Saturday, May 24, 2025
Breaking News

ਲੇਖ

ਇਤਿਹਾਸਕ ਗੁ. ਝਾੜ ਸਾਹਿਬ ਪਾਤਸ਼ਾਹੀ ਦਸਵੀਂ ਜਿਲਾ ਲੁਧਿਆਣਾ

       7 ਅਗਸਤ ਨੂੰ ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼ ਇਹ ਅਸਥਾਨ ਸਮਰਾਲਾ ਬਹਿਲੋਲਪੁਰ ਸੜਕ ’ਤੇ ਸਹਿਰ  ਸਮਰਾਲਾ ਤੋਂ 10 ਕੁ ਕਿਲੋਮੀਟਰ ਅਤੇ  ਸਰਹੰਦ ਨਹਿਰ ਦੇ ਕਿਨਾਰੇ ਕਿਨਾਰੇ ਜਾਂਦੀ ਰੋਪੜ ਦੋਰਾਹਾ ਸੜਕ ਤੋਂ ਕੁੱਝ ਕੁ ਮੀਟਰ ਦੀ ਦੂਰੀ ’ਤੇ  ਸਥਿਤ ਹੈ, ਜਿਸ ਨੂੰ ਖਾਲਸਾ ਪੰਥ ਦੇ ਸਿਰਜਕ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਸੰਨ …

Read More »

ਬਾਲ ਮਨਾਂ `ਤੇ ਪੜ੍ਹਾਈ ਦਾ ਬੇਲੋੜਾ ਬੋਝ

         ਉਸ ਦਿਨ ਸਵੇਰੇ ਸਵੇਰੇ ਮੈ ਘਰਆਲੀ ਦਾ ਧੱਕਿਆ ਸਵੇਰ ਦੀ ਸੈਰ `ਤੇ ਚਲਿਆ ਗਿਆ।ਗਰਮੀ ਦੇ ਮਹੀਨੇ ਸਵੇਰ ਦੀ ਪਿਆਰੀ ਨੀਂਦ ਤਿਆਗ ਕੇ ਅਤੇ ਏ.ਸੀ ਦੀ ਠੰਡਕ ਛੱਡ ਕੇ ਗਲੀਆਂ ਵਿੱਚ ਗਾਂਵਾਂ ਦਾ ਗੋਹਾ ਮਿੱਧਣਾ ਕੋਈ ਸੈਰ ਨਹੀ ਹੁੰਦਾ, ਮਜ਼ਬੂਰੀ ਹੁੰਦੀ ਹੈ।ਮੇਰੇ ਕੋਲ ਦੀ ਹੀ ਸਕੂਟੀ `ਤੇ ਼ਿੰੲਕ ਆਦਮੀ ਲੰਘਿਆ ਜ਼ੋ ਰਾਤ ਵਾਲੀ ਡ੍ਰੈਸ ਵਿੱਚ ਸੀ, ਉਸ ਨੇ ਅੱਗੇ ਪੰਜ …

Read More »

ਸ਼ਹੀਦ ਊਧਮ ਸਿੰਘ ਦੀ – ਹੁਨਰ -ਏ-ਸ਼ਹਾਦਤ

                ਸਹੀਦ ਕਿਸੇ ਇੱਕ ਕੌਮ ਦੇ ਨਹੀ ਹੁੰਦੇ, ਬਲਕਿ ਸਮੁੱਚੀ ਲੋਕਾਈ ਦੇ ਹੁੰਦੇ ਨੇ…ਅਜਿਹਾ ਹੀ ਸ਼ਖਸ ਹੈ ਸਾਡਾ ਮਾਣ, ਸਾਡੀ ਸਾਨ. . .ਸਹੀਦ ਊਧਮ ਸਿੰਘ।ਇਨਸਾਨੀਅਤ ਦਾ ਲਖਾਇਕ, ਨਿਡਰ ਅਣਥੱਕ ਸੁਤੰਤਰਤਾ ਸੰਗਰਾਮੀ ਊਧਮ ਸਿੰਘ। ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ।ਉਸ ਨੇ 40 ਸਾਲ ਦੀ ਉਮਰ ਵਿਚ ਦੇਸ਼ ਦੀ ਰੱਖਿਆ ਲਈ …

Read More »

ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ

              ਜਨਤਕ ਜੀਵਨ ਅਤੇ ਸਮਾਜ ਵਿੱਚ ਸਮਤਾਵਾਦ ਅਤੇ ਅਖੰਡਤਾ ਦੇ ਹਾਮੀ ਰਹੇ ਵਕੀਲ, ਮਹਾਰਥੀ ਸਿਆਸੀ ਨੁਮਾਇੰਦੇ ਅਤੇ ਦਿਆਨਤਦਾਰ ਸ੍ਰੀ ਰਾਮ ਨਾਥ ਕੋਵਿੰਦ ਦਾ ਜਨਮ 01 ਅਕਤੂਬਰ, 1945 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਪਰੌਂਖ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ੍ਰੀ ਮੈਕੂ ਲਾਲ ਅਤੇ ਮਾਤਾ ਸ੍ਰੀਮਤੀ ਕਲਾਵਤੀ ਸਨ। 25 ਜੁਲਾਈ 2017 ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ …

Read More »

ਕੇਂਦਰ ਸੂਬਾ ਸਰਕਾਰਾਂ ਨੂੰ ਪਰਖ ਦੀ ਘੜੀ ’ਚ ਨਾ ਪਾਵੇ

ਹਰਿਆਣਾ ਅਤੇ ਪੰਜਾਬ ਦਰਮਿਆਨ ਚੱਲ ਰਹੇ ਐਸ.ਵਾਈ.ਐਲ ਵਿਵਾਦ ’ਤੇ ਬੇਸ਼ੱਕ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਕਾਰਨ ਹਰਿਆਣਾ ਨੂੰ ਰਾਹਤ ਮਿਲੀ ਹੈ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ, ਜਦਕਿ ਪਿਛਲੇ 3 ਦਹਾਕਿਆਂ ਵਿੱਚ ਕਈ ਵਾਰ ਅਜਿਹਾ ਹੋਇਆ ਹੈ, ਜਦੋਂ ਕਾਂਗਰਸ ਅਤੇ ਭਾਜਪਾ ਦੀਆਂ ਕੇਂਦਰ ਵਿੱਚ ਅਤੇ ਹਰਿਆਣਾ ਤੇ ਪੰਜਾਬ ਪ੍ਰਾਂਤਾਂ ਵਿੱਚ ਸਰਕਾਰਾਂ ਰਹੀਆਂ ਹਨ।ਜੇਕਰ ਦੇਸ਼ …

Read More »

ਦਸਵੰਧ ਬਨਾਮ ਕਾਰੋਬਾਰ

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿਦਿਅਕ, ਖੇਡਾਂ ਦੇ ਨਾਮ ਤੇ, ਸਰਕਾਰੀ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਵੀ ਹੋਵੇ ਉਹ ਵੀ ਕਿਸੇ ਤਰਾਂ ਧਰਮ ਦੇ ਨਾਮ `ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ …

Read More »

ਸਾਦੇ ਵਿਆਹ ਤੇ ਭੋਗ ਸਮੇਂ ਦੀ ਲੋੜ…

                   ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ।ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ।ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ।ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ, …

Read More »

ਜੀ.ਐਸ.ਟੀ ਤਾਂ ਭਰਨਾ ਪਊ ਕਾਕਾ……

ਕਾਕਾ ਕੀ ਬਣਿਆ ਉਸ ਨਵੇਂ ਟੈਕਸ ਦਾ, ਜਿਹਦਾ ਐਨਾ ਰੌਲਾ ਪਿਆ ਵਾ ਅਤੇ ਵਪਾਰੀਆਂ ਨੇ ਕਹਿੰਦੇ ਆ ਕਿ ਦੁਕਾਨਾਂ ਵੀ ਬੰਦ ਕੀਤੀਆ ਹੋਈਆਂ ਹਨ। ਤਾਇਆ ਨਵਾਂ ਟੈਕਸ ਆ `ਜੀ.ਐਸ.ਟੀ` ਜੋ ਕੱਲ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਇਜ਼ਲਾਸ ਬੁਲਾ ਕੇ ਲਾਗੂ ਕਰ ਦਿਤਾ ਆ ਮੋਦੀ ਸਰਕਾਰ ਨੇ। ਨਾ ਕਾਕਾ ਅੱਧੀ ਰਾਤ ਨੂੰ ਕਿਉਂ, ਦਿਨੇ ਕਿਉਂ ਨਾ ਕੀਤਾ ਲਾਗੂ। ਕੀ ਕਹਿ …

Read More »

ਗੋਰਖਾਲੈਂਡ ਦੀ ਮੰਗ

ਸਾਡੇ ਦੇਸ਼ ਵਿੱਚ ਬਹੁਤੇ ਅਜਿਹੇ ਮਾਮਲੇ ਹਨ ਜਿਹਨਾਂ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਤਾਂ ਉਥੋਂ ਦੇ ਜਨਜੀਵਨ ਅਤੇ ਸਾਡੇ ਮੁਲਕ ਲਈ ਸੁਖਮਈ ਹੋਵੇਗਾ ਅਤੇ ਭਾਰਤ ਇੱਕ ਅਗਾਂਹਵਧੂ ਦੇਸ਼ਾਂ ਦੀ ਕਤਾਰ ਵਿੱਚ ਡਾਢੀ ਰਫਤਾਰ ਨਾਲ ਅੱਗੇ ਵਧੇਗਾ।ਸੈਰ ਸਪਾਟੇ ਅਤੇ ਚਾਹ ਦੇ ਬਾਗਾਂ ਲਈ ਮਸ਼ਹੂਰ ਪਹਾੜੀ ਖੇਤਰ ਦਾਰਜਲਿੰਗ ਦੇ ਹਾਲਾਤ ਫੇਰ ਪੱਟੜੀ ਤੋਂ ਲੱਥੇ ਹੋਏ ਹਨ।ਆਜ਼ਾਦੀ ਤੋਂ ਬਾਅਦ ਤੋਂ ਹੀ ਗੋਰਖਾਲੈਂਡ …

Read More »

ਇੱਕ ਦੂਸਰੇ ਦੇ ਪੂਰਕ ਹਨ ਧਰਮ ਅਤੇ ਰਾਜਨੀਤੀ

   ਮਨੁੱਖੀ ਇਤਿਹਾਸ ਵਿਚ ਧਰਮ ਅਤੇ ਰਾਜਨੀਤੀ ਦੋਵਾਂ ਪ੍ਰਣਾਲੀਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ। ਜਿਵੇਂ ਸਰੀਰ ਅਤੇ ਆਤਮਾ। ਸੱਭਿਅਤਾਵਾਂ ਦੇ ਆਰੰਭ ਵਿਚ ਧਰਮ ਅਤੇ ਰਾਜਨੀਤੀ ਦੋਵੇਂ ਇਕ ਦੂਜੇ ਲਈ ਸਹਾਈ ਹੋਏ ਹਨ। ਪੰਜਾਬ ਵਿਚ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਕੂਮਤ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ …

Read More »