Wednesday, December 31, 2025

ਪੰਜਾਬੀ ਖ਼ਬਰਾਂ

ਅੰਮ੍ਰਿਤਸਰ ਜਲੰਧਰ ਗੱਡੀ ਦੇ ਪਹੀਏ ਲਾਈਨਾਂ ਤੋਂ ਲੱਥੇ – ਜਾਨੀ ਤੇ ਮਾਲੀ ਨੁਕਸਾਨ ਨਹੀ

ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਹੋਣੋ ਬਚ ਗਿਆ, ਜਦ ਅੰਮ੍ਰਿਤਸਰ ਤੋਂ ਜਲੰਧਰ ਲਈ 1.40 ਵਜੇ ਰਵਾਨਾ ਹੋਈ ਈ.ਐਮ. ਯੂ ਰੇਲ ਗੱਡੀ ਕਾਂਟਾ ਬਦਲਣ ਦੀ ਹੋਈ ਗਲਤੀ ਕਾਰਣ ਭੰਡਾਰੀ ਪੁੱਲ ਦੇ ਬਿਲਕੁੱਲ ਹੇਠਾਂ ਲਾਈਨਾਂ ਤੋਂ ਥੱਲੇ ਲੱਥ ਗਈ। ਇਸ ਹਾਦਸੇ ਨਾਲ ਜਿਥੇ ਰੇਲ ਗੱਡੀ ਦੀ ਅਵਾਜ ਬਦਲ ਗਈ ਉਥੇ ਭੰਡਾਰੀ ਪੁੱਲ …

Read More »

ਸਾਹਿਤ ਜਾਗ੍ਰਿਤੀ ਸਭਾ ਵਲੋਂ ਭਖਦੇ ਮਸਲਿਆਂ ਤੇ ਵਿਚਾਰਾਂ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੀ ਬੈਠਕ ਬੀ ਐਸ ਐਚ ਸ਼ਿਵਾਲਿਕ ਪਬਲਿਕ ਸਕੂਲ ਬਠਿੰਡਾ ਵਿੱਚ ਪ੍ਰਧਾਨ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ਵਿੱਚ ਪਿਛਲੀ ਦਿਨੀਂ ਸਵਰਗਵਾਸ ਹੋਏ ਪ੍ਰਤਾਪ ਨਗਰ ਵਾਸੀ ਉੱਘੇ ਚਿੰਤਕ ਪੰਡਤ ਤਾਰਾ ਚੰਦ ਨੂੰ ਸ਼ਰਧਾਜਲੀਆਂ ਦਿੱਤੀਆਂ ਗਈਆਂ । ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਤਰਸੇਮ ਬਸ਼ਰ ਵੱਲੋਂ ਪੰਡਤ ਤਾਰਾ …

Read More »

ਈਮਾਨਦਾਰੀ ਦੀ ਜਿੰਦਾ ਮਿਸਾਲ – ਇਮਾਨਦਾਰੀ ਦੀ ਕਮਾਈ ਨਾਲ ਉਸ ਦੇ ਪਰਿਵਾਰ ਨੂੰ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਰਹੇ -ਬਾਬੂ ਰਾਮ ਤੰਵਰ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਅੱਜ ਦੇ ਅਜੋਕੇ ਸਮੇਂ ਵਿੱਚ ਪੈਸਿਆਂ ਲਈ ਲੋਕ ਆਪਣਿਆਂ ਦੇ ਖ਼ੂਨ ਦੇ ਪਿਆਸੇ ਹੋ ਰਹੇ ਹਨ ਉਥੇ ਅਜਿਹੇ ਲੋਕ ਵੀ ਹਨ, ਜਿਨਾਂ ਕਰਕੇ ਇਮਾਨਦਾਰੀ ਜਿੰਦਾ ਹੈ। ਬਠਿੰਡਾ ਦੀ ਅਫੀਮ ਵਾਲੀ ਗਲੀ ‘ਚ  ਕੱਪੜੇ ਪ੍ਰੈਸ ਕਰਨ ਵਾਲਾ ਰਹਿਣ ਵਾਲੇ ਬਾਬੂ ਰਾਮ ਤੰਵਰ ਕੋਲ ਲੋਕ ਆਪਣੇ ਕੱਪੜੇ ਪ੍ਰੈਸ ਕਰਾਉਣ ਲਈ ਲਿਆਉਂਦੇ ਹਨ ਅਤੇ ਕਈ ਵਾਰ …

Read More »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ, ਮਹਿਕਮਾ ਲੋਕ ਨਿਰਮਾਣ (ਭਵਨ ਤੇ  ਮਾਰਗ ), ਨਗਰ ਕੌਂਸਲ (ਫਾਇਰ ਬ੍ਰਿਗੇਡ) ਆਦਿ ਦੀ ਇਕੱਤਰਤਾ ਪ੍ਰਤਾਪ ਬਾਗ ਵਿਖੇ ਹੋਈ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਜਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਆਖਿਆ ਕੇ  10 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ …

Read More »

ਹੱਡੀ ਤੇ ਜੋੜਾਂ ਦੇ ਰੋਗਾਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ

ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)-  ਗਾਡ ਗਿਫਟਿਡ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਤੇ ਸੇਵਾ-ਮੁਕਤ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਕੇਵਲ ਕ੍ਰਿਸ਼ਨ ਨਾਗਪਾਲ ਦੇ ਸਹਿਯੋਗ ਨਾਲ ਦੁੱਖ ਨਿਵਾਰਨ ਬਾਲਾ ਜੀ ਧਾਮ ਵਿਖੇ ਮੁਫ਼ਤ ਹੱਡੀ ਰੋਗ ਤੇ ਬੀ. ਐਮ. ਡੀ. ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਕੈਂਪ ਕੋਆਰਡੀਨੇਟਰ ਅਜੇ ਠਕਰਾਲ ਤੇ ਦੁੱਖ ਨਿਵਾਰਨ ਬਾਲਾ ਜੀ ਧਾਮ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ …

Read More »

ਹੋਲੀ ਹਾਰਟ ਸਕੂਲ ਦੇ ਪਿੰਸੀਪਲ, ਪ੍ਰਬੰਧਕ ਤੇ ਅਧਿਆਪਕ ਨੂੰ ਮਿਲਿਆ ਰਾਸ਼ਟਰੀ ਸੇਵਾ ਸਨਮਾਨ

ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)-  ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੂ ਭੂਸਰੀ, ਪ੍ਰਬੰਧਕ ਗੁਰਚਰਨ ਤਨੇਜਾ ਤੇ ਅਧਿਆਪਕਾ ਮੈਡਮ ਨੀਤੂ ਚੋਪੜਾ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸੇਵਾ ਸਨਮਾਨ 2014 ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਵੀਂ ਦਿੱਲੀ ‘ਚ ਕਰਵਾਏ ਗਏ ਇਸ ਸਮਾਗਮ ਜਿਸ ‘ਚ ਸਾਲ 2013-14 ਦੇ ਸਿੱਖਿਆ, ਪ੍ਰਸ਼ਾਸਨ, ਕਲਾ ਤੇ ਲੇਖਣ ਦੇ ਵੱਖ-ਵੱਖ …

Read More »

ਜ਼ਿਲਾ ਮੈਜਿਸਟ੍ਰੇਟ ਵੱਲੋਂ ਮਨਾਹੀ ਦੇ ਵੱਖ ਵੱਖ ਹੁਕਮ ਜਾਰੀ – 28 ਜੂਨ 2014 ਤੱਕ ਲਾਗੂ ਰਹਿਣਗੇ ਹੁਕਮ

ਫਾਜ਼ਿਲਕਾ, 5 ਮਈ  (ਵਿਨੀਤ ਅਰੋੜਾ) -ਜ਼ਿਲਾ ਮੈਜਿਸਟ੍ਰੇਟ ਫਾਜਿਲਕਾ ਡਾ: ਐਸ. ਕਰੁਣਾ ਰਾਜੂ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਇਕ ਹੁਕਮ ਜਾਰੀ ਕਰਕੇ ਜ਼ਿਲੇ ਵਿਚ ਹੋਟਲ, ਮੈਰਿਜ ਪੈਲਿਸ ਅਤੇ ਰੈਸਟੋਰੈਂਟ ਬਣਾਉਣ ਲਈ ਬਿਲਡਿੰਗ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਫਾਜਿਲਕਾ ਦੇ ਦਫ਼ਤਰ ਤੋਂ ਇਤਰਾਜ਼ ਹੀਣਤਾ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਗਿਆ ਹੈ। ਜਿਸ ਕਿਸੇ ਨੇ ਵੀ ਹੋਟਲ, ਮੈਰਿਜ ਪੈਲਿਸ ਜਾਂ ਰੈਸਟੋਰੈਂਟ ਬਣਾਉਣੇ ਹੋਣ ਤਾਂ ਪਹਿਲਾਂ …

Read More »

ਐਮ.ਐਸ.ਸੀ (ਫ਼ਿਜ਼ਿਕਸ) ਅਤੇ ਐਮ.ਐਸ.ਸੀ (ਕੈਮਿਸਟਰੀ) ਦੇ ਨਤੀਜੇ ਰਹੇ ਸ਼ਾਨਦਾਰ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ. ਐਸ. ਸੀ (ਫ਼ਿਜ਼ਿਕਸ) ਅਤੇ ਐਮ.ਐਸ.ਸੀ.(ਕੈਮਿਸਟਰੀ) ਦੇ ਨਤੀਜਿਆਂ ਵਿੱਚ ਬਾਬਾ ਫਰੀਦ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਇਹਨਾਂ ਨਤੀਜਿਆਂ ਅਨੁਸਾਰ ਐਮ. ਐਸ. ਸੀ. (ਫ਼ਿਜ਼ਿਕਸ) ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ 33 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਅਤੇ 22 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਜਦੋ ਕਿ 1 ਵਿਦਿਆਰਥੀ ਨੇ 80 …

Read More »

ਬਾਬਾ ਸੰਤੂ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਅਜੀਤ ਰੋਡ ‘ਤੇ ਸਥਿਤ ਧਰਮਸ਼ਾਲਾ ਬਾਬਾ ਸੰਤੂ ਸਿੰਘ ਜੀ ਵਿਖੇ ਬਾਬਾ ਸੰਤੂ ਸਿੰਘ ਜੀ ਦੀ ਬਰਸੀ ਮੌਕੇ ਪਵਿੱਤਰ ਮਿੱਠੀ ਯਾਦ ਨੂੰ ਸਰਮਪਿਤ ਸਮੂਹ ਇਲਾਕਾ ਨਿਵਾਸੀਆਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਤਿੰਨ ਦਿਨ ਪ੍ਰਵਾਹ ਚੱਲਣ ਉਪਰੰਤ ਭੋਗ ਪਾਉਣ ‘ਤੇ ਬਾਬਾ ਗੁਲਜ਼ਾਰ ਸਿੰਘ (ਬੁਰਜ ਹਰੀ ਵਾਲੇ) …

Read More »

ਸੁਸਾਇਟੀ ਵਲੋਂ ਸ਼ਾਮ ਦੇ ਸਮੇਂ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਇਲਾਵਾ ਸ਼ਾਮ ਨੂੰ ਨਾਨਕ ਨਾਮ ਲੇਵਾ ਹਿੰਦੂ ਪਰਿਵਾਰ ਸੁਰੇਸ਼ ਬਾਂਸਲ ਦੇ ਗ੍ਰਹਿ ਬਸੰਤ ਬਿਹਾਰ ਵਿਖੇ, ਗਲੀ ਨੰਬਰ 11 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਸੋਦਰ ਰਾਹਿਰਸ ਦੇ ਪਾਠ ਤੋਂ …

Read More »