ਗਿੱਪੀ ਗਰੇਵਾਲ ਦੀ ਫ਼ਿਲਮ `ਮੰਜੇ ਬਿਸਤਰੇ 2` ਵਿੱਚ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹੈ।ਇਸ ਤੋਂ ਪਹਿਲਾਂ ਸਿੰਮੀ ਚਾਹਲ ਫ਼ਿਲਮ `ਰੱਬ ਦਾ ਰੇਡੀਓ` ਵਿੱਚ ਇੱਕ ਮਾਸੂਮ ਜਿਹੀ ਪੇਂਡੂ ਕੁੜੀ ਦੇ ਕਿਰਦਾਰ ਨਾਲ ਵਾਹ ਵਾਹ ਖੱਟ ਚੁੱਕੀ ਹੈ ਜਦਕਿ ਇਹ ਫ਼ਿਲਮ ਉਸ ਦੇ ਪਹਿਲੇ ਕਿਰਦਾਰਾਂ ਤੋਂ ਬਹੁਤ ਹਟ ਕੇ ਵਿਦੇਸ਼ੀ ਲਹਿਜ਼ੇ ਵਾਲਾ ਹੋਵੇਗਾ।ਉਹ ਕਨੇਡੀਅਨ ਪੰਜਾਬੀ ਪਰਿਵਾਰ ਦੀ ਕੁੜੀ ਹੈ।ਉਸ ਨੂੰ ਇਸ …
Read More »ਸਾਹਿਤ ਤੇ ਸੱਭਿਆਚਾਰ
ਭਾਰਤੀ ਰੌਲਟ ਐਕਟਾਂ ਦੀ ਵੀ ਪੁਨਰ-ਨਜ਼ਰਸਾਨੀ ਦੀ ਲੋੜ?
ਅੰਮ੍ਰਿਤਸਰ ਸਿੱਖ ਧਰਮ ਦੀ ਅਧਿਆਤਮਿਕਤਾ ਦਾ ਕੇਂਦਰ ਹੈ।13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਦਾ ਦੁਖਾਂਤ ਆਜ਼ਾਦੀ ਦੇ ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।ਅੰਗਰੇਜ਼ੀ ਹਕੂਮਤ ਵਿਰੁੱਧ ਲੋਕਾਂ ਦੇ ਵਧ ਰਹੇ ਰੋਹ, ਬੇਚੈਨੀ ਅਤੇ ਰਾਸ਼ਟਰੀ ਅੰਦੋਲਨ ਨੂੰ ਕੁਚਲਣ ਲਈ 21 ਮਾਰਚ 1919 ਨੂੰ ਰੌਲਟ ਐਕਟ ਲਾਗੂ ਕੀਤਾ ਗਿਆ।ਇਸ ਕਾਲੇ ਕਾਨੂੰਨ ਤਹਿਤ ਪ੍ਰੈਸ ਦੀ ਸੁਤੰਤਰਤਾ `ਤੇ ਪਾਬੰਦੀ, ਕਿਸੇ ਵੀ …
Read More »ਖਾਲਸਾ ਪੰਥ
ਖਾਲਸਾ ਪੰਥ ਦੀ ਸਾਜਨਾ ਕੀਤੀ ਸਤਿਗੁਰੂ ਕਲਗੀਆਂ ਵਾਲੇ। ਇਸ ਪੰਥ ਨੇ ਵਿੱਚ ਦੁਨੀਆਂ ਦੇ ਖੇਡੇ ਖੇਲ੍ਹ ਨਿਰਾਲੇ।। ਇਹੇ ਦਿਨ ਤਾਂ ਸਿੱਖ ਇਤਿਹਾਸ `ਚ ਬਹੁਤ ਹੈ ਭਾਗਾਂ ਵਾਲਾ। ਸੱਜ਼ਦਾ ਕਰਦੇ ਉਸ ਸਤਿਗੁਰ ਨੂੰ ਪਰਿਵਾਰ ਜੋ ਵਾਰਨ ਵਾਲਾ।। ਪਹੁਲ ਖੰਡੇ ਦੀ ਪਿਆ ਕੇ ਸਤਿਗੁਰ ਗਿੱਦੜੋਂ ਸ਼ੇਰ ਬਣਾਏ। ਗਊ ਗਰੀਬ ਦੀ ਮਦਦ ਕਰਨੀ ਸਤਿਗੁਰੂ ਬਚਨ ਸੁਣਾਏ।। ਸਭ …
Read More »ਕਾਮੇਡੀ ਨਾਲ ਭਰਪੂਰ ਹੋਵੇਗੀ ਫ਼ਿਲਮ `ਮੰਜੇ ਬਿਸਤਰੇ 2`
12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ `ਮੰਜੇ ਬਿਸਤਰੇ 2` ਪੰਜਾਬੀ ਸਿਨੇਮੇ `ਚ ਨਵੇਂ ਰਿਕਾਰਡ ਸਥਾਪਿਤ ਕਰੇਗੀ।ਇਹ ਫ਼ਿਲਮ ਆਪਣੇ ਬਜ਼ਟ, ਕਹਾਣੀ, ਕਾਮੇਡੀ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਵੱਡਾ ਮੀਲ ਪੱਥਰ ਸਾਬਤ ਹੋਵੇਗੀ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ‘ਹੰਬਲ ਮਿਊਜ਼ਿਕ` ਦੇ ਡਾਇਰੈਕਟਰ ਅਤੇ ਫ਼ਿਲਮ ਨਿਰਮਾਤਾ ਭਾਨਾ ਐਲ.ਏ ਨੇ ਇਕ ਪੱਤਰਕਾਰ ਮਿਲਣੀ ਦੌਰਾਨ ਕੀਤਾ।ਉਨਾਂ ਦੱਸਿਆ …
Read More »ਰੰਗਮੰਚ ਤੋਂ ਗੈਂਗਸਟਰ ਬਣਨ ਦੀ ਕਹਾਣੀ ਹੈ ਫਿਲਮ `ਗੈਂਗਸਟਾਰ ਵਰਸਿਜ਼ ਸਟੇਟ`
ਪੰਜਾਬੀ ਫਿਲਮਾਂ ਦੇ ਨਿਰਮਾਣ ਨਿਰਦੇਸ਼ਨ ਰਾਹੀਂ ਗੈਂਗਸਟਰਾਂ ਦੀ ਜੀਵਨ ਸ਼ੈਲੀ ਨੂੰ ਪਰਦੇ `ਤੇ ਦਿਖਾਉਣ ਦਾ ਰੁਝਾਨ ਵਧ ਰਿਹਾ ਹੈ।`ਰੁਪਿੰਦਰ ਗਾਂਧੀ` ਤੋਂ ਬਾਅਦ “ਡਾਕੂਆਂ ਦਾ ਮੁੰਡਾ” ਦੀ ਸਫਲਤਾ ਨਾਲ ਫਿਲਮ ਨਿਰਮਾਤਾਵਾਂ ਦਾ ਇਸ ਰੁਝਾਨ ਵੱਲ ਆਉਣਾ ਸੁਭਾਵਿਕ ਵੀ ਹੈ।ਇਸੇ ਰੁਝਾਨ ਤਹਿਤ ਬਣਾਈ ਗਈ ਫਿਲਮ “ਗੈਗਸਟਾਰ ਵਰਸਿਜ਼ ਸਟੇਟ” ਵੀ ਰਲੀਜ਼ ਹੋਣ ਲਈ ਤਿਆਰ ਹੈ।ਇਹ ਫਿਲਮ 5 ਅਪ੍ਰੈਲ ਤੋਂ ਸਿਨੇਮਾਂ ਘਰਾਂ …
Read More »ਸਥਾਨਕ ਆਗੂ ਨੂੰ ਜਿਤਾਉਣ ਦੇ ਰੌਂਅ `ਚ ਹਨ ਅੰਮ੍ਰਿਤਸਰ ਵਾਸੀ ?
19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।ਜਿਥੇ ਸਿਆਸੀ ਆਗੂ ਦਾਅਵੇਦਾਰੀਆਂ ਜਤਾ ਰਹੇ ਹਨ, ਉਥੇ ਜਿਲੇ ਦੇ ਵੋਟਰਾਂ ਵਲੋਂ ਵੀ ਉਮੀਦਵਾਰਾਂ ਸਬੰਧੀ ਚਰਚਾਵਾਂ ਦਾ ਦੌਰ ਜਾਰੀ ਹੈ। ਆਮ ਗੱਲਬਾਤ ਤੋਂ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਜਨਤਾ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਥਾਨਕ ਉਮੀਦਵਾਰ ਨੂੰ ਜਿਤਾਉਣ ਦੇ …
Read More »ਕਾਮਿਆਂ ਨੇ ਢਾਹ ਲੈਣਾ… (ਗੀਤ)
ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਆਏ ਦਿਨ ਲੋਕਾਂ ਦਿਆਂ ਹੱਕਾਂ ਉਤੇ ਡਾਕੇ ਮਾਰੇ, ਮਹਿਲਾਂ ਵਿੱਚ ਵਾਧੇ ਕਰੇ ਢਾਹੀ ਜਾਏ ਕੱਚੇ ਢਾਰੇ। ਲੋਕ ਮਾਰੂ ਨੀਤੀਆਂ ਨੇ ਕਰ ਦਿੱਤਾ ਹੈ ਕੰਗਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਲਈ ਹੀ ਲੱਗ ਜਾਂਦੀ ਪੂਰੀ ਵਾਹ ਹੈ, ਜਵਾਨੀ ਤੇ ਕਿਸਾਨੀ ਪਈ …
Read More »ਐਮੀ ਵਿਰਕ ਨਿਭਾਏਗਾ ਅਜੇ ਦੇਵਗਨ ਦੀ ਫਿਲਮ `ਚ ਵੱਡਾ ਕਿਰਦਾਰ
ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ …
Read More »ਸ਼ਹੀਦੇ ਆਜ਼ਮ ਭਗਤ ਸਿੰਘ
ਸੰਨ ਉਨੀ ਸੌ ਸੱਤ ਸੀ, ਨੌਵੇਂ ਮਾਹ ਦੀ ਮਿਤੀ ਅਠਾਈ, ਜੱਗ `ਤੇ ਆਇਆ ਭਗਤ ਸਿੰਘ, ਜਿਸ ਆਜਾਦੀ ਦੀ ਅਲਖ ਜਗਾਈ। ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ ਦੇਸ਼-ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ। ਗਾਂਧੀ ਜੀ ਨਾ ਮਿਲਵਰਤਣ ਦੀ, ਐਸੀ ਲਹਿਰ ਚਲਾਈ ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ। ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ …
Read More »ਪੈਸੇ ਦੇ ਰੰਗ ਸੱਜਣਾ
ਖਾ ਪੀ ਕੇ ਜਿਹੜੇ ਮਾਰਨ ਬੜਕਾ ਵਿੱਚ ਵਿਆਹ ਦੇ ਡੀ.ਜੇ `ਤੇ ਜੁੰਡਲੀ ਯਾਰ ਇਕੱਠੇ ਹੋ ਜਾਂਦੇ ਇਹ ਬਾਈ ਪੱਕਾ ਯਾਰ ਅਸਾਡਾ ਏ ਕਹਿ ਲਾੜੇ ਨੂੰ ਪੰਜ ਚਾਰ ਨਾਲ ਬਹਿ ਫੋਟੋ ਕਰਵਾ ਪਿਆਰੇ ਮਿੱਤਰ ਹੋ ਜਾਂਦੇ। ਜਦ ਭੀੜ ਪੈਂਦੀ ਹੈ ਸੱਜਣਾ ਤੇਰੇ `ਤੇ ਇਹ ਯਾਰ ਜੁੰਡੀ ਦੇ ਫਿਰ ਹਵਾ `ਚ ਤਿੱਤਰ ਹੋ ਜਾਂਦੇ। ਕੋਈ ਨੀ ਖੜਦਾ ਕੋਈ ਨੀ ਬਹਿੰਦਾ ਕੋਲ ਤੇਰੇ …
Read More »
Punjab Post Daily Online Newspaper & Print Media