Monday, May 20, 2024

ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਵਲੋਂ ਪੀ. ਏ ਸ੍ਰ. ਸਤਿੰਦਰ ਸਿੰਘ ਸਨਮਾਨਿਤ

PPN090715

ਅੰਮ੍ਰਿਤਸਰ, 9  ਜੁਲਾਈ ( ਸੁਖਬੀਰ ਸਿੰਘ)- ਸ਼੍ਰੌਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਦੇ ਨਵ-ਨਿਯੁੱਕਤ ਪੀ. ਏ  ਸ੍ਰ. ਸਤਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਅਮਰ ਖਾਲਸਾ ਫਾਊਂਡੇਸ਼ਨ, ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਬਾਬਾ ਪਰਮਜੀਤ ਸਿੰਘ ਮੂਲੇਚੱਕ, ਭਾਈ ਅਮਰੀਕ  ਸਿੰਘ ਖਹਿਰਾ, ਸੁਰਜਨ ਸਿੰਘ ਵੜਿੰਗ, ਸਤਨਾਮ ਸਿੰਘ ਬੋਪਾਰਾਇ, ਜਰਨੈਲ ਸਿੰਘ ਹਰੀਪੁਰਾ ਤੇ ਹੋਰ ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply