Saturday, June 28, 2025
Breaking News

ਲੇਖ

ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਮੀਰੀ-ਪੀਰੀ ਦਾ ਸਿਧਾਂਤ

    ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਧਰਮਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਰਾਜਨੀਤਿਕ ਸੱਤਾ ਨੂੰ ਵੀ ਪ੍ਰਭਾਵਿਤ ਕੀਤਾ।ਮੀਰੀ ਤੇ ਪੀਰੀ ਇਕ ਦੂਜੇ ਦੇ ਪੂਰਕ ਹਨ।ਇਸ ਨਾਲ ਜਿੱਥੇ ਅੰਦਰੂਨੀ ਵਿਕਾਰਾਂ ਨੂੰ ਦੂਰ ਕਰਕੇ ਅਧਿਆਤਮਿਕ ਮੰਡਲਾਂ ਵਿਚ ਹਾਜ਼ਰੀ ਲੱਗਦੀ ਹੈ ਉੱਥੇ ਨਾਲ ਦੀ ਨਾਲ ਦੁਨਿਆਵੀਂ (ਰਾਜਨੀਤਿਕ) ਨਿਸ਼ਚਿਤਤਾ ਦਾ …

Read More »

ਅਨਮੋਲ ਰਿਸ਼ਤਾ- `ਮਾਂ`

                      ਇਸ ਦੁਨੀਆਂ ਦੇ ਰਿਸ਼ਤੇ ਵੀ ਅਨੋਖੇ ਹਨ।ਇਹ ਰਿਸ਼ਤੇ ਕੁੱਝ ਖੂਨ ਦੇ ਹਨ ਜਾਂ ਕੁੱਝ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ।ਇਹ ਰਿਸ਼ਤੇ ਆਮ ਤੌਰ `ਤੇ ਸਮਾਂ ਆਉਣ `ਤੇ ਬਦਲਦੇ ਰਹਿੰਦੇ ਹਨ।ਅੱਜ ਮਨੁੱਖ ਕੋਲ ਪੈਸਾ ਹੈ, ਸ਼ੌਹਰਤ ਹੈ ਤਾਂ ਕਈ ਬੇਲੋੜੀਂਦੇ ਰਿਸ਼ਤੇ ਵੀ ਬਣ ਜਾਂਦੇ ਹਨ, ਪਰ ਜਦੋਂ ਮਨੁੱਖ ਜੇਬ ਤੋਂ ਫਕੀਰ ਹੋ ਜਾਂਦਾਂ ਹੈ ਤਾਂ ਸਾਰੇ ਰਿਸ਼ਤੇ ਬਿਨਾਂ ਕਹੇ ਹੀ ਖਤਮ …

Read More »

ਕਮਜ਼ੋਰ ਵਿਅਕਤੀ ਦਾ ਹਥਿਆਰ ਹੈ ਗਾਲ ਕੱਢਣੀ ?

ਗੁਰਬਾਣੀ ਦਾ ਉਪਦੇਸ਼ ਹੈ ਕਿ, ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ’’ ਜੋ ਕਿ ਹਰੇਕ ਵਿਅਕਤੀ ਲਈ ਖੂਬਸੂਰਤ ਸੁਨੇਹਾ ਹੈ ਪ੍ਰੰਤੂ ਅੱਜ ਅਸੀ ਇਸ ਸੁਨੇਹੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਗੁਰਮਤਿ ਛੱਡ ਕੇ ਮਨਮੱਤ ਕਰ ਰਹੇ ਹਾਂ।ਗਾਲਾਂ ਕੱਢਣ ਵਾਲਾ ਇਨਸਾਨ ਝਗੜਾਲੂ, ਗੁੱਸੇਖੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲਾ ਹੁੰਦਾ ਹੈ, ਉਸ ਨੂੰ ਕਦੇ ਖੁਸ਼ੀ ਨਹੀਂ ਹੁੰਦੀ ਅਤੇ ਉਸ ਦੀ …

Read More »

ਫੌਜੀ ਹਮਲੇ ਤੋਂ ਬਾਅਦ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ

ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਸਾਰ ਵਿਚ ਇਤਿਹਾਸ ਅਤੇ ਪੁਰਾਤਨ ਇਤਿਹਾਸਕ ਖਰੜਿਆਂ ਦੀ ਸਾਂਭ-ਸੰਭਾਲ ਕਰਨ ਲਈ ਲਾਇਬ੍ਰੇਰੀਆਂ ਦੀ ਮੁੱਖ ਭੂਮਿਕਾ ਰਹੀ ਹੈ।ਪੁਰਾਣੇ ਸਮੇਂ ਵਿਚ ਸਿੱਖਿਆ ਦਾ ਪਸਾਰ ਗੁਰਦੁਆਰਿਆਂ, ਮਦਰੱਸਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿਖੇ ਕੀਤਾ ਜਾਂਦਾ ਸੀ।ਇਨ੍ਹਾਂ ਪੁਰਾਤਨ ਸਿੱਖਿਆ ਸੰਸਥਾਵਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ।ਜਦੋਂ ਤੋਂ ਸਮਾਜ ਵਿਚ ਇਤਿਹਾਸ ਲਿਖਣ ਅਤੇ ਇਤਿਹਾਸਕ ਗ੍ਰੰਥ ਹੋਂਦ ਵਿਚ ਆਏ ਹਨ ਉਦੋਂ …

Read More »

ਗਾਈਨੇਕੋਮੇਜ਼ਿਆ ਬਿਮਾਰੀ ਨਾਲ ਵਧਦੀ ਹੈ ਮਰਦਾਂ ਦੀ ਛਾਤੀ – ਡਾ. ਰਵੀ ਮਹਾਜਨ

                    ਪੁਰਸ਼ਾਂ ‘ਚ ਜਦੋਂ ਛਾਤੀ ਦੇ ਟਿਸ਼ੂ ਸੁੱਜ ਜਾਂਦੇ ਹਨ ਤਾਂ ਇਸ ਨੂੰ ਗਾਈਨੇਕੋਮੇਜ਼ਿਆ ਕਿਹਾ ਜਾਂਦਾ ਹੈ।ਇਹ ਮਰਦਾਂ ਵਿਚ ਪੈ ਜਾਣ ਵਾਲੀ ਇਕ ਬਿਮਾਰੀ ਹੈ, ਜੋ ਟੇਸਟੋਸਟੇਰਾਂ ਅਤੇ ਐਸਟਰੋਜੇਨ ਹਾਰਮੋਨ ਦੀ ਗੜਬੜੀ ਹੋਣ ਕਰਕੇ ਹੁੰਦੀ ਹੈ।ਇਸ ਬਿਮਾਰੀ ‘ਚ ਮਰਦਾਂ ਦੀ ਛਾਤੀ ਦੇ ਟਿਸ਼ੂ ਬਹੁਤ ਵੱਧ ਜਾਂਦੇ ਹਨ।ਅੱਜ ਦੀ ਦੌੜਭਜ ਵਾਲੀ ਜ਼ਿੰਦਗੀ, ਕਸਰਤ ਨਾ ਕਰਨਾ, ਸਰੀਰਕ ਕੰਮ ਜ਼ਿਆਦਾ ਨਾ ਕਰਨਾ ਅਤੇ …

Read More »

ਭੀਮ ਚੰਦ ਗੋਇਲ- ਇੱਕ ਸਫ਼ਲ ਅਧਿਆਪਕ

31 ਮਈ 2017 ਨੂੰ ਸੇਵਾ ਮੁਕਤੀ ’ਤੇ ਵਿਸ਼ੇਸ਼ ਸ਼੍ਰੀ ਭੀਮ ਚੰਦ ਗੋਇਲ ਲੈਕਚਰਾਰ ਮੈਥਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ (ਸੰਗਰੂਰ) ਤੋਂ 35 ਸਾਲ ਦੀ ਸੇਵਾ ਤੋਂ ਬਾਅਦ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ।ਇਨ੍ਹਾਂ ਨੇ ਦਸੰਬਰ 1981 ਵਿਚ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਤੋਂ ਆਪਣੀ ਪਹਿਲੀ ਸੇਵਾ ਬਤੌਰ ਮੈਥਜ ਮਾਸਟਰ ਸ਼ੁਰੂ ਕੀਤੀ ਸੀ। ਸਤੰਬਰ 1997 ਵਿਚ ਬਤੌਰ ਲੈਕਚਰਾਰ …

Read More »

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਅਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ …

Read More »

ਦੂਜਿਆਂ ਦਾ ਦਰਦ ਵੰਡਾਉਣ ਵਾਲੇ ਸਨ – ਮਹਿਮਾ ਸਿੰਘ ਕੰਗ

ਬਰਸੀ ਤੇ ਵਿਸ਼ੇਸ਼ (8 ਮਈ ) ਮਾਤਾ-ਪਿਤਾ ਕੁਦਰਤ ਵੱਲੋਂ ਭੇਜੇ ਹੋਏ ਅਜਿਹੇ ਦੂਤ ਹਨ, ਜੋ ਬਿਨਾਂ ਕਿਸੇ ਲੋਭ ਜਾਂ ਸੁਆਰਥ ਤੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ।ਉਨਾਂ ਦੀ ਘਣਛਾਵੀਂ ਤੇ ਠੰਡੀ ਛਾਂ ਦੀ, ਕੋਈ ਹੋਰ ਜਾਂ ਕਿਸੇ ਤਰਾਂ ਦਾ ਘਣਛਾਵਾਂ ਬੂਟਾ ਥਾਂ ਨਹੀਂ ਲੈ ਸਕਦਾ।ਪੁੱਤਰ ਜਾਂ ਧੀਅ ਦੀ ਚਾਹੇ ਕਿੰਨੀ ਵੀ ਉਮਰ ਹੋ ਜਾਵੇ ਪ੍ਰੰਤੂ ਜਿਨਾਂ ਚਿਰ ਮਾਂ-ਬਾਪ ਦਾ …

Read More »

ਸਿਮਰੌ ਸ੍ਰੀ ਹਰਿ ਰਾਇ

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਆਪ ਸ੍ਰੀ  ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਆਪ ਜੀ ਦਾ ਪ੍ਰਕਾਸ਼ ਮਾਘ ਸੁਦੀ 2 ਸੰਮਤ 1686 ਬਿ: 13 ਜਨਵਰੀ, 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ …

Read More »

ਧੁੰਮਦਾਰ ਤਾਰੇ ਵਾਂਗ ਸੀ ਅਜੀਤ ਸਿੰਘ ਦਿਉਲ ਦੀ ਜਿੰਦਗੀ

          ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਜੀਤ ਸਿੰਘ ਦਿਉਲ ਹੁਰਾਂ ਦਾ ਕਈ ਵਿਅਕਤੀਆਂ ਦੀ ਸ਼ਖਸੀਅਤ ਘੜਣ ‘ਚ ਬਹੁਤ ਵੱਡਾ ਹੱਥ ਸੀ, ਜੇ ਇਕ ਪਾਸੇ ਗੁਰਬਚਨ ਸਿੰਘ ਫਾਈਟ ਮਾਸਟਰ ਦਾ ਨਾਮ ਸਾਹਮਣੇ ਆਉਂਦੇ ਹੈ ਤਾਂ ਨਾਲ ਹੀ ਮੋਹਨ ਬੱਗੜ, ਸਰਦਾਰ ਸੋਹੀ ਐਕਟਰ, ਇਕਬਾਲ ਧਾਲੀਵਾਲ ‘ ਬਲਦੇਵ ਖੋਸਾ’ ਹੁਰਾਂ ਦੀ ਸ਼ਖਸੀਅਤ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਵੈਸੇ ਵੀ ਅਜੀਤ …

Read More »