ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ, ਸੋਹਣੀਏ ਵਿਸਾਖੀ ਦੀ ਕੀਤੀ ਖਿੱਚ ਕੇ ਤਿਆਰੀ ਤੂੰ। ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ। ਸਾਰਿਆਂ ਦੇ ਦਿਲਾਂ ਨੂੰ ਜਾਂਦੀ ਖਿੱਚ ਪਾਉਂਦੀ ਨੀ, ਜਾਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਟਕਰਾਉਂਦੀ ਨੀ, ਲਗਦੀ ਸਭ ਨੂੰ ਰੱਜ ਕੇ ਪਿਆਰੀ ਤੂੰ। ਕਾਲਾ ਸੂਟ ਪਾਇਆ ……………….. ਲੁੱਟ ਲੈਣਾ ਮੇਲਾ ਤੂੰ ਇੱਕੋ ਮੁਸਕਾਨ ਨਾਲ, ਅੱਲੜੇ ਫਿਰੇ ਤੂੰ ਰੂਪ …
Read More »ਸਾਹਿਤ ਤੇ ਸੱਭਿਆਚਾਰ
ਯਾਦ…
ਭਾਰਤ ਵਿੱਚ ਨਾ ਮਿਲਿਆ ਰੁਜ਼ਗਾਰ, ਜਾਣਾ ਪਿਆ ਦੇਸ਼ ਤੋਂ ਬਾਹਰ। ਦੇਖੇ ਸੁਪਨੇ ਹੋ ਗਏ ਚਕਨਾਚੂਰ, ਜਾਣਾ ਪਿਆ ਪਰਿਵਾਰ ਛੱਡਕੇ ਦੂਰ। ਦਿਨ ਰਾਤ ਦੀ ਇਥੇ ਹੈ ਕਮਾਈ, ਜਿੰਦ ਨਿਮਾਣੀ ਮੈਂ ਆਪ ਫਸਾਈ। ਘਰ ਦੀ ਮੈਨੂੰ ਯਾਦ ਨਿੱਤ ਆਵੇ, ਮਾਂ ਦੀ ਰੋਟੀ ਦਾ ਸਵਾਦ ਸਤਾਵੇ। ਢਿੱਡ ਪਿਛੇ ਹੋਇਆ ਹਾਂ ਮਜ਼ਬੂਰ, ਵਿਦੇਸ਼ ਆ ਤਾਹੀਓਂ ਬਣਿਆ ਮਜਦੂਰ । ਪਤਨੀ, ਬੱਚੇ, ਮਾਂ-ਪਿਓ ਛੱਡੇ, ਯਾਦ ਆਉਂਦੇ …
Read More »ਨਾ ਕਰੋ ਰੁੱਖਾਂ ਦੀ ਕਟਾਈ
ਨਾ ਕਰੋ ਰੁੱਖਾਂ ਦੀ ਕਟਾਈ, ਰੁੱਖਾਂ ਨੇ ਹੀ ਜਾਨ ਬਚਾਈ। ਰੁੱਖ ਨੇ ਸਦਾ ਹਰਿਆਵਲ ਦੇਂਦੇ, ਵਾਤਾਵਰਣ ਨੇ ਸਵੱਛ ਬਣਾਂਦੇ। ਜੇਕਰ ਰੁੱਖ ਹੀ ਨਾ ਹੁੰਦੇ, ਲੱਭਣੇ ਨਹੀਂ ਸੀ ਧਰਤੀ ‘ਤੇ ਬੰਦੇ। ਰੁੱਖਾਂ ਤੋਂ ਹੀ ਭੋਜਨ ਮਿਲਦਾ, ਬੇਲ ਬੂਟੀਆਂ, ਫ਼ਲ ਫ਼ੁੱਲ ਖਿਲਦਾ। ਧਰਤੀ ‘ਤੇ ਹੜ ਜੇ ਆਇਆ, ਰੁਖਾਂ ਨੇ ਹੀ ਇਨਸਾਨ ਬਚਾਇਆ। ਰੁੱਖਾਂ ਦੀ ਨਾ ਕਰੋ ਕਟਾਈ, ਰੱਖੋ ਹਮੇਸ਼ਾਂ ਗਲ ਨਾਲ ਲਾਈ। …
Read More » ਰਵਿਦਾਸ ਜੀ
ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ, ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ। ਹੱਥੀਂ ਤੇਰੇ ਪੱਥਰ ਤਰ ਗਏ…………………….. ਕੁਨਾਂ ਵਿੱਚੋਂ ਅੰਮ੍ਰਿਤ ਬਖ਼ਸ਼ੇ, ਅਨਹਦ ਧੁੰਨ ਨਾਲ ਸੁਰਤ ਨੂੰ ਜੋੜੇਂ, ਧੋਬੀ ਦੀ ਪੁੱਤਰੀ ਦੇ ਖੁਲੇ ਦਸਮ ਦੁਆਰੇ, ਨਾਮ ਦੇ ਨਾਲ ਤੂੰ ਐਸਾ ਜੋੜੇਂ, ਰਾਜੇ ਪੀਪੇ ਵਰਗੇ ਲੱਗੇ ਚਰਨੀ, ਭਵ ਸਾਗਰ ਤੋਂ ਹੋ ਗਏ ਪਾਰ, ਹੱਥੀਂ ਤੇਰੇ …
Read More »ਰੋਂਦੀ ਧੀ ਦੀ ਪੁਕਾਰ
ਮੈਥੋਂ ਉਹਦੇ ਨਾ ਪਵਾਂਦੀ ਗੱਲ ਹਾਰ ਅੰਮੀਏ, ਜਿਹੜਾ ਦਾਜ ਪਿੱਛੇ ਦੇਵੇ ਮਾਰ ਅੰਮੀਏ। ਪੁੱਤਾਂ ਵਾਂਗ ਮੈਨੂੰ ਤੂੰ ਮਾਂ ਪਾਲਿਆ, ਚੀਜ਼ ਜਿਹੜੀ ਮੰਗੀ ਕਦੇ ਨਾ ਟਾਲਿਆ। ਰੋਂਦੀ ਧੀ ਤੇਥੋਂ ਹੋਣੀ ਨਾ ਸਹਾਰ ਅੰਮੀਏ, ਮੈਥੋਂ ਉਹਦੇ ਨਾ……… ਜਨਮ ਦੇ ਕੇ ਕੀਤਾ ਮੇਰੇ ਤੇ ਉਪਕਾਰ, ਹਰ ਵੇਲੇ ਤੂੰ ਹੀ ਲਈ ਮੇਰੀ ਸਾਰ। ਉੱਡ ਜਾਣੀ ਇਕ ਦਿਨ ਚਿੜੀਆਂ ਦੀ ਡਾਰ ਅੰਮੀਏ, ਮੈਥੋਂ ਉਹਦੇ ਨਾ……… …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਆਪਣੇ ਸੰਸਾਰ ਵਿੱਚ ਆਉਣ ਦਾ ਮਨੋਰਥ ਆਪ ਇਨ੍ਹਾਂ ਸ਼ਬਦਾਂ ਵਿੱਚ ਕੀਤਾ : ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਧਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ ਆਪਨੇ ਹੋਰ ਦੱਸਿਆ : ਯਾਹੀ ਕਾਜ ਧਰਾ ਹਮ ਜਨਮੰ ਸਮਝਿ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਭਾਰਨ …
Read More »ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ
ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆ ਵੀ ਕਈ ਵਾਰ ਸੋਚਦਾ ਹੈ।ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ।ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ ਕੌਮ ਅਤੇ ਦੇਸ਼ ਵਾਸਤੇ ਆਪਣਾ ਸਰਬੰਸ …
Read More »ਲੋਹੜੀ ‘ਤੇ ਧੀ ਨੂੰ ਸਤਿਕਾਰੇ
ਗ਼ਜ਼ਲ ਲੋਹੜੀ ‘ਤੇ ਧੀ ਨੂੰ ਸਤਿਕਾਰੇ । ਬੰਦਾ ਪਿਆ ਮਿੱਠੇ ਪੋਚੇ ਮਾਰੇ । ਇੱਕ ਪੁੱਤ ਨੂੰ ਪਾਉਣ ਲਈ ਤਾਂ, ਕਈ ਧੀਆਂ ਨੂੰ ਕੁੱਖ ਵਿੱਚ ਮਾਰੇ । ਨੂੰਹ ਨਾ ਅੱਖੀਂ ਵੇਖ ਸਿਖਾਉਂਦੇ, ਆਪਣੀ ਧੀ ਦੇ ਦੁੱਖੜੇ ਭਾਰੇ । ਜਾਇਦਾਦ ਦੇ ਪੁੱਤਰ ਵਾਰਿਸ, ਧੀ ਨਾ ਮੰਗੇ ਮਹਿਲ-ਮੁਨਾਰੇ । ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ, ਸੋਚ ਤੋਂ ਪੈਦਲ ਨੇ ਵੀਚਾਰੇ । ਬਰਾਬਰ …
Read More »ਸ਼ਗਨਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ
ਲੋਹੜੀ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ਲਤ ਹੋਣ ‘ਤੇ ਮਨਾਇਆ ਜਾਂਦਾ ਹੈ।ਇਹ ਤਿਉਹਾਰ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਕਿ ਮੁੰਡੇ ਦਾ ਵਿਆਹ ਹੋਇਆ ਹੋਵੇ, ਢੋਲ ਢਮਕਿਆਂ, ਸਗਨਾਂ ਨਾਲ ਮਨਾਇਆ ਜਾਂਦਾ ਹੈ । ਹੁਣ ਲੋਕਾਂ ਦੇ ਜਾਗਰੂਕ ਹੋਣ ਨਾਲ ਲੜਕੀ ਜੰਮਣ ‘ਤੇ ਵੀ …
Read More »ਲੋਹੜੀ ਦਾ ਤਿਉਹਾਰ
ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ …
Read More »