ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੇ ਅੱਜ ਦੁਪਹਿਰ ੨ ਵਜੇ ਫਾਜਿਲਕਾ, ਅਰਨੀਵਾਲਾ ਅਤੇ ਅਬੋਹਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ।ਇਸ ਖੇਤਰਾਂ ਵਿੱਚ ਉਨ੍ਹਾਂ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਧੀ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵੀਜਨ ਦੇ ਤਹਿਤ ਪੈਂਦੀ ਬੱਲੂਆਨਾ ਦੇ ਗੱਦਾਡੋਬ, ਰਾਮਗੜ ਅਤੇ ਭੰਗਾਲਾ ਦਾ ਦੌਰਾ ਕੀਤਾ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …