Sunday, September 20, 2026

ਸਾਹਿਤ ਤੇ ਸੱਭਿਆਚਾਰ

ਲੋਹੜੀ ‘ਤੇ ਧੀ ਨੂੰ ਸਤਿਕਾਰੇ

ਗ਼ਜ਼ਲ ਲੋਹੜੀ ‘ਤੇ ਧੀ ਨੂੰ ਸਤਿਕਾਰੇ । ਬੰਦਾ ਪਿਆ ਮਿੱਠੇ ਪੋਚੇ ਮਾਰੇ । ਇੱਕ ਪੁੱਤ ਨੂੰ ਪਾਉਣ ਲਈ ਤਾਂ, ਕਈ ਧੀਆਂ ਨੂੰ ਕੁੱਖ ਵਿੱਚ ਮਾਰੇ । ਨੂੰਹ ਨਾ ਅੱਖੀਂ ਵੇਖ ਸਿਖਾਉਂਦੇ, ਆਪਣੀ ਧੀ ਦੇ ਦੁੱਖੜੇ ਭਾਰੇ । ਜਾਇਦਾਦ ਦੇ ਪੁੱਤਰ ਵਾਰਿਸ, ਧੀ ਨਾ ਮੰਗੇ ਮਹਿਲ-ਮੁਨਾਰੇ । ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ, ਸੋਚ ਤੋਂ ਪੈਦਲ ਨੇ ਵੀਚਾਰੇ । ਬਰਾਬਰ …

Read More »

ਸ਼ਗਨਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ

ਲੋਹੜੀ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ਲਤ ਹੋਣ ‘ਤੇ ਮਨਾਇਆ ਜਾਂਦਾ ਹੈ।ਇਹ ਤਿਉਹਾਰ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਕਿ ਮੁੰਡੇ ਦਾ ਵਿਆਹ ਹੋਇਆ ਹੋਵੇ, ਢੋਲ ਢਮਕਿਆਂ, ਸਗਨਾਂ ਨਾਲ ਮਨਾਇਆ ਜਾਂਦਾ ਹੈ । ਹੁਣ ਲੋਕਾਂ ਦੇ ਜਾਗਰੂਕ ਹੋਣ ਨਾਲ ਲੜਕੀ ਜੰਮਣ ‘ਤੇ ਵੀ …

Read More »

ਲੋਹੜੀ ਦਾ ਤਿਉਹਾਰ

 ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ …

Read More »

ਅਲੋਪ ਹੋ ਰਿਹਾ ਤਿਓਹਾਰ ਲੋਹੜੀ

ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁਲਾਉਣਾ ਕੋਈ ਸੁਖਾਲਾ ਕੰਮ ਨਹੀਂ ।ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤੀ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ। ਉਨ੍ਹਾਂ ਹੀ ਵੱਧ ਦੀ ਜਾ …

Read More »

ਲਾਹੌਰ ਦੇ ਸਮਾਰਕਾਂ ਵਿੱਚ ਲਗਾਏ ਨਵੇਂ ਹੋਰਡਿੰਗਜ਼’ਤੇ ਮੁੜ ਸ਼ੇਰ-ਏ-ਪੰਜਾਬ ਨੂੰ ਦੱਸਿਆ ਗਿਆ ‘ਲੁਟੇਰਾ’- ਕੋਛੜ

ਅੰਮ੍ਰਿਤਸਰ, 11 ਜਨਵਰੀ (ਪ.ਪ)- ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਲਾਹੌਰ ਦੇ ਮੁਗ਼ਲ ਸਮਾਰਕਾਂ; ਨੂਰਜਹਾਂ, ਜਹਾਂਗੀਰ ਤੇ ਆਸਫ਼ ਖ਼ਾਂ ਦੇ ਮਕਬਰਿਆਂ ਅਤੇ ਹਜ਼ੂਰੀ ਬਾਗ਼ ਦੀ ਬਾਰਾਂਦਰੀ ਦੇ ਨਵਨਿਰਮਾਣ ਦੇ ਬਾਅਦ ਨਵੇਂ ਵਰ੍ਹੇ ਦੀ ਸ਼ੁਰੂਆਤ ‘ਤੇ ਲਗਾਏ ਗਏ ਹੋਰਡਿੰਗਜ਼ ‘ਤੇ ਇਕ ਵਾਰ ਫਿਰ …

Read More »

ਰੁੱਖ ਲਗਾਓ

ਰੁੱਖ ਹੀ ਹਨ ਸ਼ਾਨ ਅਸਾਡੀ, ਰੁੱਖ ਹੀ ਹਨ ਆਨ ਅਸਾਡੀ… ਰੁੱਖ ਲਗਾਓ-ਰੁੱਖ ਲਗਾਓ, ਹਰ ਪਾਸੇ ਖੁਸ਼ਹਾਲੀ ਲਿਆਓ। ਰੁੱਖ ਹੀ ਹਨ……… ਹਰਿਆਲੀ ਹਰ ਪਾਸੇ ਛਾਵੇ, ਵਾਤਾਵਰਨ ਚਮਕਦਾ ਜਾਵੇ। ਵੇਲ ਬੂਟੀਆਂ ਸੋਹਣੀਆਂ ਲੱਗਣ, ਹਰ ਪਾਸੇ ਉਜ਼ਿਆਲਾ ਛਾਵੇ। ਰੁੱਖ ਹੀ ਹਨ……… ਹਰ ਮਨੁੁੱਖ ਜੇ ਰੁੱਖ ਲਗਾਵੇ, ਆਕਸੀਜਨ ਫਿਰ ਵਧਦੀ ਜਾਵੇ। ਰੋਗ ਬਿਮਾਰੀਆਂ ਦੂਰ ਭਜਾਵੇ, ਹਰ ਸਰੀਰ ਨਿਰੋਗ ਹੋ ਜਾਵੇ। ਰੁੱਖ ਹੀ ਹਨ………   …

Read More »

2016 ਨਵਾਂ ਸਾਲ – ਨਵਾਂ ਵਿਚਾਰ ਨਵੀ ਸ਼ੁਰੂਆਤ

ਜ਼ਿਦਗੀ ਉਹੀ ਹੈ ਸਮਾਂ ਉਹੀ ਆਦਮੀ ਪਲ ਦਰ ਪਰ ਬਦਲਦਾ ਹੈ ਆਪਣੀ ਹੋਣੀ ਦੇ ਸਫ਼ੇ…। ਹੋਣੀਆਂ ਦਾ ਇਤਿਹਾਸ ਤਾਂ ਸਾਡਾ ਆਪਣਾ ਹੈ… ਆਦਮੀ ਕਦੋਂ ਆਪਣਾ ਹੁੰਦੈ…। (ਯੂਨਾਨੀ ਕਵੀਂ ਅਰਨੈਟ ਸੁਪਾਰਿਓ)              ਇੱਕ ਸਾਲ ਬੇਸ਼ਕ ਅਸਤ ਹੋ ਚੁੱਕਾ ਹੈ। ਪੁਰਾਣੇ ਸੂਰਜ਼ ਦੀ ਲਾਲੀ ਚੰਨ ਦੀ ਚਾਨਣੀ ਕੁਦਰਤ ਦੀ ਹੋਂਦ ਨੂੰ ਬਰਕਰਾਰ ਰੱਖਦੇ ਹੋਈ 2016 ਦੀ ਨਵੀਂ …

Read More »

‘ਨਵਾਂ ਸਾਲ ਆਇਆ’

ਨਵੇਂ ਸਾਲ ‘ਤੇ ਵਿਸ਼ੇਸ਼ ਖੁਸ਼ੀਆਂ-ਖੇੜ੍ਹੇ ਨਵਾਂ ਸਾਲ ਲਿਆਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਸਾਲ 2016 ਸਾਨੂੰ ਵਿਲਕਮ ਕਹਿ ਗਿਆ, ਜਦ ਚੰਦਰਾ ਵਿਛੋੜਾ 2015 ਦਾ ਪੈ ਗਿਆ। ਸ਼ੋਗ ‘ਚ ਨ੍ਹੀ ਭੰਗੜਾ ਖੁਸ਼ੀ ਦੇ ਵਿੱਚ ਪਾਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਖਿੜ੍ਹਗੇ ਨੇ ਫੁੱਲ ਦੂਰ-ਦੂਰ ਤਾਂਈ ਮਹਿਕਦੇ, ਭੌਰੇ ਵੀ ਸਰੂਰ ਵਿੱਚ ਫਿਰਦੇ ਨੇ ਟਹਿਕਦੇ। ਸਾਰਾ ਜੱਗ ਖੁਸ਼ੀ ਵਿੱਚ …

Read More »

ਨਵੇਂ ਵਰ੍ਹੇ 2016 ਨੂੰ “ਜੀ ਆਇਆਂ”

ਬਦਲਾਓ ਸਮੇਂ ਦਾ ਨਿਯਮ ਹੈ।ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਇਸ ਵਿੱਚ ਕੀ-ਕੀ ਪ੍ਰਵਿਰਤਨ ਕਿਵੇਂ ਕਿਵੇਂ ਆਏ ਅਤੇ ਇਸ ਦੀ ਹੋਂਦ ਕਦੋਂ ਆਪਣੇ ਅੰਤਮ ਚਰਨ ਛੂਹ ਸਕੇਗੀ, ਕੋਈ ਨਹੀ ਜਾਣਦਾ।ਫੇਰ ਵੀ ‘ਆਦਿ’ ਸ਼ਬਦ ਦੀ ਮੋਜੂਦਗੀ ਤੋਂ ਇਹ ਅਹਿਸਾਸ ਜਰੂਰ ਹੁੰਦਾ ਹੈ ਕਿ ਸੰਸਾਰ ਦਾ “ਆਦਿ” ਕਿਸੇ ਸਮੇਂ ਜਰੂਰ ਆਇਆ ਹੋਵੇਗਾ।ਇਸੇ ਤਰ੍ਹਾ ‘ਅੰਤ’ ਸ਼ਬਦ ਤੋਂ ਭਾਵਨਾ ਤੋਂ ਇਹ ਵਿਸ਼ਵਾਸ਼ ਹੁੰਦਾ …

Read More »

ਨਵਾਂ ਸਾਲ

ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ, ਇਹਨਾਂ ਹੀ ਦਿਨਾਂ ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ, ਤੇਰੇ ਆਉਣ ਦੀ ਬੜੀ ਖ਼ੁਸੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ, ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ ਖ਼ੁਸੀਆਂ ਲੈ ਕੇ ਆਵੇਂਗਾ, ਸਭ ਲਈ, ਹਰ ਕੋਈ ਖ਼ੁਸ਼ੀਆਂ ਮਾਣੇਗਾ, ਸਭ ਪਾਸੇ ਸਾਂਤੀ ਹੋਵੇਗੀ, ਤੂੰ ਵਾਅਦਾ ਵੀ ਕੀਤਾ ਸੀ ਕਿ ਭਾਈ ਦਾ …

Read More »