Wednesday, September 9, 2026

ਪੰਜਾਬੀ

ਭਾਗਸਰ ਮਾਈਨਰ ‘ਤੇ ਨਾਜਾਇਜ਼ ਰੱਖੀਆਂ ਚੋਰ ਮੋਰੀਆਂ ਦਾ ਪਰਦਾਫਾਸ਼

ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਪਿੰਡ ਸ਼ਾਹਪੁਰਾ ਦੇ ਨਜ਼ਦੀਕ ਭਾਗਸਰ ਮਾਈਨਰ ‘ਤੇ ਬੀਤੀ ਕੱਲ੍ਹ ਸ਼ਾਮ ਕੁਝ ਕਿਸਾਨਾਂ ਵੱਲੋਂ ਇਕ ਮੋਘੇ ਨਾਲ ਨਾਜਾਇਜ਼ ਛੇੜਛਾੜ ਕਰਕੇ ਉਸ ਵਿਚ ਰੱਖੀਆਂ ਕੁਝ ਚੋਰ ਮੋਰੀਆਂ ਦੀ ਪਰਦਾਫਾਸ਼ ਹੋਣ ਦੀ ਖ਼ਬਰ ਹੈ। ਮੋਘੇ ਦੀ ਭੰਨ ਤੋੜ ਵੀ ਉਸ ਵੇਲੇ ਕੀਤੀ ਗਈ ਜਦ ਕੁਝ ਹੀ ਸਮੇਂ ਬਾਅਦ ਮਾਈਨਰ ਵਿਚ ਵਾਰਾਬੰਦੀ ਬਾਅਦ ਪਾਣੀ ਛੱਡ ਦਿੱਤਾ ਗਿਆ ਜੋ ਕਿ …

Read More »

ਟੂਟੀਆਂ ‘ਚ ਸੀਵਰੇਜ ਦਾ ਪਾਣੀ ਆਉਣ ‘ਤੇ ਮੁਹੱਲਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਫ਼ਾਜ਼ਿਲਕਾ ਦੀ ਧੀਂਗੜਾ ਕਾਲੋਨੀ ਅੰਦਰ ਪਿਛਲੇ 10-12 ਦਿਨਾਂ ਤੋਂ ਪੀਣ ਯੋਗ ਪਾਣੀ ਦੀ ਘਾਟ ਅਤੇ ਗੰਦਾ ਪਾਣੀ ਆਉਣ ਕਰਕੇ ਮੁਹੱਲਾ ਵਾਸੀਆਂ ਨੇ ਗਲੀ ਅੰਦਰ ਖ਼ਾਲੀ ਬਾਲਟੀਆਂ-ਮਟਕੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮੁਹੱਲੇ ਦੇ ਰਾਜ ਕੁਮਾਰ ਸਾਰਸਰ, ਰਾਕੇਸ਼ ਕੁਮਾਰ ਹੀਰ, ਰਿੰਕੂ ਕੰਬੋਜ, ਮਨੀ, ਸੋਨੂੰ ਅਮਨ, ਰਜੱਤ, ਰੇਸ਼ਮ ਸਿੰਘ, ਰਾਜ ਕੁਮਾਰ, ਵਿਜੈ ਕੁਮਾਰ, ਰਾਜੂ, ਸਾਜਨ, ਧਰਮਿੰਦਰ, ਭੀਮਸੈਨ, …

Read More »

ਸਵਨਾ ਨੇ ਕੀਤਾ ਉਪ ਚੇਅਰਮੈਨ ਕਾਠਗੜ ਦਾ ਸਵਾਗਤ

ਅਹੁੱਦਾ ਸੰਭਾਲਣ  ਦੇ ਬਾਅਦ ਪਹਿਲੀ ਵਾਰ ਪੁੱਜੇ ਫਾਜਿਲਕਾ ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਸੋਈ ਜਿਲਾ ਪ੍ਰਧਾਨ ਨਰਿੰਦਰ ਸਿੰਘ  ਸਵਨਾ  ਦੇ ਸੱਦੇ ਉੱਤੇ ਉਪ ਚੇਅਰਮੈਨ ਗੁਰਵੇਦ ਸਿੰਘ ਦੇ ਸਵਨਾ ਦੇ ਨਿਵਾਸ ‘ਤੇ ਪਧਾਰਣ ਉੱਤੇ ਸ਼੍ਰੀ ਸਿੰਘ ਦਾ ਸਵਨਾ ਅਤੇ ਸੋਈ  ਦੇ ਅਹੁਦੇਦਾਰਾਂ ਨੇ ਭਰਪੂਰ ਸਵਾਗਤ ਕੀਤਾ ।ਜਾਣਕਾਰੀ ਦਿੰਦੇ ਸੋਈ  ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਅਨੁਸੁਚਿਤ ਜਾਤੀ,  ਭੂਮੀ ਵਿਕਾਸ ਅਤੇ …

Read More »

ਪੰਜਾਬ ਪੁਲਿਸ ਨੇ ਕਰਵਾਏ ਵਾਲੀਬਾਲ ਦੇ ਮੈਚ

ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਨਸ਼ਾ ਖੋਰੀ ਦੇ ਖ਼ਾਤਮੇ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵੱਲੋਂ ਨੌਜਵਾਨਾਂ ਅੰਦਰ ਖੇਡ ਦੀ ਭਾਵਨਾ ਪੈਦਾ ਕਰਨ ਲਈ ਸਥਾਨਕ ਸਰਕਾਰੀ ਐਮ. ਆਰ. ਕਾਲਜ ਅੰਦਰ ਵਾਲੀਬਾਲ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਐਸ. ਐਸ. ਪੀ. ਫ਼ਾਜ਼ਿਲਕਾ ਸ੍ਰੀ ਸਵਪਨ ਸ਼ਰਮਾ ਆਈ. ਪੀ. ਐਸ. ਨੇ ਕੀਤਾ। ਇਸ ਮੌਕੇ …

Read More »

ਹਵਨ ਯੱਗ ਅਤੇ ਮੰਤਰ ਉੱਚਾਰਣ ਦੇ ਨਾਲ ਮੰਦਿਰ ਵਿੱਚ ਸਥਾਪਤ ਹੋਈ ਹਨੁਮਾਨ ਜੀ ਦੀ ਮੂਰਤੀ

  ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਹੀਰਾਂਵਲੀ-ਬੇਗੰਾਵਲੀ ਮੋੜ ਉੱਤੇ ਨਵੇ ਬਣ ਰਹੇ ਸ਼੍ਰੀ ਸੰਕਟ ਮੋਚਨ ਹਨੁਮਾਨ ਮੰਦਿਰ  ਵਿੱਚ ਅੱਜ ਸਵੇਰੇ :  ਹਵਨ ਯੱਗ ਤੋਂ ਬਾਅਦ ਮੰਤ ਉਚਾਰਣ  ਦੇ ਨਾਲ ਸ਼੍ਰੀ ਹਨੁਮਾਨ ਜੀ  ਦੇ ਸਵਰੂਪ ਦੀ ਸਥਾਪਨਾ ਕਰ ਦਿੱਤੀ ਗਈ ਅਤੇ ਇਸਦੇ ਨਾਲ ਹੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਤੋਂ ਲਿਆਈ ਗਈ ਪਾਵਨ ਜੋਤੀ ਨੂੰ ਸਥਾਪਤ ਕਰ ਦਿੱਤਾ ਗਿਆ।ਇਸ ਮੌਕੇ …

Read More »

ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਨੇ ਪੰਜਾਬ ਦਾ ਨਾਮ ਉੱਚਾ ਕੀਤਾ

  ਅੰਮ੍ਰਿਤਸਰ, 22  ਜੂਨ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਕਲਾਕਾਰ ਨੂੰ ਜਨਮ ਦਿਤਾ ਹੈ ਜਿਨਾਂ ਨੇ ਆਪਣੇ ਪੰਜਾਬ ਦਾ ਹੀ ਨਹੀ ਸਗੋ ਸਾਰੇ ਦੇਸ ਦਾ ਨਾਮ ਉਚਾ ਕੀਤਾ ।ਅਸੀਂ ਗੱਲ ਕਰਦੇ ਹਾ ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਦੀ ਜਿਸਨੇ ਆਪਣੀ  ਮਾਂ ਬੋਲੀ ਪੰਜਾਬੀ ਨੂੰ ਹੀ ਨਹੀ ਸਗੋ ਬਹੁਤ ਸਾਰੇ ਨਾਟਕਾ ਤੇ ਪੰਜਾਬੀ ਫ਼ਿਲਮਾ ਦੇ ਵਿਚ ਆਪਣੀ ਅਹਿਮ …

Read More »

ਸ਼ਿਵਾਲਾ ਗੰਗਾ ਰਾਮ ਵਿਖੇ ਰਾਮਾਇਣ ਦੇ ਭੋਗ ਪਾਏ ਗਏ

  ਅੰਮ੍ਰਿਤਸਰ, 22  ਜੂਨ (ਸਾਜਨ)- ਸ਼ਿਵਾਲਾ ਗੰਗਾ ਰਾਮ ਵਿਖੇ ਪਿਛਲੇ ੨੦ ਸਾਲਾਂ ਤੋਂ ਚੱਲਦੇ ਆ ਰਹੇ ਰਾਮਾਇਣ ਪਾਠ ਦਾ ਮਾਸਿਕ ਉਤਸਵ ਇਸ ਸਾਲ ਵੀ ਰਾਮਾਇਣ ਪਾਠ ਦਾ ਭੋਗ ਪਾ ਕੇ ਮਨਾਇਆ ਗਿਆ।ਜਿਸ ਵਿਚ ਦੂਰਗਿਆਣਾ ਮੰਦਰ ਦੇ ਕਾਹਨ ਚੰਦ ਅਤੇ ਧਰਮਪਾਲ ਵਲੋਂ ਰਾਮਾਇਣ ਪਾਠ ਪੜਿਆ ਗਿਆ।ਜਿਸ ਸਾਬਕਾ ਡਿਪਟੀ ਸਪਿਕਰ ਪ੍ਰੋ. ਦਰਬਾਰੀ ਲਾਲ ਨੇ ਪਹੁੰਚ ਮੱਥਾ ਟੇਕ ਕੇ ਹਾਜਰਿਆ ਭਰੀਆਂ।ਭਾਰੀ ਇੱਕਠ ਵਿੱਚ …

Read More »

ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮੂਰਤੀ ਸਥਾਪਿਤ

ਜੰਡਿਆਲਾ ਗੁਰੂ, 22  ਜੂਨ (ਹਰਿੰਦਰਪਾਲ ਸਿੰਘ)-  ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਅੱਜ ਮੂਰਤੀ ਸਥਾਪਨਾ ਕੀਤੀ ਗਈ।ਇਹ ਮੂਰਤੀ ਮੰਦਿਰ ਟੂਟੀਆਂ ਗਉਸ਼ਾਲਾ ਰੋਡ ਬਾਵਾ ਲਾਲ ਦਿਆਲ ਆਸ਼ਰਮ ਵਿਖੇ ਸ਼੍ਰੀਮਤੀ ਰੂਪ ਰਾਣੀ  ਨੇ ਆਪਣੇ ਸਵਰਗੀ ਪਤੀ ਸਤਪਾਲ ਭੱਠੇ ਵਾਲੇ ਦੀ ਯਾਦ ਵਿਚ ਰੱਖੀ ਗਈ।ਇਸ ਮੋਕੇ ਮੂਰਤੀ ਸਥਾਪਨਾ ਤੋਂ ਪਹਿਲਾ ਇੱਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਹਵਨ ਯੱਗ ਕੀਤਾ ਗਿਆ।ਮੂਰਤੀ ਸਥਾਪਨਾ ਮੋਕੇ ਬਾਵਾ …

Read More »

ਡਾ. ਮਹਿਲ ਸਿੰਘ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਨਣ ਤੇ ਬੁੱਧੀਜੀਵੀਆਂ ਵੱਲੋਂ ਸਵਾਗਤ

ਅੰਮ੍ਰਿਤਸਰ, 22  ਜੂਨ ( ਦੀਪ ਦਵਿੰਦਰ)- ਵਿਦਿਆ ਦੇ ਖੇਤਰ ‘ਚ ਨਿਮਾਣਾ ਖੱਟਣ ਵਾਲੀ ਵਿਕਾਰੀ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਹੋਈ ਨਿਯੁੱਕਤੀ ਦਾ ਬੁੱਧੀਜੀਵੀਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇਸ ਫੈਸਲੇ ਦੀ ਸਹਾਰਨਾ ਕੀਤੀ ਗਈ। ਪਿਛਲੇ ਦਿਨੀਂ ਆਪਣੀ ਅੰਮ੍ਰਿਤਸਰ ਫੇਰੀ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰ: ਚੇਤਨ ਸਿੰਘ, ਦੋਆਬਾ ਗਰੁੱਪ ਆਫ …

Read More »

ਨਸ਼ਿਆਂ ਦੀ ਦਲ-ਦਲ ‘ਚ ਫਸੇ ਪਰਿਵਾਰ ਦੀ ਤਰਾਸਦੀ ਬਿਆਨਦੇ ਨਾਟਕ ਦਾ ਮੰਚਨ

ਅੰਮ੍ਰਿਤਸਰ, 22  ਜੂਨ ( ਦੀਪ ਦਵਿੰਦਰ) – ਰੰਗ ਕਰਮੀ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾਂ ‘ਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ਅਵੇਸਲੇ ਯੁੱਧਾਂ ਦੀ ਨਾਇਕਾ ਦਾ ਮੰਚਨ ਕੀਤਾ ਗਿਆ। ਸ੍ਰੀ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਸਹਿਯੋਗ ਨਾਲ ਬਾਬਾ ਸੰਤੋਖ ਸਿੰਘ ਦੀ ਦੇਖ-ਰੇਖ ‘ਚ ਪੀਰ ਬਾਬਾ ਲੱਖ ਦਾਤਾ ਦੇ ਸਲਾਨਾ ਮੇਲੇ ਦੇ ਮੌਕੇ ਪੇਸ਼ ਇਸ ਨਾਟਕ ‘ਚ …

Read More »