ਸਾਡੇ ਸਮਾਜ ਵਿਚ ਡਾਕਟਰ ਅਤੇ ਇੰਜੀਨੀਅਰ ਦੀ ਨਸਲ ਕੋਚਿੰਗ ਦਾ ਟੀਕਾ ਲਗਾ ਕੇ ਪੈਦਾ ਕੀਤੀ ਜਾਂਦੀ ਹੈ, ਇਹ ਨਸਲਾਂ ਕਦੂਆਂ, ਤੋਰੀਆਂ ਵਾਗ ਜਲਦੀ ਮੁਰਝਾ ਜਾਂਦੀਆਂ ਹਨ ਜਾਂ ਬਜਾਰ ਵਿੱਚ ਵਿਕਣ ਯੋਗ ਨਹੀਂ ਰਹਿੰਦੀਆਂ।ਜੇ ਵੀਹ ਸਾਲ ਪਿਛਾਂਹ ਵੱਲ ਝਾਤ ਮਾਰੀਏ ਜਦੋਂ ਜਦੋਂ ਸਰਕਾਰੀ ਸਕੂਲਾਂ ਦਾ ਬੋਲਬਾਲਾ ਸੀ, ਉਦੋਂ ਪੜ੍ਹਾਈ ਵਿਚ ਦਰਮਿਆਨੇ ਵਿਦਿਆਰਥੀਆਂ ਨੂੰ ਅਧਿਆਪਕ ਖੁਦ ਸਾਇੰਸ ਨੂੰ ਔਖਾ ਵਿਸ਼ਾ ਦੱਸ ਕੇ …
Read More »ਲੇਖ
ਅਮਰੀਕਾ ਤੇ ਉੱਤਰੀ ਕੋਰੀਆ ਦੀ ਜੰਗ ਵਿੱਚਲਾ ਫਾਸਲਾ
ਅਮਰੀਕਾ ਵਲੋਂ ਉੱਤਰੀ ਕੋਰੀਆ ’ਤੇ ਜੇਕਰ ਹਮਲਾ ਹੁੰਦਾ ਹੈ ਤਾਂ ਇਸ ਸੂਰਤ ਵਿੱਚ ਚੀਨ ਸਿੱਧਾ ਦਖਲ ਦੇਵੇਗਾ।ਚੀਨ ਨੇ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਚਲ ਰਹੀ ਤਨਾਤਨੀ ਵਿਚਕਾਰ ਆਪਣੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਇਹ ਟਿੱਪਣੀ ਪ੍ਰਕਾਸ਼ਿਤ ਹੋਈ ਹੈ।ਜੇ ਉੱਤਰੀ ਕੋਰੀਆ ਨੇ ਪਹਿਲੇ ਹਮਲਾ ਕੀਤਾ ਤਾਂ ਚੀਨ ਨਿਰਪੱਖ ਰਹੇਗਾ। ਅਖ਼ਬਾਰ ਨੇ ਲਿਖਿਆ ਹੈ ਕਿ ਅਮਰੀਕਾ …
Read More »ਕ੍ਰਾਂਤੀਕਾਰੀ ਸੁਤੰਤਰਤਾ ਸੇਨਾਨੀ ਮਦਨ ਲਾਲ ਢੀਂਗਰਾ
ਮਦਨ ਲਾਲ ਢੀਂਗਰਾ ਜੀ ਭਾਰਤੀ ਅਜ਼ਾਦੀ ਅੰਦੋਲਨ ਦੇ ਅਹਿਮ ਨੇਤਾ ਸਨ, ਜਿੰਨਾਂ ਦਾ ਜਨਮ 18 ਫਰਵਰੀ 1883 ਨੂੰ ਪੰਜਾਬ ਦੇ ਅੰਮਿ੍ਰਤਸਰ ਸ਼ਹਿਰ ਦੇ ਹਿੰਦੂ ਖੱਤਰੀ ਅਮੀਰ ਪਰਿਵਾਰ ਵਿੱਚ ਪਿਤਾ ਸ੍ਰੀ ਦਿਤਾ ਮੱਲ ਦੇ ਘਰ ਹੋਇਆ। ਇਹਨਾਂ ਦੇ ਪਿਤਾ ਸ੍ਰੀ ਦਿੱਤਾ ਮੱਲ ਅੰਮਿ੍ਤਸਰ ਵਿੱਚ ਸਿਵਲ ਸਰਜਨ ਲੱਗੇ ਹੋਏ ਸਨ ਅਤੇ ਅੰਗਰੇਜ਼ੀ ਰੰਗ ਵਿੱੱਚ ਪੂਰੇ ਰੰਗੇ ਹੋਏ ਸਨ।ਪਰ ਮਾਤਾ ਜੀ ਬਹੁਤ ਧਾਰਮਿਕ …
Read More »ਕਿਉਂ ਫਸ ਰਹੇ ਨੇ ਬਾਬਿਆਂ ਦੀਆਂ ਚਾਲਾਂ `ਚ ਲੋਕ?
ਅਜੋਕੀ ਤਕਨਾਲੋਜੀ ਅਤੇ ਵਿਗਿਆਨਕ ਯੁੱਗ ਵਿਚ ਵੀ ਵਹਿਮਾਂ ਭਰਮਾਂ ਦੀ ਦਲਦਲ ਵਿਚ ਲੋਕਾਂ ਨੂੰ ਅਖੌਤੀ ਸਾਧੂ ਸੰਤਾਂ ਵੱਲੋਂ ਧਰਮਾਂ ਦੇ ਨਾਮ ਤੇ ਫਸਾਇਆ ਜਾ ਰਿਹਾ ਹੈ।ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨ ਵਾਲੇ ਸਾਧੂਆਂ ਦੀਆਂ ਵਡਿਆਈਆਂ ਦਾ ਫੋਕਾ ਜ਼ਿਕਰ ਭੋਲੀ ਅਣਭੋਲ ਜਨਤਾ ਵਿਚ ਖ਼ਾਸਕਰ ਅਜੋਕੇ ਸਮੇਂ ਵਿਚ ਸੋਸ਼ਲ ਮੀਡੀਏ `ਤੇ ਪੈਰ ਪਸਾਰਦਾ ਜਾ ਰਿਹਾ ਹੈ।ਦਿਨ ਬਾ ਦਿਨ ਹਰ ਚੜਦੇ ਸੂਰਜ …
Read More »ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ-ਪਾਠ
ਨਵੀਂ ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) – ਮੇਰੇ ਪਿਆਰੇ ਦੇਸ਼ ਵਾਸੀਓ, ਸਤਿਕਾਰ ਸਹਿਤ ਨਮਸਕਾਰ! ਇੱਕ ਪਾਸੇ ਦੇਸ਼ ਤਿਓਹਾਰਾਂ ਵਿੱਚ ਰੁੱਝਿਆ ਹੋਇਆ ਹੈ ਅਤੇ ਦੂਜੇ ਪਾਸੇ ਹਿੰਦੁਸਤਾਨ ਦੇ ਕਿਸੇ ਕੋਨੇ ਤੋਂ ਜਦੋਂ ਹਿੰਸਾ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਦੇਸ਼ ਦੀ ਚਿੰਤਾ ਹੋਣੀ ਬੜੀ ਸੁਭਾਵਿਕ ਹੈ। ਇਹ ਸਾਡਾ ਦੇਸ਼ ਬੁੱਧ ਅਤੇ ਗਾਂਧੀ ਦਾ ਦੇਸ਼ ਹੈ। ਦੇਸ਼ ਦੀ ਏਕਤਾ ਲਈ ਜੀਅ-ਜਾਨ ਲਗਾ …
Read More »ਗੋਲਡ ਸਟੋਨ ਗੋਪਾਲ ਕ੍ਰਿਸ਼ਨ ਗੋਖਲੇ
ਭਾਰਤ ਦੇ ਸਵਤੰਤਰ ਸੈਨਾਨੀ, ਸਮਾਜ ਸੇਵਕ, ਵਿਚਾਰਕ ਅਤੇ ਸਮਾਜ ਸੁਧਾਰਕ ਸਨ।ਮਹਾਂਦੇਵ ਗਨਾਡੇ ਦੇ ਸ਼ਰਧਾਲੂ ਗੋਪਾਲ ਕ੍ਰਿਸ਼ਨ ਗੋਖਲੇ ਵਿੱਤੀ ਮਾਮਲਿਆਂ ਦੇ ਮਾਹਿਰ ਹਰ ਵਿਸ਼ੇ ਤੇ ਵਿਸਥਾਰ ਪੂਰਵਕ ਬਹਿਸ ਕਰਤਾ, ਆਪਣੇ ਵਿਚਾਰਾਂ ਨੂੰ ਸਮਝਾ ਕੇ ਆਪਣੇ ਨਾਲ ਸਹਿਮਤੀ ਪ੍ਰਗਟ ਕਰਵਾਉਣ ਵਾਲੇ ਅਤੇ ਗੋਲਡ ਸਟੋਨ ਅਖਵਾਉਣ ਵਾਲੇ ਸਨ।ਭਾਰਤੀ ਰਾਸ਼ਟਰੀ ਕਾਂਗਰਸ ਦੇ ਸਭ ਤੋਂ ਪ੍ਰਸਿੱਧ ਨਰਮ ਪੰਥੀ ਨੇਤਾ, ਚਰਿੱਤਰ ਨਿਰਮਾਣ ਦੇ ਪੂਰਨ ਸਹਿਯੋਗੀ ਸਨ।ਗੋਪਾਲ …
Read More »ਮਾਤਾ ਭੋਲੀਏ! ਇਹ ਕੰਧ ਜੁਗੋ ਜੁਗ ਕਾਇਮ ਰਹੇਗੀ
ਮਾਤਾ ਭੋਲੀਏ, ਇਹ ਕੰਧ ਜੁਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।ਇਹ ਬਚਨ ਜਗਤ ਗੁਰੂ ਸਿੱਖ ਪੰਥ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ (ਸਾਧੂ ਬੋਲੈ ਸਹਿਜ ਸੁਭਾ ਸਾਧਿ ਕਾ ਬੋਲਿਆ ਬਿਰਥਾ ਨਾ ਜਾਇ॥) ਦੇ ਮਹਾਂਵਾਕ ਅਨੁਸਾਰ ਉਦੋਂ ਕਹੇ ਗਏ, ਜਦੋਂ ਆਪ ਜੀ 7 ਭਾਦੋਂ ਸੰਮਤ 1544 (1487 ਈ) ਨੂੰ ਬਟਾਲਾ ਵਿਖੇ ਮਾਤਾ …
Read More »ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
ਗੁਰਦਾਸਪੁਰ ਜ਼ਿਲ੍ਹੇ ਅੰਦਰ ਸਥਿਤ ਸ਼ਹਿਰ ਬਟਾਲਾ ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ, ਇਹ ਪ੍ਰਸਿਧ ਨਗਰ ਨੂੰ ਬਹਿਲੋਲ ਲੋਧੀ ਦੇ ਰਾਜਕਾਲ ਵਿਚ ਇੱਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ।ਇਥੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ।ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ …
Read More »ਭੈਣ ਭਰਾ ਦਾ ਪਿਆਰ – ਰੱਖੜੀ
ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰਾਂ ਦਾ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆਂ ਨਹੀਂ ਸਮਾਉਦੀ।ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ …
Read More »ਸੁੱਘੜ ਸਿਆਣੀ ਸ਼ਖਸੀਅਤ ਪੰਡਿਤ ਹਜ਼ਾਰਾ ਸਿੰਘ ਗਿਆਨੀ
ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਵਿਚ ਅੰਮ੍ਰਿਤਸਰ ਵਿਚ ਹੋਇਆ।ਇਨ੍ਹਾਂ ਦੇ ਵੱਡੇ ਵਡੇਰੇ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ।ਪਿਤਾ ਭਾਈ ਸਾਵਣ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀ ਸੇਵਾ ਵਿਚ ਨਿਯੁੱਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ …
Read More »