ਸਿੱਖ ਧਰਮ ਵਿਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ।ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸ਼ੁਰੂ ਕੀਤੀਆਂ ਸਨ। (1) ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ। (2) ਸਵਾ ਪਹਿਰ ਦਿਨ ਚੜ੍ਹਨ ‘ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ। …
Read More »ਲੇਖ
ਆਓ ਰਾਵਣ ਬਿਰਤੀ ਤਿਆਗੀਏ
ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਗੁਰੂ ਸਾਹਿਬਾਨਾਂ ਦਾ ਦੇਸ਼ ਹੈ।ਹਰ ਰੁੱਤ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ ‘ਤੇ ਆਪਾਂ ਸਾਰੇ ਹੀ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ। ਦੁਸਿਹਰੇ ਦੇ ਤਿਉਹਾਰ ਨੂੰ ਬਦੀ ਤੇ ਨੇਕੀ ਦੀ ਜਿੱਤ ਕਰਕੇ ਜਾਣਿਆ ਜਾਂਦਾ ਹੈ।ਆਪਾਂ ਸਾਰੇ ਹੀ ਰਾਵਣ ਤੇ …
Read More »ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ ਮੇਲਾ ਮਾਈਸਰ ਖਾਨਾ
ਪੰਜਾਬ ਦੇ ਮਾਲਵਾ ਖੇਤਰ ਦੀ ਧਰਤੀ ਪੀਰਾਂ ਪੈਗੰਬਰਾਂ, ਰਿਸ਼ੀ-ਮੁਨੀਆਂ ਦੀ ਧਰਤੀ ਹੈ।ਜ਼ਿਲਾ ਬਠਿੰਡਾ ਕਈ ਇਤਿਹਾਸਕ ਥਾਵਾਂ ਨਾਲ ਮਸ਼ਹੂਰ ਹੈ, ਜਿਥੇ ਸਾਡੇ ਦੇਵੀ ਦੇਵਤਿਆਂ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਰੰਗ ਭਾਗ ਲਾਏ।ਇਹਨਾਂ ਹੀ ਥਾਵਾਂ ਵਿਚੋ ਇਕ ਹੈ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ `ਤੇ ਪਿੰਡ ਮਾਈਸਰ ਖਾਨਾ ਜਿਥੇ ਸਾਲ ਵਿੱਚ ਦੋ ਵਾਰੀ ਮੇਲਾ ਭਰਦਾ ਹੈ।ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ …
Read More »ਪੰਜਾਬ ਵਿੱਚ ਬੁੱਲਟ ਪਟਾਕਾ ਮਿਸ਼ਨ ਬਨਾਮ ਨੌਜਵਾਨ ਵਰਗ ਦੀ ਸੋਚ
ਹੁਣ ਨਹੀਂ ਵੱਜਣਗੇ ਬੁਲਟ ਦੇ ਪਟ ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ …
Read More »ਝੋਨੇ ਦੀ ਪਰਾਲੀ ਨੂੰ ਸਾੜਣ ਦੇ ਬਗੈਰ ਕਣਕ ਦੀ ਬਿਜਾਈ ਕਿਵੇਂ ਕਰੀਏ!
ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 19.70 ਮਿਲੀਅਨ ਟਨ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ।ਇਸ ਵਿੱਚੋਂ ਤਕਰੀਬਨ 2.70 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਹੈ।ਝੋਨੇ ਤੋਂ ਪੈਦਾ ਹੋਈ 1.60 ਮਿਲੀਅਨ ਟਨ ਪਰਾਲੀ ਉਦਯੋਗਾਂ ਅਤੇ ਹੋਰ ਕਾਰਜਾਂ ਲਈ ਵਰਤ ਲਈ ਜਾਂਦੀ ਹੈ।ਇਸ ਤੋਂ …
Read More »ਬਾਬਾ ਫ਼ਰੀਦ ਜੀ
ਬਾਬਾ ਸ਼ੇਖ ਫ਼ਰੀਦ ਜੀ ਗੁਰੂ ਖਵਾਜਾ ਕੁਤਬਦੀਨ ਬਖਤਾਰ ਇਕਾਕੀ ਦੇ ਸ਼ਗਿਰਦ ਤੇ ਚਿਸ਼ਤੀ ਖਾਨਦਾਨ ਮਹਾਨ ‘ਚੋਂ ਮਹਾਨ ਸੂਫ਼ੀ ਮਤ ਦੇ ਪੈਰੋਕਾਰ ਹੋਏ ਹਨ।ਆਪ ਸ਼ੱਕਰਗੰਜ ਪੰਜਾਬੀ ਸੂਫੀ ਕਾਵਿ ਦੇ ਮਹਾਨ ਪ੍ਰਥਮ ਕਵੀ, ਸੂਫੀ ਸੰਤ ਹੋਏ ਸਨ ਜਿੰਨਾਂ ਨੇ ਆਪਣੀ ਬਾਣੀ ਨੂੰ ਸੂਫੀ ਕਾਵਿ ਵਿੱਚ ਲਿਖ ਹਰ ਪ੍ਰਾਣੀ ਦੀ ਜਬਾਨ ‘ਤੇ ਚਾੜ ਦਿੱਤੀ।ਉਨਾਂ ਦੀ ਲਿਖੀ ਹੋਈ ਬਾਣੀ ਏਨੀ ਸਰਲ ਅਤੇ ਸਪੱਸ਼ਟ …
Read More »ਚਲੋ ! ਕੁੱਝ ਮਿੱਠਾ (ਨਾ) ਹੋ ਜਾਏ !
ਅਸੀਂ ਸਾਰਿਆਂ ਨੇ ਮੁੰਹ ‘ਚ ਘੁਲਦੀ ਮਿਠਾਸ ਦਾ ਭਰਪੂਰ ਮਜ਼ਾ ਲਿਆ ਹੈ ਅਤੇ ਹਮੇਸ਼ਾ ਲੈਂਦੇ ਵੀ ਹਾਂ ਕਿਓਂ? ਮਿੱਠੇ ਦਾ ਨਾਮ ਸੁਣਦਿਆਂ ਹੀ ਆ ਗਿਆ ਨਾ ਮੂੰਹ ‘ਚ ਪਾਣੀ? ਆਉਣਾ ਹੀ ਸੀ ਇਸ ਦੇ ਲਈ ਦੋਸ਼ੀ ਮਿੱਠਾ ਨਹੀਂ ਹੈ, ਨਾ ਹੀ ਤੁਸੀਂ ਹੋ ਜਦੋਂ ਅਸੀਂ ਦੁਨੀਆਂ ‘ਚ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਵਾਦ ਅਸੀਂ ਚੱਖਦੇ ਹਾਂ, ਉਹ …
Read More »ਸਿਖਿਆ ਨੂੰ ਕੁਦਰਤੀ ਰਹਿਣ ਦਿਓ
ਸਾਡੇ ਸਮਾਜ ਵਿਚ ਡਾਕਟਰ ਅਤੇ ਇੰਜੀਨੀਅਰ ਦੀ ਨਸਲ ਕੋਚਿੰਗ ਦਾ ਟੀਕਾ ਲਗਾ ਕੇ ਪੈਦਾ ਕੀਤੀ ਜਾਂਦੀ ਹੈ, ਇਹ ਨਸਲਾਂ ਕਦੂਆਂ, ਤੋਰੀਆਂ ਵਾਗ ਜਲਦੀ ਮੁਰਝਾ ਜਾਂਦੀਆਂ ਹਨ ਜਾਂ ਬਜਾਰ ਵਿੱਚ ਵਿਕਣ ਯੋਗ ਨਹੀਂ ਰਹਿੰਦੀਆਂ।ਜੇ ਵੀਹ ਸਾਲ ਪਿਛਾਂਹ ਵੱਲ ਝਾਤ ਮਾਰੀਏ ਜਦੋਂ ਜਦੋਂ ਸਰਕਾਰੀ ਸਕੂਲਾਂ ਦਾ ਬੋਲਬਾਲਾ ਸੀ, ਉਦੋਂ ਪੜ੍ਹਾਈ ਵਿਚ ਦਰਮਿਆਨੇ ਵਿਦਿਆਰਥੀਆਂ ਨੂੰ ਅਧਿਆਪਕ ਖੁਦ ਸਾਇੰਸ ਨੂੰ ਔਖਾ ਵਿਸ਼ਾ ਦੱਸ ਕੇ …
Read More »ਅਮਰੀਕਾ ਤੇ ਉੱਤਰੀ ਕੋਰੀਆ ਦੀ ਜੰਗ ਵਿੱਚਲਾ ਫਾਸਲਾ
ਅਮਰੀਕਾ ਵਲੋਂ ਉੱਤਰੀ ਕੋਰੀਆ ’ਤੇ ਜੇਕਰ ਹਮਲਾ ਹੁੰਦਾ ਹੈ ਤਾਂ ਇਸ ਸੂਰਤ ਵਿੱਚ ਚੀਨ ਸਿੱਧਾ ਦਖਲ ਦੇਵੇਗਾ।ਚੀਨ ਨੇ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਚਲ ਰਹੀ ਤਨਾਤਨੀ ਵਿਚਕਾਰ ਆਪਣੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਇਹ ਟਿੱਪਣੀ ਪ੍ਰਕਾਸ਼ਿਤ ਹੋਈ ਹੈ।ਜੇ ਉੱਤਰੀ ਕੋਰੀਆ ਨੇ ਪਹਿਲੇ ਹਮਲਾ ਕੀਤਾ ਤਾਂ ਚੀਨ ਨਿਰਪੱਖ ਰਹੇਗਾ। ਅਖ਼ਬਾਰ ਨੇ ਲਿਖਿਆ ਹੈ ਕਿ ਅਮਰੀਕਾ …
Read More »ਕ੍ਰਾਂਤੀਕਾਰੀ ਸੁਤੰਤਰਤਾ ਸੇਨਾਨੀ ਮਦਨ ਲਾਲ ਢੀਂਗਰਾ
ਮਦਨ ਲਾਲ ਢੀਂਗਰਾ ਜੀ ਭਾਰਤੀ ਅਜ਼ਾਦੀ ਅੰਦੋਲਨ ਦੇ ਅਹਿਮ ਨੇਤਾ ਸਨ, ਜਿੰਨਾਂ ਦਾ ਜਨਮ 18 ਫਰਵਰੀ 1883 ਨੂੰ ਪੰਜਾਬ ਦੇ ਅੰਮਿ੍ਰਤਸਰ ਸ਼ਹਿਰ ਦੇ ਹਿੰਦੂ ਖੱਤਰੀ ਅਮੀਰ ਪਰਿਵਾਰ ਵਿੱਚ ਪਿਤਾ ਸ੍ਰੀ ਦਿਤਾ ਮੱਲ ਦੇ ਘਰ ਹੋਇਆ। ਇਹਨਾਂ ਦੇ ਪਿਤਾ ਸ੍ਰੀ ਦਿੱਤਾ ਮੱਲ ਅੰਮਿ੍ਤਸਰ ਵਿੱਚ ਸਿਵਲ ਸਰਜਨ ਲੱਗੇ ਹੋਏ ਸਨ ਅਤੇ ਅੰਗਰੇਜ਼ੀ ਰੰਗ ਵਿੱੱਚ ਪੂਰੇ ਰੰਗੇ ਹੋਏ ਸਨ।ਪਰ ਮਾਤਾ ਜੀ ਬਹੁਤ ਧਾਰਮਿਕ …
Read More »