ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਮਨਜੀਤ ਸਿੰਘ ਨੇ ਸਾਈਬਰ ਕਰਾਈਮ ਸੈੱਲ ਦੇ ਡੀ.ਆਈ.ਜੀ. ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਪੁਲ ਕੁਮਾਰ ਨਾਮ ਦੇ ਵਿਅਕਤੀ ਦੀ ਭਾਲ ਕਰਕੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਸ.ਮਨਜੀਤ ਸਿੰਘ ਨੇ ਕਿਹਾ ਹੈ ਕਿ ਵਿਪਲ ਕੁਮਾਰ ਨਾਂ ਦੇ …
Read More »ਪੰਜਾਬੀ ਖ਼ਬਰਾਂ
ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ
ਅੰਮ੍ਰਿਤਸਰ, 20 ਜੂਨ (ਦੀਪ ਦਵਿੰਦਰ)- ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਥਾਨਕ ਪ੍ਰਤਾਪ ਨਗਰ ਵਿਖੇ ਮਾਸਟਰ ਗੁਰਦੇਵ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬੀ ਗੀਤਕਾਰ ਤੇ ਲੇਖਕ ਮੰਗਲ ਹਠੂਰ ਦਾ ਨਵ ਪ੍ਰਕਾਸ਼ਤ ਨਾਵਲ ‘ਪਰਛਾਵੇ’ ਲੋਕ ਅਰਪਣ ਕੀਤਾ ਗਿਆ। ਆਰੰਭ ਵਿਚ ਸ੍ਰੀ ਹਠੂਰ ਅਤੇ ਪੁਸਤਕ ਬਾਰੇ ਜਾਣਕਾਰੀ ਸ੍ਰ. ਨਿਰਮਲਜੀਤ ਸਿੰਘ ਸਹੋਤਾ (ਡੀ. ਐਸ. ਪੀ) …
Read More »ਨਗਰ ਨਿਗਮ ਮੁਲਾਜਿਮ ਤਾਲਮੇਲ ਦਲ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਲੰਗਰ ਲਾਇਆ
ਅੰਮ੍ਰਿਤਸਰ, ੨੦ ਜੂਨ (ਸਾਜਨ)- ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਨਿਗਮ ਮੁਲਾਜਮ ਤਾਲਮੇਲ ਦਲ ਵਲੋਂ ਚੇਅਰਮੈਨ ਗੁਰਦੇਵ ਸਿੰਘ ਮੰਮਣਕੇ, ਸਰਪ੍ਰੱਸਤ ਜੋਗਿੰਦਰ ਸਿੰਘ ਕੰਬੋਜ, ਪ੍ਰਧਾਨ ਮੱਘਰ ਸਿੰਘ ਥਿੰਦ ਅਤੇ ਸਾਰੇ ਸਾਥੀਆਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਟਾਉਨ ਹਾਲ ਸਥਿਤ ਨਗਰ ਨਿਗਮ ਦਫਤਰ ਵਿਖੇ ਲਗਾਈ ਗਈ ਇਸ …
Read More »ਖ਼ਾਲਸਾ ਗਵਰਨਿੰਗ ਕੌਂਸਲ ਨੇ ਇਰਾਕ ‘ਚ ਫ਼ਸੇ ਪੰਜਾਬੀਆਂ ਦੀ ਸੁਰੱਖਿਅਤ ਵਤਨ ਪਰਤੀ ਲਈ ਕੀਤੀ ਅਰਦਾਸ
ਅੰਮ੍ਰਿਤਸਰ, 20 ਜੂਨ ( )-ਇਰਾਕ ਸਰਕਾਰ ਤੇ ਅੱਤਵਾਦੀ ਸੰਗਠਨਾਂ ਦੇ ਰਹੇ ਯੁੱਧ ਦੌਰਾਨ ਅਗਵਾ ਹੋਏ ੪੦ ਪੰਜਾਬੀ ਕਾਮਿਆਂ ਦੇ ਸੁਰੱਖਿਅਤ ਵਤਨ ਵਾਪਸੀ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂੰਹ ਮੈਂਬਰ ਸਾਹਿਬਾਨ ਆਦਿ ਵੱਲੋਂ ਅਰਦਾਸ ਕੀਤੀ ਗਈ। ਕੌਂਸਲ ਦੇ ਸ: ਛੀਨਾ ਨੇ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਆਪਨਿਆਂ ਦੀਆਂ ਅੱਖਾਂ ਤੋਂ ਦੂਰ …
Read More »ਚੌਥੀ ਪੁਜੀਸ਼ਨ ਹਾਸਲ ਕਰਨ ਤੇ ਵਿਦਿਆਰਥੀ ਨੂੰ ਦਿੱਤੀ ਵਧਾਈ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਐਮ.ਐਸ.ਸੀ-2013 ਦੇ ਨਤੀਜੇ ਵਿਚ ਸਥਾਨਕ ਜੋਤੀ ਕਾਲਜ ਆਫ਼ ਇਨਫਰਾਮੈਂਸਨ ਐਂਡ ਟੈਕਨਲੋਜੀ ਪਿੰਡ ਰਾਮਪੁਰਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਿਤੇਸ਼ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਨਵਦੀਪ ਕੁਮਾਰ ਨੇ ਯੂਨੀਵਰਸਿਟੀ ਪੱਧਰ ਤੇ ਚੌਥੀ ਪੁਜ਼ੀਸ਼ਨ ਹਾਸਲ ਕਰਕੇ …
Read More »ਸਮਾਜਿਕ ਬੁਰਾਈਆਂ ‘ਤੇ ਠੱਲ੍ਹ ਪਾਉਣ ਲਈ ਪੰਜਾਬ ਵਿਚ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦਾ ਗਠਨ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਸਮਾਜ ਵਿਚ ਵੱਧ ਰਹੀ ਭ੍ਰਿਸ਼ਟਾਚਾਰ, ਨਸ਼ਾਖੋਰੀ, ਦਾਜ ਦੀ ਲਾਹਨਤ ਤੋਂ ਇਲਾਵਾ ਹੋਰਨਾਂ ਸਮਾਜਿਕ ਬੁਰਾਈਆਂ ਤੇ ਠੱਲ੍ਹ ਪਾਉਣ ਲਈ ਪੰਜਾਬ ਵਿਚ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜ ਲਾਲ ਸਿੰਘ ਨੇ ਪੰਜਾਬ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਕਮੇਟੀ ਦੇ ਗਠਨ …
Read More »ਫਾਜਿਲਕਾ ਜਿਲ੍ਹੇ ਵਿਚ ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਨਸ਼ਾ ਛਡਾਉ ਕੇਂਦਰ ਸਥਾਪਤ – ਬਰਾੜ
ਨਸ਼ਾ ਛਡਾਉ ਕੇਂਦਰਾਂ ਵਿਚ ਮਰੀਜਾਂ ਦਾ ਹੋਵੇਗਾ ਮੁਫਤ ਇਲਾਜ ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਨਸ਼ਾ ਛਡਾਉਣ ਅਤੇ ਉਨ੍ਹਾਂ ਦੇ ਇਲਾਜ ਲਈ ਫਾਜਿਲਕਾ ਜਿਲ੍ਹੇ ਵਿਚ ਤਿੰਨ ਨਸ਼ਾ ਛਡਾਉ ਕੇਂਦਰ ਸਥਾਪਤ ਕੀਤੇ ਗਏ ਹਨ।ਜਿੱਥੇ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋ ਨਸ਼ਿਆ ਦੇ ਸ਼ਿਕਾਰ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ।ਇਸ ਸਬੰਧ ਵਿਚ ਤਿੰਨ ਨੋਡਲ ਅਫਸਰ ਬਣਾਏ ਗਏ …
Read More »ਆਰ.ਓ ਪਲਾਟ ਵਰਕਰਸ ਯੂਨੀਅਨ ਦੀ ਹੜਤਾਲ 12ਵੇਂ ਦਿਨ ਖ਼ਤਮ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਆਰਓ ਪਲਾਟ ਵਰਕਰਸ ਯੂਨੀਅਨ ਦੁਆਰਾ ਲਗਾਤਾਰ ਭੁੱਖ ਹੜਤਾਲ ਡੀਸੀ ਦਫ਼ਤਰ ਦੇ ਸਾਹਮਣੇ 12ਵੇਂ ਦਿਨ ਵੀ ਰੱਖੀ ਗਈ ਜਿਸਦੀ ਪ੍ਰਧਾਨਗੀ ਰਾਜਸੀ ਪ੍ਰਧਾਨ ਹਰਮੀਤ ਸਿੰਘ ਵਿੱਕੀ, ਜਿਲਾ ਪ੍ਰਧਾਨ ਰਘੂਵੀਰ ਸਾਗਰ ਨੇ ਕੀਤੀ । ਇਸ ਵਿੱਚ ਪੰਜਾਬ ਸਟੇਟ ਕਰਮਚਾਰੀ ਦਲ ਦੇ ਰਾਜਸੀ ਜੱਥੇਬੰਦਕ ਸਕੱਤਰ ਸਤੀਸ਼ ਵਰਮਾ ਨੇ ਆਪਣੇ ਸਾਥੀਆਂ ਸਹਿਤ ਸਮਰਥਨ ਦਿੱਤਾ।ਈਜੀਐਸ ਅਧਿਆਪਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਪ੍ਰਤਪਾਲ …
Read More »ਨਰੇਂਦਰ ਸਚਦੇਵਾ ਤੇ ਅਰਵਿੰਦ ਸ਼ਰਮਾ ਬਣੇ ਲਾਇਨਸ ਕਲੱਬ ਵਿਸ਼ਾਲ ਦੇ ਜਨਰਲ ਸਕੱਤਰ ਅਤੇ ਖ਼ਜ਼ਾਨਚੀ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੇ ਸਾਲ 2014-15 ਦੇ ਨਵ – ਨਿਯੁਕਤ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਨੇ ਆਪਣੀ ਟੀਮ ਦਾ ਚੋਣ ਕਰਦੇ ਸਰਵਸੰਮਤੀ ਨਾਲ ਕਲੱਬ ਦੇ ਸੀਨੀਅਰ ਮੈਂਬਰ ਨਰਿੰਦਰ ਸਚਦੇਵਾ ਨੂੰ ਜਨਰਲ ਸਕੱਤਰ ਅਤੇ ਅਰਵਿੰਦ ਸ਼ਰਮਾ ਨੂੰ ਕਲੱਬ ਦਾ ਖ਼ਜ਼ਾਨਚ ਨਿਯੁਕਤ ਕੀਤਾ ਹੈ।ਇਸ ਮੌਕੇ ਨਵ-ਨਿਯੁੱਕਤ ਪ੍ਰਧਾਨ ਸ਼ੇਖਰ ਛਾਬੜਾ ਨੇ ਕਿਹਾ ਕਿ ਉਹ …
Read More »ਕਰਨੀਖੇੜਾ ਵਿੱਚ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਸਬ ਸੈਂਟਰ ਕਰਨੀਖੇੜਾ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਐਸਆਈਜੀ ਵਿਜੈ ਕੁਮਾਰ ਨੇ ਲੋਕਾਂ ਦਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਮਲੇਰੀਆ ਬੁਖਰ ਦੇ ਲੱਛਣਾਂ ਅਤੇ ਬਚਾਓ ਬਾਰੇ ਦੱਸਿਆ।ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਲੇਰੀਆ ਬੁਖਾਰ ਹੋਣ ਦੀ …
Read More »
Punjab Post Daily Online Newspaper & Print Media