪ ਦੇ ਆਖ਼ਰੀ ਦਿਨ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ। ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਹਫ਼ਤਾਵਾਰੀ ਸਮਾਗਮ ਕਰਵਾਏ

                                                                                                                                                                                     ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 22  ਜੂਨ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ  ਐਤਵਾਰ ਦੇ ਸਮਾਗਮ ਭਾਈ ਭਗਵੰਤ ਸਿੰਘ ਫੌਜੀ,ਬਾਬਾ ਫਰੀਦ ਨਗਰ,ਗਲੀ ਨੰਬਰ ੧/੧੫,ਵਿਖੇ ਆਸ ਪਾਸ ਦੀਆਂ ਸੰਗਤਾਂ ਅਤੇ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ …

Read More »

ਅਖੰਡਪਾਠੀਆਂ ਦੇ ਮਸਲੇ ਜਲਦ ਹੱਲ ਕਰਵਾਵਾਂਗੇ – ਸੰਤ ਚਰਨਜੀਤ ਸਿੰਘ

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ (ਰਜਿ:) ਨੂੰ ਕੋਮ ਦੀ ਚੜ੍ਹਦੀਕਲਾ ਅਤੇ ਸਮਾਜ ਸੇਵਾ ਦੇ ਹੋਰ ਕਾਰਜ ਕਰਨ ਹਿੱਤ ਨੋਜਵਾਨਾ ਵੱਲੋ ਭਾਰੀ ਸਹਿਯੋਗ ਮਿਲ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਕੋਮ ਦੀ ਚੜਦੀਕਲਾ ਅਤੇ ਸਮਾਜਿਕ ਬੁਰਾਈਆਂ ਖਿਲਾਫ ਸਰਗਰਮੀਆਂ ਤੇਜ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਗਈ, ਜਿਸ …

Read More »

ਅੰਧ ਵਿਸ਼ਵਾਸ਼ ਤੇ ਵਹਿਮਾ ਭਰਮਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਵਾਂਗੇ- ਚੱਕ ਮੁਕੰਦ, ਲਾਹੌਰੀਆ

ਆਈ.ਐਸ.ਐਫ. ਪੰਜਾਬ ਜਿਲ੍ਹਾ ਬਾਡੀ ਦੀ ਪਲੇਠੀ ਮੀਟਿੰਗ ਹੋਈਂਂ   ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ)-  ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ (ਆਈ.ਐਸ.ਐਫ.) ਦੀ ਪਲੇਠੀ ਮੀਟਿੰਗ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਤੇ ਮੀਤ ਪ੍ਰਧਾਨ ਸੁਖਵੰਤ ਸਿੰਘ ਪਿੰਟੂ ਖਾਸਾ ਤੇ ਹੋਰ ਅਹੁਦੇਦਾਰਾਂ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਸਰਪ੍ਰਸਤ …

Read More »

ਇਰਾਕ ‘ਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਗੁ: ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸ੍ਰੀ ਅਖੰਡ ਪਾਠ ਆਰੰਭ

ਸਿਆਲਕਾ ਤੇ ਪ੍ਰੋ: ਸਰਚਾਂਦ ਸਿੰਘ ਨੇ ਭਾਰਤੀਆਂ ਦੀ ਵਤਨ ਵਾਪਸੀ ਲਈ ਲੋਕਾਂ ਨੂੰ ਅਰਦਾਸ ਕਰਨ ਦੀ ਕੀਤੀ ਅਪੀਲ ਅੰਮ੍ਰਿਤਸਰ 22  ਜੂਨ (ਪੰਜਾਬ ਪੋਸਟ ਬਿਊਰੋ) – ਇਰਾਕ ਦੇਸ਼ ਵਿੱਚ ਚੱਲ ਰਹੇ ਗ੍ਰਹਿ ਯੁੱਧ ਦੌਰਾਨ ਫਸੇ ਪੰਜਾਬੀ ਤੇ ਭਾਰਤੀ ਨੌਜਵਾਨਾ ਦੀ ਸੁਰੱਖਿਅਤ ਵਾਪਸੀ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਅੱਜ ਸ੍ਰੀ ਅਖੰਡ ਪਾਠ …

Read More »