ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਜਿਉਂਦਿਆਂ ਗੁਣਾਤਮਿਕ ਸਮਾਜ ਦੀ ਸਿਰਜਣਾ ਦਾ ਉਪਦੇਸ਼ ਕੀਤਾ।ਇਸ ਉਪਦੇਸ਼ ’ਤੇ ਚੱਲਦਿਆਂ ਸਿੱਖਾਂ ਨੇ ਗਰਮਤਿ ਰਹਿਣੀ ਅਨੁਸਾਰ ਹੱਕ-ਸੱਚ ਅਤੇ ਅਣਖ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ।ਬੇਸ਼ੱਕ ਸਿੱਖਾਂ ਨੂੰ ਹੱਕ-ਸੱਚ ਦੀ ਰਖਵਾਲੀ ਲਈ ਅਨੇਕਾਂ …
Read More »ਸਾਹਿਤ ਤੇ ਸੱਭਿਆਚਾਰ
ਸਫਲ ਪੰਜਾਬੀ ਫ਼ਿਲਮਾਂ ਦੀ ਸਫ਼ਲ ਨਿਰਮਾਤਾ ਜੋੜੀ – ਅਤੁੱਲ ਭੱਲਾ ਤੇ ਅਮਿਤ ਭੱਲਾ
ਏ ਐਂਡ ਏ ਅਡਵਾਇਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ ਜਿਸਨੇ ਪਿਛਲੇ ਕੁਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ-2` ਅਤੇ `ਵਧਾਈਆਂ ਜੀ ਵਧਾਈਆ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ ਹੌਸਲਾ …
Read More »ਪ੍ਰਦੂਸ਼ਨ ਤੋਂ ਬਚਣ ਲਈ ਗੁਰਬਾਣੀ ਦਾ ਓਟ ਆਸਰਾ ਜਰੂਰੀ
ਸਮਾਜ ਅੰਦਰ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਵਿਚ ਵਾਤਾਵਰਣ ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਮਨੁੱਖ ਦੇ ਸਾਹਮਣੇ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ।ਹਵਾ, ਪਾਣੀ ਆਦਿ ਦੇ ਪ੍ਰਦੂਸ਼ਿਤ ਹੋਣ ਨਾਲ ਜ਼ਿੰਦਗੀ ਜਿਉਣਾ ਦੁੱਭਰ ਹੁੰਦਾ ਜਾ ਰਿਹਾ ਹੈ।ਅਜਿਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ …
Read More »ਸਿੱਖ ਜਰਨੈਲ ‘ਅਕਾਲੀ ਬਾਬਾ ਫੂਲਾ ਸਿੰਘ’
ਅਕਾਲੀ ਫੂਲਾ ਸਿੰਘ ਉਹ ਮਹਾਨ ਸਿੱਖ ਜਰਨੈਲ ਹੋਏ ਹਨ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਡਮੱਲਾ ਯੋਗਦਾਨ ਪਾਇਆ। ਆਪ ਦਾ ਜਨਮ 1 ਜਨਵਰੀ ਸੰਨ 1761 ਈ. ਵਿਚ ਇੱਕ ਛੋਟੇ ਜਿਹੇ ਪਿੰਡ ਸ਼ੀਹਾਂ (ਸੰਗਰੂਰ) ਵਿਖੇ ਪਿਤਾ ਈਸ਼ਰ ਸਿੰਘ ਅਤੇ ਮਾਤਾ ਹਰਿ ਕੌਰ ਦੇ ਘਰ ਹੋਇਆ।ਵੱਡੇ ਘੱਲੂਘਾਰੇ ਸਮੇਂ ਸਿੱਖ ਫ਼ੌਜਾਂ ਵਿੱਚ ਸ਼ਾਮਿਲ ਹੋ ਕੇ ਅਕਾਲੀ ਫੂਲਾ ਸਿੰਘ ਦੇ ਪਿਤਾ ਨੇ …
Read More »ਮੁੜ ਨਹੀਓ ਲੱਭਣਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ (ਭੋਗ `ਤੇ ਵਿਸ਼ੇਸ਼)
ਮਿੱਤਰਾਂ ਦਾ ਨਾਂ ਚੱਲਦਾ, ਇਸ ਨਿਰਮੋਹੀ ਨਗਰੀ ਦਾ ਮਾਏ ਮੋਹ ਨਾ ਆਵੇ, ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ, ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ, ਰੱਬੀ ਜਾਂ ਸਬੱਬੀ ਮੇਲ ਹੋਣ ਵੰਡੇ ਗਏ ਪੰਜਾਬ ਦੀ ਤਰ੍ਹਾਂ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਕੱਲੀ ਨਹੀਂਓ ਵਿਕੀ ਇਸ ਵਿਕੇ ਸੰਸਾਰ ਉੱਤੇ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ …
Read More »ਸਿਰੋਪੇ ਦੀ ਹੋ ਰਹੀ ਦੁਰਵਰਤੋਂ ਰੁਕੇ
‘ਸਿਰੋਪਾ’ ਪੜ੍ਹਨ ਤੇ ਸੁਣਨ ਨੂੰ ਸਿਰਫ ਤਿੰਨ ਅੱਖਰਾਂ ਦਾ ਹੀ ਸ਼ਬਦ ਹੈ, ਪਰ ਇਸ ਦੀ ਮਹਾਨਤਾ ਬਹੁਤ ਉਚੀ ਤੇ ਸੁੱਚੀ ਹੈ।ਸਿੱਖ ਧਰਮ ਵਿਚ ਸਿਰੋਪੇ ਦਾ ਖਾਸ ਸਥਾਨ ਹੈ।ਸਿਰੋਪਾ ਗੁਰੂ ਘਰ ਦੀ ਮਹਾਨ ਬਖਸ਼ਿਸ਼ ਹੈ।ਪੁਰਾਤਨ ਸਮੇਂ ਤੋਂ ਹੀ ਸਿਰੋਪਾ ਸਾਡੇ ਨਾਲ ਚੱਲਿਆ ਆ ਰਿਹਾ ਹੈ।ਗੁਰੂ ਕਾਲ ਸਮੇਂ ਦੌਰਾਨ ਜੰਗਾਂ-ਯੁੱਧਾਂ ਨੂੰ ਚੜ੍ਹਨ ਸਮੇਂ ਅਗਵਾਈ ਕਰ ਰਹੇ ਜੱਥੇਦਾਰ ਨੂੰ ਸਿਰੋਪਾ ਭੇਂਟ ਕੀਤਾ …
Read More »ਚਰਚਾ ‘ਚ ਹੈ ਪੰਜਾਬੀ ਫਿਲਮ ਨਿਰਦੇਸ਼ਕ `ਸ਼ਿਵਤਾਰ ਸ਼ਿਵ`
‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ’, ‘ਸੱਗੀ ਫੁੱਲ’ ਫਿਲਮਾਂ ਨਾਲ ਚਰਚਾ ਵਿੱਚ ਆਇਆ ਸਫ਼ਲ ਸਿਨਮੇਟੋਗ੍ਰਾਫ਼ਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ `ਖਤਰੇ ਦਾ ਘੁੱਗੂ` ਨਾਲ ਮੁੜ ਸਰਗਰਮ ਹੈ।‘ਅਨੰਤਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜੋਰਡਨ ਸੰਧੂ, ਦਿਲਜੋਤ, ਬੀ.ਐਨ ਸ਼ਰਮਾ, ਅਮਨ, …
Read More »ਪੁੱਛ ਪੜਤਾਲ
ਜੇਕਰ ਪੁੱਛ ਪੜਤਾਲ ਕਰਾਂ ਨਾ, ਤਦ ਮੈਂ ਚੰਗਾ। ਕੋਈ ਭੁੱਲ ਸਵਾਲ ਕਰਾਂ ਨਾ, ਤਦ ਮੈਂ ਚੰਗਾ। ਜਿੱਦਾਂ ਚਲਦਾ ਚੱਲਣ ਦੇਵੋ, ਆਖਣ ਮੈਨੂੰ, ਕੋਈ ਖੜਾ ਬਵਾਲ ਕਰਾਂ ਨਾ, ਤਦ ਮੈਂ ਚੰਗਾ। ਕੀ ਲੈਣਾ ਹੈ ਚੰਗੇ ਤੋਂ ਜੀ, ਮੰਦਾ ਵਧੀਆ, ਕੋਈ ਪੇਸ਼ ਮਿਸਾਲ ਕਰਾਂ ਨਾ, ਤਦ ਮੈਂ ਚੰਗਾ। ਹਾਲ ਤੁਹਾਡੇ ਰਹਿਣ ਦਿਆਂ ਜੇ, ਪਹਿਲਾਂ ਵਾਲੇ, ਹਾਲੋਂ ਜੇ ਬੇਹਾਲ ਕਰਾਂ …
Read More »ਕੁਰਸੀ ਦਾ ਨਸ਼ਾ
ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ, ਮੂੰਹ ਆਪਣਾ ਕਦੇ ਵੀ ਖੋਲੀਏ ਨਾ। ਗੱਲ ਹੋਵੇ ਭਾਵੇਂ 100 ਫੀਸਦ ਝੂਠੀ, ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ। ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ, ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ। ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ, ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 98555 …
Read More »ਅਧਿਕਾਰ
ਜੰਮਣ-ਜਿਉਣ ਦਾ ਦਿਉ ਅਧਿਕਾਰ ਮੀਆਂ । ਇਹੀਉ ਨਾਰੀ ਦਾ ਅਸਲ ਸਤਿਕਾਰ ਮੀਆਂ । ਕੰਜਕਾਂ-ਦੇਵੀਆਂ ਬਿਨਾਂ ਸ਼ੱਕ ਪੂਜੀ ਜਾਈਂ, ਐਪਰ ਧੀਅ ਨਾ ਕੁੱਖ `ਚ ਮਾਰ ਮੀਆਂ । ਦੀਵੇ ਆਟੇ ਦੇ ਸਾਂਭ-ਸਾਂਭ ਕਿਥੇ ਰੱਖਾਂ ? ਚੂੰਡੇ ਮਾਸ ਕਾਲੇ ਕਾਵਾਂ ਦੀ ਡਾਰ ਮੀਆਂ । ਜਾ ਕੇ ਆਸ਼ਰਮ ਤਰਸ ਜਿਹਾ ਖਾਈ ਜਾਏਂ, ਮਾਂ ਆਪਣੀ ਦੀ ਹਿੱਕ ਵੀ ਠਾਰ ਮੀਆਂ । ਮੜ੍ਹੀਆਂ ਤੱਕ ਹੈ ਮੋਢਿਆਂ …
Read More »
Punjab Post Daily Online Newspaper & Print Media