Wednesday, December 31, 2025

ਪੰਜਾਬੀ ਖ਼ਬਰਾਂ

ਤੰਮਾਕੂ ਅਜ਼ਾਦ ਦਿਵਸ ਮਨਾਇਆ ਗਿਆ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਅੱਜ ਤੰਬਾਕੂ ਅਜ਼ਾਦ ਦਿਨ ਮੌਕੇ ਸਰਕਾਰੀ ਮਾਡਲ ਸੇਕੇਂਡਰੀ ਸਕੂਲ ਲੜਕੇ ਵਿੱਚ ਇੱਕ ਸੇਮਿਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਸਿਵਲ ਹਸਪਤਾਲ ਫਾਜਿਲਕਾ  ਦੇ ਸ਼੍ਰੀ ਅਨਿਲ ਧਾਮੂ ਜੀ  ਜਿਲਾ ਮਾਸ ਮੀਡਿਆ ਅਧਿਕਾਰੀ ਮੌਕੇ ਉੱਤੇ ਪੁੱਜੇ ।ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਤੰਬਾਕੂ  ਦੇ ਭੈੜੇ ਪ੍ਰਭਾਵਾਂ ਅਤੇ ਇਸਤੋਂ ਹੋਣ ਵਾਲੀ ਬੀਮਾਰੀਆਂ ਦੇ ਬਾਰੇ ਵੀ ਸਟਾਫ …

Read More »

ਕਿਸਾਨਾਂ ਕੀਤੀ ਝੋਨੇ ਦੀ ਸਿੱਧੀ ਬਜਾਈ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਇਲਾਕੇ ‘ਚ ਕਈ ਕਿਸਾਨ ਝੌਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ  ਜਿਸ ਨਾਲ ਮਜ਼ਦੂਰਾ ਦੀ ਕਿੱਲਤ ਦੂਰ ਕਰਨ ਦੇ ਨਾਲ ਨਾਲ ਵੱਡਮੁੱਲੇ ਪਾਣੀ ਨੂੰ ਬਚਾਉਣ ਵਿੱਚ ਵੀ ਸਹਾਈ ਹੋਵੇਗੀ ਅਤੇ ਖੇਤੀ ਖਰਚ ਦੀ ਬੱਚਤ ਹੋਵੇਗੀ। ਮੰਡੀ ਲਾਧੂਕਾ ਦੇ ਕਿਸਾਨ ਪ੍ਰਵੀਨ ਕੁਮਾਰ, ਅਸਵਨੀ ਕੁਮਾਰ ਨੇ 16 ਏਕੜ ਅਤੇ ਕਿੜਿਆ ਵਾਲਾ ਦੇ ਕਿਸ਼ਾਨ ਗੁਰਪਿੰਦਰ ਸਿੰਘ …

Read More »

ਵਿਸਵ ਐਟੀ ਤੰਬਾਕੂ ਦਿਵਸ ਮਨਾਇਆ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਜ਼ੀਰ ਚੰਦ ਦੀ ਅਗਵਾਈ ਹੇਠ ਵਿਸ਼ਵ ਐਟੀ ਤੰਬਾਕੂ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਤੰਬਾਕੂ ਅਤੇ ਹੋਰ ਨਸ਼ਿਆ ਦਾ ਸੇਵਨ ਨਾ ਕਰਨ ਲਈ ਸਹੁੰ ਚੁੱਕੀ। ਇਸ ਮੌਕੇ ਸਾਇੰਸ …

Read More »

ਹੀਰਾਵਾਲੀ ਵਿੱਚ ਮਨਾਇਆ ਨੋ ਤੰਮਾਕੂ ਡੇ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਸਰਕਾਰੀ ਹਾਈ ਸਕੂਲ ਹੀਰਾਂਵਾਲੀ ਵਿੱਚ ਅੱਜ ਨੋ ਤੰਮਾਕੂ ਡੇ ਮਨਾਇਆ ਗਿਆ । ਇਸ  ਵਿੱਚ ਸਕੂਲ ਦੀ ਮੁੱਖ ਅਧਿਆਪਿਕਾ ਸ਼ਰੀਮਤੀ ਮੀਰਾ ਨਰੂਲਾ ਨੇ ਬੱਚੀਆਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਅਤੇ ਬੱਚੀਆਂ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ । 

Read More »

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵਿੱਚ ਲਗਾਈ ਛਬੀਲ

ਫਾਜਿਲਕਾ, 31 ਮਈ (ਵਿਨੀਤ ਅਰੋੜਾ)-  ਸਥਾਨਕ ਹੋਟਲਾਂ ਬਾਜ਼ਾਰ ਇੰਦਰਾ ਮਾਰਕੇਟ  ਦੇ ਸਮੂਹ ਦੁਕਾਨਦਾਰਾਂ  ਦੇ ਸਹਿਯੋਗ ਨਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ।ਜਾਣਕਾਰੀ ਦਿੰਦੇ ਦੁਕਾਨਦਾਰ ਬੱਬੀ ਥੇਹ ਕਲੰਦਰ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਹਰ ਸਾਲ ਸ਼੍ਰੀ ਗੁਰੂ ਅਰਜੁਨ ਦੇਵ  ਜੀ  ਦੇ ਸ਼ਹੀਦੀ ਦਿਵਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ ਇਸ  ਦੇ ਤਹਿਤ ਅੱਜ ਛਬੀਲ ਲਗਾਈ ਗਈ …

Read More »

ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਉੱਤੇ ਪਾਏ ਨਕੇਲ

ਪੇਂਸ਼ਨਰਾਂ ਦੀ ਉਚਿਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੇਂਸ਼ਨਰਜ ਸੰਘਰਸ਼ ਦਾ ਅਪਣਾਉਣਗੇ ਰਸਤਾ ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਪੰਜਾਬ ਗੌਰਮਿੰਟ ਪੇਂਸ਼ਨਰਜ ਅੇਸੋਸਿਏਸ਼ਨ ਫਾਜਿਲਕਾ ਦੀ ਮਾਸਿਕ ਮੀਟਿੰਗ ਸ਼ਨੀਵਾਰ ਨੂੰ ਪੇਂਸ਼ਨਰਜ ਹਾਊਸ ਵਿੱਚ ਪ੍ਰਧਾਨ ਜਗਦੀਸ਼ ਚੰਦਰ ਕਾਲੜਾ  ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਉੱਤੇ ਪੰਜਾਬ  ਦੇ ਵੱਖ-ਵੱਖ ਵਿਭਾਗਾਂ ਵਲੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੇ ਭਾਗ ਲਿਆ । 31 ਮਈ ਨੂੰ ਵਿਸ਼ਵ ਤੰਬਾਕੂ ਅਜ਼ਾਦ ਦਿਨ …

Read More »

ਜੰਡਿਆਲਾ ਵਾਸੀ ਝੂਠੀਆਂ ਅਫਵਾਹਾਂ ਤੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ

ਨਸ਼ੇ ਰੋਕਣ ਤੇ ਨਸ਼ੇ ਦੇ ਸੋਦਾਗਰਾਂ ਤੱਕ ਪਹੁੰਚਣ ਲਈ ਪਬਲਿਕ ਕੋਲੋਂ ਪੂਰਾ ਸਹਿਯੋਗ ਲਵਾਂਗੇ- ਐਸ. ਐਸ. ਪੀ ਦਿਹਾਤੀ ਜੰਡਿਆਲਾ ਗੁਰੂ, 31 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਵਿੱਚ 28 ਮਈ ਨੂੰ ਐਸ ਪੀ ਹੈਡੱਕੁਆਟਰ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਉ ਜਾਗਰੂਕ ਕੈਂਪ ਲਈ ਸੱਦਾ ਪੱਤਰ ਵੱਖ-ਵੱਖ ਪਾਰਟੀਆਂ ਤੋਂ ਇਲਾਵਾ ਪੁਲਿਸ …

Read More »

ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿੱਚ ਵਿਸ਼ਾਲ ਧਾਰਮਿਕ ਸਮਾਗਮ

ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ  ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਕਿਲ੍ਹਾ ਮੁਬਾਰਕ ਬਠਿੰਡਾ ਵਿੱਚ ਇੱਕ ਵੱਡਾ ਧਾਰਮਿਕ ਸਮਾਗਮ ਜੂਨ-84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ। ਇਸ ਸਮਾਗਮ ‘ਚ ਹਜ਼ੂਰੀ ਰਾਗੀ ਜੱਥੇ  ਤੋਂ ਇਲਾਵਾ ਅਖੰਡ ਕੀਰਤਨੀ ਜੱਥੇ ਦੇ ਭਾਈ ਹਰਿੰਦਰ ਸਿੰਘ ਰੋਮੀ ਵੀਰ ਜੀ ਨੇ ਸ਼ਬਦ ਗੁਰਬਾਣੀ ਦਾ ਅਨੰਦਮਈ ਕੀਰਤਨ …

Read More »

ਬੱਚੇ ਨੇ ਇਮਾਨੀਦਾਰੀ ਵਿਖਾ ਕੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ

ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਵਿਚ ਰਾਤ ਦੇ ਸਮੇਂ ਸੈਰ ਕਰਦੇ ਹੋਏ ਬੱਚਾ ਜਸ਼ਨਪ੍ਰੀਤ ਸਿੰਘ (7) ਨੂੰ ਇਕ ਲਾਵਾਰਿਸ ਪਰਸ ਮਿਲਿਆ ਜਿਸ ਵਿਚ 10 ਹਜ਼ਾਰ ਰੁਪਏ ਤੋਂ ਇਲਾਵਾ ਏ.ਟੀ.ਐਮ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਜਰੂਰੀ ਸਮਾਨ ਵੀ ਸੀ ਜਾ ਕੇ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਦਿਖਾਏ ਰਾਤ ਜਿਆਦਾ ਹੋਣ ‘ਤੇ ਸਵੇਰੇ ਹੀ ਮਾਲਕ ਦਾ …

Read More »

ਬੈਂਡ ਦੀ ਪੁਰਤਾਨ ਦਿੱਖ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ

ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜੋ ਕਿ 1928 ਦੀ ਬਹੁਤ ਪੁਰਾਣੀ ਧਾਰਮਿਕਸੰਸਥਾ ਵੱਲੋਂਬੱਚਿਆਂ ਦੀ ਪੜ੍ਹਾਈ ਸਕੂਲ ਖੋਲ੍ਹਿਆ ਗਿਆ ਹੈ ਵਿਖੇ  ਸਕੂਲ ਦਾ ਰਵਾਇਤੀ ਬੈਂਡ ਜੋ ਇਸ ਇਲਾਕੇ ਵਿੱਚ ਬਹੁਤ ਹੀ ਮਸ਼ਹੂਰ ਸੀ ਅਤੇ ਹਰ ਇਕ ਨਗਰ ਕੀਰਤਨ ਦੀ ਸ਼ੋਭਾ ਵਧਾਉਂਣ ਤੋਂ ਇਲਾਵਾ ਹਰ ਇਕ ਖੇਡਾਂ ਦੀ ਅਗਵਾਈ ਵੀ ਕਰਦਾ ਹੁੰਦਾ ਸੀ। ਕਾਫੀ ਸਮੇਂ ਤੋਂ …

Read More »