ਦੋ ਲੱਖ ਦੇ ਕਰੀਬ ਵਾਲਮੀਕਿ ਭਾਈਚਾਰੇ ਦੇ ਲੋਕ ਅਤੇ ਸੰਤ ਮਹਾਪੁਰਸ਼ ਹੋਣਗੇ ਸ਼ਾਮਿਲ- ਪ੍ਰਧਾਨ ਰਾਜੂ, ਸ਼ੇਰ ਗਿੱਲ ਪੱਟੀ 30 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿੱਚ ਸਥਾਨਕ ਦਾਣਾ ਮੰਡੀ ਪੱਟੀ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਵੱਲੋ ਜੂਨ ਮਹੀਨੇ ਵਿੱਚ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਇਕ ਝੰਡੇ ਹੇਠਾ ਲਾਮ੍ਹਬੰਦ ਕਰਨ ਲਈ ਜਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਰਾਜ …
Read More »ਪੰਜਾਬੀ ਖ਼ਬਰਾਂ
ਸੜਕ ਹਾਦਸੇ ਅਤੇ ਐਂਬੂਲੈਂਸ ਦੀ ਲਾਪਰਵਾਈ ਕਾਰਣ ਵਿਅਕਤੀ ਚੜਿਆ ਮੌਤ ਦੀ ਬਲੀ
ਕਾਰ ਮੋਟਰਸਾਇਕਲ ਦੀ ਟਕੱਰ ਵਿੱਚ ਮੋਟਰਸਾਇਕਲ ਸਵਾਰ ਦੀ ਹੋਈ ਮੌਤ ਪੱਟੀ, 30 ਮਈ (ਰਾਣਾ/ਰਣਜੀਤ ਸਿੰਘ ਮਾਹਲਾ)- ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਪੀਰਾਂ ਸ਼ਾਹਿਬ ਰੋਡ ਨੇੜੇ ਰੋਹੀ ਵਾਲੇ ਪੁੱਲ ਉਤੇ ਬੀਤੀ ਰਾਤ ਨੂੰ ਇਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਹੈ।ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਚਰਨ ਸਿੰਘ ਭੋਲਾ ਪੁੱਤਰ ਗੰਗਾ ਸਿੰਘ ਵਾਸੀ ਮੱਖੂ ਦੇ ਭਰਾ ਸੁਖਵਿੰਦਰ ਸਿੰਘ …
Read More »ਮਾਮਲਾ ਜੀਮਨੀ ਝਗੜੇ ਦਾ- ਮਹਿਲਾ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਨਾਲ ਕਬਜਾ ਕਰਨ ਦਾ ਦੋਸ਼
ਪੱਟੀ (ਰਾਣਾ/ਰਣਜੀਤ ਸਿੰਘ ਮਾਹਲਾ) – ਸਬ-ਡਵੀਜ਼ਨ ਪੱਟੀ ਅਧੀਨ ਪੈਦੇ ਕਸਬਾ ਵਲਟੋਹਾ ਦੀ ਇਕ ਮਹਿਲਾ ਵੱਲੋਂ ਸਥਾਨਕ ਪੁਲਿਸ ਤੇ ਧੱਕੇਸ਼ਾਹੀ ਕਰਦਿਆਂ ਮਾਲਕੀ ਜ਼ਮੀਨ ਤੇ ਦੁਜੀ ਧਿਰ ਨੂੰ ਨਜਾਇਜ ਕਬਜਾ ਕਰਨ ਦਾ ਦੋਸ਼ ਲਗਾਇਆ ਹੈ।ਪੱਤਰਕਾਰਾਂ ਨੂੰ ਤਸਦੀਕ ਸ਼ੁਦਾ ਹਲਫੀਆ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਕੁਲਬੀਰ ਕੌਰ ਪਤਨੀ ਜੁਗਰਾਜ ਸਿੰਘ ਵਕੀਲ ਵਾਸੀ ਵਲਟੋਹਾ ਨੇ ਦੱਸਿਆ ਕਿ ਉਹਨਾਂ ਦੀ ਮਾਲਕੀ ਜਮੀਨ ਛੇ ਕਨਾਲ ਸੱਤ ਮਰਲੇ …
Read More »ਪੀ.ਸੀ.ਐਸ ਅਧਿਕਾਰੀ ਦਵਿੰਦਰ ਸਿੰਘ ਪਨੇਸਰ ਨੇ ਬਤੌਰ ਬੀ.ਡੀ.ਪੀ.ਓ ਚਾਰਜ ਸੰਭਾਲਿਆ
ਪੱਟੀ (ਰਾਣਾ/ਰਣਜੀਤ ਸਿੰਘ ਮਾਹਲਾ) – ਉਪ-ਮੰਡਲ ਪੱਟੀ ਅਧੀਨ ਪੈਦੇ ਬਲਾਕ ਵਲਟੋਹਾ ਵਿਖੇ ਨਵਨਿਯੁਕਤ ਪੀ.ਸੀ.ਐਸ ਅਧਿਕਾਰੀ ਦਵਿੰਦਰ ਸਿੰਘ ਪਨੇਸਰ ਨੇ ਬਤੌਰ ਬਲਾਕ ਵਿਕਾਸ ਪੰਚਾਇਤ ਅਫਸਰ ਨੇ ਚਾਰਜ ਸੰਭਾਲ ਕੇ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ।ਆਪਣੀ ਪਲੇਠੀ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿਤੀ ਗਈ ਡਿਉਟੀ ਪੂਰੀ ਮਿਹਨਤ, ਇਮਾਨਦਾਰੀ ਅਤੇ ਨਿਰਪਖਤਾ ਨਾਲ ਨਿਭਾਵਾਂਗਾਂ ਅਤੇ ਲੋਕ ਮਸਲੇ …
Read More »ਸ੍ਰੀ ਰਾਮੇਸ਼ਵਰ ਸ਼ਿਵਾਲਾ ਰਾਧੇ ਕ੍ਰਿਸ਼ਨ ਮੰਦਿਰ ‘ਚ ਸ਼ਨੀ ਜੈਅੰਤੀ ਸਬੰਧੀ ਲਗਾਇਆ ਭੰਡਾਰਾ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਬੀਤੇ ਕਲ੍ਹ ਸ੍ਰੀ ਰਾਮੇਸ਼ਵਰ ਸ਼ਿਵਾਲਾ ਰਾਧੇ ਕ੍ਰਿਸ਼ਨ ਮੰਦਿਰ ਪੁਤਲੀਘਰ ਵਿਚ ਸ਼ਨੀ ਜੈਅੰਤੀ ਦੇ ਸਬੰਧ ਵਿਚ ਪਹਿਲੀ ਵਾਰ ਭੰਡਾਰਾ ਲਗਾਇਆ ਗਿਆ। ਇਸ ਮੋਕੇ ਸ਼ਨੀ ਦੇਵ ਦੀ ਮੂਰਤੀ ਨੂੰ ਇਸ਼ਨਾਨ ਕਰਵਾਕੇ ਨਵੇ ਕਪੜੇ ਪਵਾਏ ਗਏ। ਉਕਤ ਜਾਣਕਾਰੀ ਦਿੰਦੇ ਹੋਏ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿਚ ਲੰਗਰ ਵੀ ਲਗਾਏ ਗਏ ਸਨ। ਭੰਡਾਰੇ ਵਿਚ ਮੁੱਖ …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗ੍ਰਿਤ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ੍ਰ: ਗੁਰਪ੍ਰੀਤ ਸਿੰਘ ਦਿਸ਼ਾ ਨਿਰਦੇਸ਼ ਤੇ ਟ੍ਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਵਲੋਂ ਟ੍ਰੈਫਿਕ ਦੇ ਨਿਯਮਾਂ ਨਾਲ ਸਬੰਧਤ ਇਕ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਘਰੋ ਲੈ ਕੇ ਆਉਣ ਵਾਲੀਆਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਜਾਗ੍ਰਿਤ ਕਰਨ ਲਈ ਇਕ ਕੈਂਪ ਲਗਾਇਆ ਗਿਆ।ਕੈਂਪ ਵਿਚ ਮਾਡਲ ਬਣਾ …
Read More »ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਆਰੰਭ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ।ਇਸ ਸਬੰਧੀ ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਨੇ ਦੱਸਿਆ ਕਿ 1 ਜੂਨ ਸਵੇਰੇ 10-00 ਵਜੇ ਭੋਗ ਪੈਣਗੇ।ਭੋਗ ਊਪਰੰਤ ਆਏ ਹੋਏ ਰਾਗੀ ਸਿਘਾਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ …
Read More »ਅਮਰੀਕਾ ਦੇ ਪਿਟਸਬਰਗ ਸਟੇਟ ਯੂਨੀਵਰਸਿਟੀ ਦੇ ਗਰੈਜੂਏਟ ਸਕੂਲ ਡੀਨ ਡਾ: ਪਵਨ ਕਾਹੋਲ ਇੰਜੀਨੀਰਿੰਗ ਕਾੱਲਜ ਪਹੁੰਚੇ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਅੰਮ੍ਰਿਤਸਰ ਕਾਲਜ ਆੱਫ ਇੰਜੀਨੀਰਿੰਗ ਅਤੇ ਟੈਕਨਾਲੋਜੀ ਦੇ ਵਿਦਿਆਰਥੀ ਹੁਣ ਪੜ੍ਹਾਈ ਵਿਚ ਅਪਨਾ ਨਾਮ ਖੱਟਣ ਲਈ ਹੁਣ ਵਿਦੇਸ਼ ਦੀ ਯਾਤਰਾ ਵੀ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ ਤੋਂ ਪ੍ਰੋਫੈਸਰ ਵੀ ਇੰਜੀਨਿਰਿੰਗ ਕਾਲਜ ਵਿਚ ਫੈਕਲਟੀ ਐਕਸਚੇਂਜ ਦੇ ਤਹਿਤ ਕੁਝ ਨਵਾ ਸਿਖਾਉਣ ਲਈ ਆਉਣਗੇ।ਅਮਰੀਕਾ ਦੇ ਪਿਟਸਬਰਗ ਸਟੇਟ ਯੂਨੀਵਰਸਿਟੀ ਦੇ ਗਰੈਜੂਏਟ ਸਕੂਲ ਦੇ ਡੀਨ ਡਾ: ਪਵਨ ਕਾਹੋਲ ਕਲ੍ਹ ਵੀਰਵਾਰ …
Read More »ਜਿਲਾ ਬਾਰ ਐਸੋਸਿਏਸ਼ਨ ਫਾਜਿਲਕਾ ਦੀ ਚੈਂਬਰ ਅਤੇ ਮਾਲ ਅਦਾਲਤਾਂ ਦੇ ਬਣਾਉਣ ਸਬੰਧੀ ਕਮੇਟੀ ਗਠਿਤ – ਐਡਵੋਕੇਟ ਬੰਟੂ
ਫਾਜਿਲਕਾ, 30 ਮਈ (ਵਿਨੀਤ ਅਰੋੜਾ) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਨਵੇਂ ਬਣ ਰਹੇ ਜਿਊਡਿਸ਼ਿਅਲ ਕਾਂਪਲੇਕਸ ਵਿੱਚ ਇੱਕ ਚੈਂਬਰ ਵਿੱਚ ਦੋ ਵਕੀਲ ਸਾਹਿਬਾਨ ਨੂੰ ਦੇਣ ਦਾ ਆਦੇਸ਼ ਜਾਰੀ ਹੋਇਆ ਹੈ ਅਤੇ ਵਕੀਲ ਸਾਹਿਬਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਨਵੇਂ ਬਣ ਰਹੇ ਬਾਰਡਰ ਰੋਡ ਉੱਤੇ ਜਿਊਡਿਸ਼ਿਅਲ ਕਾਂਪਲੇਕਸ ਦੇ ਨਾਲ ਲੱਗਦੀ ਮਿਊਸਿਅਪਲ ਕਮੇਟੀ ਦੀ ਖਾਲੀ ਪਈ ਜ਼ਮੀਨ ਜਿਸ ਵਿੱਚ …
Read More »ਖੇਤੀਬਾੜੀ ਵਿਭਾਗ ਨੇ ‘ਚ 2 ਏਕੜ ਅਗੇਤਾ ਬੀਜਿਆ ਝੋਨਾ ਵਾਹਿਆ
ਫਾਜਿਲਕਾ, 30 ਮਈ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉੱਚਾ ਚੁੱਕਣ ਲਈ 10 ਜੂਨ ਤੋਂ ਪਹਿਲਾ ਝੋਨੇ ਦੀ ਬਿਜਾਈਂ ‘ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਸਥਾਨਕ ਖੇਤੀਬਾੜੀ ਵਿਭਾਗ ਨੇ ਹਿੰਦ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਪਿੰਡ ਤੇਜਾ ਰੁਹੇਲਾ ਵਿਖੇ ਦੋ ਕਿਸਾਨਾਂ ਵੱਲੋਂ ਲਗਾਏ ਗਏ ਕਰੀਬ 2 ਏਕੜ ਝੋਨੇ ਦੀ ਫ਼ਸਲ ਨੂੰ ਵਾਹ ਦਿੱਤਾ। ਖੇਤੀਬਾੜੀ ਵਿਭਾਗ ਦੇ …
Read More »
Punjab Post Daily Online Newspaper & Print Media