ਬਟਾਲਾ, 17 ਜੁਲਾਈ (ਨਰਿੰਦਰ ਬਰਨਾਲ) – ਜ਼ਿਲਾ ਗੁਰਦਾਸਪੁਰ ਅੰਦਰ ਬਾਸਮਤੀ ਦੀ ੧੫੦੯ ਕਿਸਮ ਦੀ ਅਗੇਤੀ ਲਵਾਈ ਕਰਨ ਕਰਕੇ ਇਸ ਫਸਲ ‘ਤੇ ਫੁੱਟਰਾਟ (ਬੂਟਿਆਂ ਦਾ ਪੈਰਾਂ ਤੋਂ ਗਲਣ ਦਾ ਰੋਗ) ਦੀ ਬਿਮਾਰੀ ਦੇਖੀ ਗਈ ਹੈ। ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫੁੱਟਰਾਟ ਨਾਲ ਪ੍ਰਭਾਵਤ ਖੇਤ ਵਿੱਚ ਸਿੰਚਾਈ ਲਈ ਪਾਣੀ ਵੱਤਰ ਦਾ ਲਗਾਇਆ ਜਾਵੇ …
Read More »ਪੰਜਾਬੀ
ਜਿਲਾ ਤਰਨ ਤਾਰਨ ਦੇ ਸਰਹੱਦੀ ਸਕੂਲ ਟੀਚਰਾਂ ਤੋ ਖਾਲੀ, ਪੰਜ-ਪੰਜ ਕਲਾਸਾਂ ਨੁੰ ਪੜਾ ਰਿਹਾ ਇੱਕ-ਇੱਕ ਟੀਚਰ
ਕਈ ਟੀਚਰ ਸਕੂਲ ਵਿਚ ਆ ਰਹੇ ਨੇ ਲੇਟ ਬਾਰਡਰ ਏਰੀਆ ਹੋਣ ਨਹੀ ਹੁੰਦੀ ਇਨਾਂ ਸਕੂਲਾਂ ਦੀ ਚੈਕਿੰਗ ਤਰਨ ਤਾਰਨ, 17 ਜੁਲਾਈ (ਰਾਣਾ) – ਪੰਜਾਬ ਸਰਕਾਰ ਵਲੋ ਭਾਵੇਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਰਕਾਰੀ ਸਕੂਲਾਂ ਵਿਚ ਬੱਚਿਆ ਨੁੰ ਜਿਆਦਾ ਤੋ ਜਿਆਦਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਗਰੀਬ ਵਰਗ ਦੇ ਬੱਚੇ ਵੀ ਪੜ ਲਿਖ ਕੇ ਸਮਾਜ ਦੇ ਹਾਣੀ ਬਣ ਸਕਣ ਪਰ …
Read More »ਪਿੰਡ ਭਿੰਡਰ ਦੀ ਵਿਧਵਾ ਵਲੋਂ ਜਮੀਨ ਤੇ ਨਜਾਇਜ਼ ਕਬਜਾ ਕਰਨ ਦਾ ਦੋਸ਼
ਰਈਆ, 17 ਜੁਲਾਈ (ਬਲਵਿੰਦਰ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਭਿੰਡਰ ਵਿਖੇ ਪਰਮਜੀਤ ਕੌਰ ਵਿਧਵਾ ਰਣਜੀਤ ਸਿੰਘ ਦੀ ਜਮੀਨ ਅਤੇ ਘਰ ਤੇ ਨਿਰਮਲ ਸਿੰਘ (ਜੇਠ), ਹਰਜੀਤ ਸਿੰਘ (ਦਿਉਰ) ਅਤੇ ਉਸ ਦੀ ਹੀ ਨਨਾਣ ਵੱਲੋਂ ਨਜਾਇਜ ਕਬਜਾ ਕਰ ਲਏ ਜਾਣ ਦਾ ਸਮਾਚਾਰ ਹੈ ।ਵਿਧਵਾ ਪਰਮਜੀਤ ਕੌਰ ਨੇ ਆਪਣੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਵਿਆਹ 1991 ਵਿੱਚ ਰਣਜੀਤ …
Read More »ਅੰਡਰ-11ਸਟੇਟ ਪੱਧਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਹੁਨਰ ਦਾ ਲੋਹਾ ਮਨਵਾਇਆ
ਜੰਡਿਆਲਾ, 17 ਜੁਲਾਈ (ਹਰਿੰਦਪਾਲ ਸਿੰਘ)- ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ ਅੰਡਰ-੧੧ ਸਟੇਟ ਪਧੱਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ ਏ. ਦੀ ਪੰਜਵੀ ਜਮਾਤ ਦੇ ਖਿਡਾਰੀ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਆਪਣੀ ਜਗ੍ਹਾ ਬਣਾਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।ਇਸਦੇ ਨਾਲ ਹੀ ਮੁਕਾਬਲੇ ਵਿਚ …
Read More »ਪਿੰਡ ਪਿੰਡ ਲਾਇਬਰੇਰੀ ਖੋਲਣ ਲਈ ਪੰਜਾਬ ਪਬਲਿਕ ਲਾਇਬਰੇਰੀ ਬਿਲ ਮੌਜੂਦਾ ਬਜਟ ਸੈਸ਼ਨ ਵਿਚ ਪਾਸ ਕੀਤਾ ਜਾਵੇ -ਗੁਮਟਾਲਾ
ਅੰਮ੍ਰਿਤਸਰ 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ)ਦੇ ਪ੍ਰੈਸ ਸਕੱਤਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਮੌਜੂਦਾ ਬਜਟ ਸੈਸ਼ਨ ਵਿਚ ਪਾਸ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਪਿੰਡ ਲਾਇਬਰੇਰੀ ਖੋਲੀ ਜਾ ਸਕੇ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਨੂੰ ਲਿਖੇ ਪੱਤਰ ਵਿਚ ਡਾ. ਗੁਮਟਾਲਾ ਨੇ …
Read More »ਜ਼ਿਲ੍ਹੇ ਅੰਦਰ ਲੱਕੀ ਡਰਾਅ ਸਕੀਮਾਂ, ਪ੍ਰਾਈਵੇਟ ਲਾਟਰੀਆਂ, ਕਮੇਟੀਆਂ ‘ਤੇ ਪੂਰਨ ਤੌਰ ਤੇ ਪਾਬੰਦੀ
ਫਾਜਿਲਕਾ, 17 ਜੂਲਾਈ (ਵਿਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਸ. ਮਨਜੀਤ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਅੰਦਰ ਬਿਨ੍ਹਾਂ ਰਿਫਲੈਕਟਰ ਲਗਾਏ ਵਹੀਕਲਜ਼ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ । ਉਨ੍ਹਾਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਹਨ । ਆਪਣੇ ਹੁਕਮਾ ਵਿੱਚ ਉਨ੍ਹਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਅੰਦਰ ਸਾਈਕਲ ,ਰਿਕਸ਼ਾ,ਟਰੈਕਟਰ ਟਰਾਲੀ …
Read More »ਨਸ਼ਿਆਂ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ – ਸ਼ਰਮਾ
ਫਾਜਿਲਕਾ, 17 ਜੂਲਾਈ (ਵਿਨੀਤ ਅਰੋੜਾ) – ਸਾਂਝ ਕੇਂਦਰ ਸਬ ਡਵੀਜਨ ਫਾਜਿਲਕਾ ਵੱਲੋਂ ਪੰਜਾਬ ਪੁਲਿਸ ਦੇ ਸਾਂਝ ਪ੍ਰੋਜੈਕਟ ਦੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਥਾਨਕ ਰਾਮ ਪੈਲੇਸ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਸਮਾਗਮ ਵਿੱਚ ਵੱਖ – ਵੱਖ ਸਿੱਖਿਆ ਸੰਸਥਾਵਾਂ ਦੇ …
Read More »ਬਾਬਾ ਫ਼ਰੀਦ ਸੀਨੀ: ਸੈਕੰਡਰੀ ਸਕੂਲ ਦਿਉਣ ਦੇ 6 ਵਿਦਿਆਰਥੀਆਂ ਨੇ ਸੀ.ਪੀ.ਟੀ. ਦੀ ਪ੍ਰੀਖਿਆ ਕੀਤੀ ਪਾਸ
ਇੱਕ ਮਹੀਨੇ ਤੋਂ ਸੀਵਰ ਬੰਦ ਹੋਣ’ਤੇ ਮਾਡਲ ਟਾਊਨ ਵਾਸੀ ਭੋਗ ਰਹੇ ਨਰਕ ਦੀ ਜਿੰਦਗੀ
ਪਹਿਲੇ ਦਿਨ ਬੱਚਿਆਂ ਨੂੰ ਕੱਦ ਵਧਾਉਣ ਦੇ ਨੁਸਕੇ ਦੱਸੇ
ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ੍ਰੀ ਨਰਾਇਆਨ ਬਾਲ ਵਿੱਦਿਆਂ ਮੰਦਿਰ ਸਕੂਲ ਵਿਖੇ ”ਸੁਕਰਸ਼ਾ ਹੈਲਪਰ” ਅਤੇ ‘ਬਠਿੰਡਾ ਵਿਕਾਸ ਮੰਚ’ ਵੱਲੋ ਤਿੰਨ ਦਿਨਾਂ ਯੋਗ ਕੈਪ ਲਾਇਆ ਗਿਆ। ਇਸ ਮੌਕੇ ‘ਤੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਆਂ ਨੂੰ ਯੋਗ ਦਾ ਇਤਿਹਾਸ ਅਤੇ ਯੋਗ ਦਾ ਜੀਵਨ ਵਿੱਚ ਕੀ ਮਹੱਤਵ, ਕਿਉਂ ਜਰੂਰੀ ਹੈ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਪਹਿਲੇ ਦਿਨ ਯੋਗ …
Read More »
Punjab Post Daily Online Newspaper & Print Media