ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ।ਜੀ ਹਾਂ, ਗੱਲ ਕਰ ਰਹੇ ਹਾਂ ਉਸ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ, ਜਿਸ ਵਿਚ ਉਸ ਨੇ ਆਮ ਫ਼ਿਲਮਾਂ ਤੋਂ ਹਟ ਕੇ ਕਿਰਦਾਰ ਨਿਭਾਇਆ ਹੈ।ਉਸ ਦੇ ਆਪਣੇ ਕੁੱਝ ਅਸੂਲ ਹਨ, ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ …
Read More »ਸਾਹਿਤ ਤੇ ਸੱਭਿਆਚਾਰ
ਸਾਰਥਿਕ ਕਾਮੇਡੀ ਨਾਲ ਮਨੋਰੰਜ਼ਨ ਭਰਪੂਰ ਫ਼ਿਲਮ `ਲੌਂਗ ਲਾਚੀ -2’
ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸ ਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ।ਇਸ ਫ਼ਿਲਮ ਦੇ ਟਾਇਟਲ ਗੀਤ ਨੇ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਜ਼ਿਕਰਯੋਗ ਹੈ …
Read More »ਫਾਸਟ ਫੂਡ
ਬੱਚਿਓ, ਛੱਡੋ ਫਾਸਟ ਫੂਡ ਖਾਣਾ, ਡਾਕਟਰ ਕੋਲ ਆਪਾਂ ਨਹੀਂ ਜਾਣਾ। ਭੋਜਨ ਸਾਡੀ ਇਹ ਸਿਹਤ ਵਿਗਾੜੇ, ਉਪਰੋਂ ਡਾਕਟਰ ਚੰਗੇ ਰੁਪਏ ਝਾੜੇ। ਸਾਡੇ ਸਰੀਰ ਦਾ ਵਧਾਉਂਦਾ ਭਾਰ, ਗੁੱਸਾ ਵੀ ਆਉ਼ਂਦਾ ਹੈ ਲਗਾਤਾਰ। ਬਲੱਡ ਪ੍ਰੈਸ਼ਰ ਨੂੰ ਕਰਦੇ ਉੱਤੇ ਥੱਲੇ, ਯਾਦ-ਸ਼ਕਤੀ ਰਹਿੰਦੀ ਨਹੀਂ ਪੱਲੇ। ਕੈਂਸਰ ਦੀ ਵੀ ਕਰ ਲਓ ਤਿਆਰੀ, ਜਿਹਨਾਂ ਨੂੰ ਫਾਸਟ ਫੂਡ ਪਿਆਰੀ। ਮੈਦਾ ਸਰੀਰ ‘ਚ ਹਜ਼ਮ ਨਾ ਹੋਏ, ਖਾਣ ਵਾਲਾ ਇੱਕ …
Read More »ਅੱਤ ਖ਼ੁਦਾ ਦਾ ਵੈਰ
ਅੱਤ ਖ਼ੁਦਾ ਦਾ ਵੈਰ ਹੁੰਦਾ, ਬਚਪਨ ਤੋਂ ਸੁਣਦੇ ਆ ਰਹੇ ਹਾਂ। ਮਾੜੇ ਦੇ ਗਲ਼ ਪੈਣ ਤਕ ਜਾਈਏ, ਤਕੜੇ ਅੱਗੇ ਸੀਸ ਨਿਵਾ ਰਹੇ ਹਾਂ। ਹੱਕ ਦੀ ਕਮਾਈ ਨਾਲ਼ ਨਾ ਸਿਦਕ ਆਇਆ, ਹੱਥ ਦੁਜਿਆਂ ਦੀਆਂ ਜੇਬਾਂ `ਚ ਪਾ ਰਹੇ ਹਾਂ। ਪੰਜ ਸੌ ਗਜ਼ ਦੇ ਵਿੱਚ ਭਾਵੇਂ ਪਾਈ ਕੋਠੀ, ਫਿਰ ਵੀ ਸੜ੍ਹਕ `ਤੇ ਹੱਕ ਜਮਾ ਰਹੇ ਹਾਂ। ਠੱਗੀਆਂ ਮਾਰ ਕੇ ਨੋਟਾਂ ਦੇ ਢੇਰ …
Read More »ਮੂਰਖ ਨਹੀਂ ਹਾਂ
ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ। ਪਾਉਣਾ ‘ਤੇ ਆਉਂਦਾ ਏ ਸਾਨੂੰ ਵੀ ਪੰਗਾ। ਚੰਗਿਆਂ ਲਈ ਚੰਗੇ ਹਾਂ ਭੈੜਿਆਂ ਲਈ ਧੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਭੀੜ ‘ਚ ਵੜ ਕੇ ਕਦੇ ਮਾਰਦੇ ਨਹੀਂ ਮੋਢੇ। ਨਜਾਇਜ਼ ਕੋਈ ਅੜਾਵੇ ਠਿੱਬੀ ਭੰਨ ਦਈਏ ਗੋਡੇ। ਰਗ …
Read More »ਰੁੱਖ਼ ਲਾਓ
ਜ਼ਿੰਦਗ਼ੀ ਦਾ ਜੇ ਲੈਣਾ ਸੁੱਖ। ਆਉ ਮਿਲ ਕੇ, ਲਾਈਏ ਰੁੱਖ਼। ਰੁੱਖ਼ਾਂ ਦੇ ਸਾਹ ਤੇ ਸਾਡੇ ਸਾਹ ਕਦੇ ਵੀ ਹੁੰਦੇ ਨਹੀਂ ਬੇਮੁੱਖ਼। ਰੁੱਖ਼ਾਂ ਨੂੰ ਵੀ ਲੋੜ ਹੈ ਸਾਡੀ ਇੱਕੋ ਜਿਹੀ ਦੋਵਾਂ ਦੀ ਭੁੱਖ। ਸਾਡੇ ਸਾਹਾਂ ਦੇ ਰਖਵਾਲੇ ਸਾਂਝੇ ਸਾਡੇ ਸੁੱਖ਼ ਤੇ ਦੁੱਖ। ਪਿੱਪਲ-ਬੋਹੜ ਬੜੇ ਪਵਿਤਰ ਉਮਰਾਂ ਦੇ ਨਾਲ ਜਾਂਦੇ ਝੁਕ। ਤਪਸ਼ ਬੜੀ ਹੈ ਧਰਤੀ ਉੱਤੇ ਪਰ! ਰੁੱਖ਼ਾਂ ਦੀ ਛਾਂ ਪ੍ਰਮੁੱਖ। ਭਵਿੱਖ …
Read More »ਰੋਮਾਂਸ, ਇਮੋਸ਼ਨ ਤੇ ਸ਼ਰਾਰਤਾਂ ਭਰਪੂਰ ਫ਼ਿਲਮ ‘ਸ਼ੱਕਰਪਾਰੇ’
ਮੌਜ਼ੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਅ ਨਜ਼ਰ ਆ ਰਿਹਾ ਹੈ।ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੂਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ।ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਆ ਰਹੀ ਹੈ।ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ।ਜਿਸ …
Read More »ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ
ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸੱਧਰਾਂ। ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ। ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ, ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ। ਕਿੱਥੇ ਗਈਆਂ ਸਾਂਝਾਂ ‘ਤੇ ਮੁਹੱਬਤਾਂ ਪੁਰਾਣੀਆਂ। ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ। ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ। ਤੀਆਂ ਤ੍ਰਿੰਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ। ਵਿਰਸਾ ਭੁੱਲ ਕੇ …
Read More »ਗੁੱਝੇ ਭੇਦ
ਦੁਨੀਆਂ ਵਾਂਗ ਸਮੁੰਦਰ ਦੇ, ਇਹਦੇ ਭੇਦ ਗੁੱਝੇ ਹੀ ਰਹਿਣੇ ਨੇ ਕੋਈ ਚੰਗਾ ਤੇ ਕੋਈ ਮੰਦਾ ਏ ਇਹ ਫ਼ਰਕ ਸਦਾ ਹੀ ਰਹਿਣੇ ਨੇ। ਕਿਧਰੇ ਕੋਈ ਪਰਉਪਕਾਰੀ ਏ ਕਈ ਜਾਲਮ ਬੜੇ ਟੁੱਟ-ਪੈਣੇ ਨੇ ਭਾਵੇਂ ਚੜ੍ ਜਾ ਕਿਤੇ ਪਹਾੜਾਂ ਤੇ ਕਈ ਮੰਦੇ ਕੋਲ ਆ ਬਹਿਣੇ ਨੇ। ਨਾ ਕਿਸਮਤ ਦਾ ਕੋਈ ਝਗੜਾ ਏ ਸ਼ੁੱਭ ਕਰਮ ਬੀਜ਼ਣੇ ਪੈਣੇ ਨੇ ਜ਼ਿੰਦਗੀ ਦੀ ਖੇਡ ਅਨੋਖੀ ਏ ਕਈ …
Read More »ਢਾਈ ਦਰਿਆ
ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ ਡੋਅ। ਪਾਣੀ ਤੇ ਲੀਕਾਂ ਪੈ ਗਈਆਂ ਸਭ ਦੀ ਮੁੱਠ ਵਿਚ …
Read More »
Punjab Post Daily Online Newspaper & Print Media