ਆਈ ਹੈ ਵਿਸਾਖੀ ਤਲਵੰਡੀ ਚੱਲੀਏ ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ। ਏਥੇ ਆਏ ਸਨ ਸਾਡੇ ਦਸਮ ਪਿਤਾ ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ। ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ ਪਾਣੀ ਵਿੱਚ ਸਾਰਾ ਕੁੱਝ ਦਿੱਤਾ ਸੀ ਵਹਾਅ। `ਗੁਰੂ ਕਾਸ਼ੀ` ਬਣੂ ਇਹ ਦਿੱਤਾ ਵਰਦਾਨ ਬਣਨਗੇ ਕਵੀ ਨਾਲ਼ੇ ਲੇਖਕ ਮਹਾਨ। ਸ਼ਰਧਾ ਦੇ ਨਾਲ਼ ਜਿਹੜਾ ਗੁਰੂ ਨੂੰ ਧਿਆਵੇ ਮਨ-ਮੰਗੀਆਂ ਮੁਰਾਦਾਂ ਸਾਰੀਆਂ ਉਹ …
Read More »ਸਾਹਿਤ ਤੇ ਸੱਭਿਆਚਾਰ
`ਜੁਗਨੀ`
ਜੁਗਨੀ ਗੁਰਬਤ ਦੇ ਵਿੱਚ ਧਸ ਗਈ, ਆਟੇ-ਦਾਲ ਦੇ ਜਾਲ `ਚ ਫਸ ਗਈ, ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ । ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।… ਪੱਕੀ ਨੌਕਰੀ ਖਤਮ ਹੀ ਕਰਤੀ, ਜੁਗਨੀ ਠੇਕੇ ਉਤੇ ਭਰਤੀ, ਨਾ ਪੈਨਸ਼ਨ ਨਾ ਕੋਈ ਭੱਤਾ ਹੈ । ਮਨ ਜੁਗਨੀ ਦਾ ਬੜਾ ਖੱਟਾ ਹੈ ।… ਜੁਗਨੀ ਮੰਡੀਆਂ ਦੇ ਵਿੱਚ ਰੁਲਦੀ, ਫਸਲ ਹੈ ਕੱਖਾਂ ਦੇ ਭਾਅ ਤੁਲਦੀ, ਪੈਲੀ …
Read More »ਦਸਮੇਸ਼ ਪਿਤਾ ਗੋਬਿੰਦ ਸਿੰਘ
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀ। ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ, ਰੱਖੀ ਧਰਮ ਨਿਸ਼ਾਨੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ, ਆਏ ਪੰਡਿਤ ਕਸ਼ਮੀਰੀ। ਜਾਂਦਾ ਹਿੰਦੁ ਧਰਮ ਬਚਾਓ ਸਾਡੇ ਪੱਲੇ ਹੈ ਦਿਲਗੀਰੀ। ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ, ਇਹ ਨਹੀਂ ਕੌਮ ਬੇਗਾਨੀਂ ; ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰੱਖੋ ਕੁਰਬਾਨੀ। ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ ਰੱਖੀ …
Read More »ਕਿਸਾਨਾਂ ਦੀਆਂ ਜ਼ਮੀਨੀਂ ਹਕੀਕਤਾਂ ਬਿਆਨਦਾ ਹੈ ਗੀਤ `ਟਰਾਲਾ ਬਨਾਮ ਕਾਰ`
ਪੰਜਾਬੀਆਂ ਦੇ ਜੀਵਨ ਵਿੱਚ ਗਿੱਧੇ-ਭੰਗੜੇ ਦੇ ਨਾਲ-ਨਾਲ ਪੰਜਾਬੀ ਗੀਤਾਂ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਹੈ।ਇਹਨਾਂ ਗੀਤਾਂ ਨੇ ਹੀ ਪੰਜਾਬੀਆਂ ਨੂੰ ਦਰਪਣ ਵਿਖਾਉਣਾ ਹੁੰਦਾ ਹੈ।ਸਾਹਿਤ ਕਿਸੇ ਵੀ ਰੂਪ ਵਿੱਚ ਹੋਵੇ ਜੇ ਉਹ ਸਮਾਜ ਨੂੰ ਸ਼ੀਸ਼ਾ ਵਿਖਾ ਕੇ ਸੇਧ ਪ੍ਰਦਾਨ ਨਹੀਂ ਕਰਦਾ ਤਾਂ ਸਾਹਿਤ ਰਚਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੈ।ਵੱਖਰੀ ਗੱਲ ਹੈ ਕਿ ਅਜੋਕੀ ਪੰਜਾਬੀ ਗਾਇਕੀ ਅਤੇ ਪੰਜਾਬੀ ਗੀਤਕਾਰੀ …
Read More »ਕਵਿਤਾ ਵਿੱਚ ਵਿਸਾਖੀ
`ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ- `ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ: “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ `ਤੇ ਵੀ ਨਿੱਤ ਨਵੇਂ …
Read More »ਸਿੱਖ ਗੋਰਵਤਾ ਦੀ ਪ੍ਰਤੀਕ ਦਸਤਾਰ
ਇਤਿਹਾਸਕ ਤੌਰ ਤੇ ਦਸਤਾਰ ਦਾ ਅਤੀਤ ਬਹੁਤ ਹੀ ਗੋਰਵਸ਼ਾਲੀ ਰਿਹਾ ਹੈ।ਇਹ ਸਮਾਜ ਅੰਦਰ ਵਡੱਪਣ ਦਾ ਪ੍ਰਤੀਕ ਰਹੀ ਹੈ, ਸਮਾਜਿਕ ਤੇ ਸੱਭਿਆਚਾਰਕ ਦੇ ਪੱਖ ਤੋਂ ਅਦਬ-ਸਤਿਕਾਰ ਦਾ ਪ੍ਰਤੀਕ ਰਹੀ ਹੈ।ਨੰਗੇ ਸਿਰ ਫਿਰਨਾ-ਤੁਰਨਾ ਸਮਾਜ ਵਿੱਚ ਠੀਕ ਨਹੀਂ ਸਮਝਿਆ ਜਾਂਦਾ ਸੀ।ਸੰਸਾਰ ਭਰ ਵਿੱਚ ਹਮੇਸ਼ਾ ਹੀ ਦਸਤਾਰ ਦਾ ਸਤਿਕਾਰ ਰਿਹਾ ਹੈ ਜਿੱਥੇ ਸਿਰ ਦਾ ਸ਼ਿੰਗਾਰ ਬਣ ਕੇ ਵਡੇਪਣ ਦੀ ਨਿਸ਼ਾਨੀ ਬਣੀ ਉਥੇ ਹੀ …
Read More »ਜਲ੍ਹਿਆਂ ਵਾਲਾ ਬਾਗ
ਜੱਲਿਆਂ ਵਾਲੇ ਬਾਗ ਨੇ ਹੋਕਾ, ਦਿੱਤਾ ਆਣ ਜ਼ਮੀਰਾਂ ਦਾ ਡੁੱਲਿਆ ਜਿਸਦੀ ਮਿੱਟੀ ਉਤੇ, ਖੂਨ ਬਹਾਦਰ ਵੀਰਾਂ ਦਾ॥ ਚੇਤੇ ਵਿਚੋਂ ਕਿਵੇਂ ਭੁਲਾਵਾਂ, ਮੈਂ ਉਸ ਲਾਲ ਵਿਸਾਖੀ ਨੂੰ ਜਿਸਨੇ ਸੀ ਇਤਿਹਾਸ ਬਦਲਿਆ, ਕੌਮ ਦੀਆਂ ਤਕਦੀਰਾਂ ਦਾ॥ ਹੱਕਾਂ ਉੱਤੇ ਜਦ ਵੀ ਡਾਕੇ, ਹਾਕਮ ਆ ਕੇ ਮਾਰ ਗਿਆ ਰੰਗ ਹੋਰ ਵੀ ਗੂੜ੍ਹਾ ਹੋਇਆ, ਅਣਖ ਦੀਆਂ ਤਸਵੀਰਾਂ ਦਾ॥ ਜਲ੍ਹਿਆਂ …
Read More »ਵਿਸਾਖੀ 1699 ਦੀ
`ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ। 1699 ਈ. ਦੀ ਵਿਸਾਖੀ ਇਸ ਤਿਉਹਾਰ ਨੂੰ …
Read More »ਭੰਗੜਾ
ਕਾਲੀ ਡਾਂਗ ਪਿੱਤਲ ਦੇ ਕੋੋਕੇ, ਭੰਗੜਾ ਸਿਆਲ ਕੋਟ ਦਾ, ਨਾਰੇ, ਨੀ ਨਾਰੇ ਵੇਖਦੀ ਜਾਵੀਂ ਮੈਂ ਸਦਕੇ ਬਲਿਹਾਰੇ ਓ ਭੰਗੜਾ ਮਰਦਾਂ ਦਾ ਨਾਚ ਹੈ।ਕਿਆਸ ਕੀਤਾ ਜਾਂਦਾ ਹੈ ਕਿ ਮੱਧ ਏਸ਼ੀਆ ਤੋਂ ਜਦੋਂ ਆਰੀਅਨ ਏਥੇ ਆਏ ਤਾਂ ਪੰਜਾਬ ਦਾ ਪੌਣ ਪਾਣੀ ਦੇਖ ਖੁਸ਼ੀ ਵਿੱਚ ਨੱਚ ਉੱਠੇ। ਕਈਆਂ ਦੀ ਇੰਝ ਵੀ ਸੋਚ ਹੈ ਕਿ ਇਹ ਭੰਗ ਪੀਣ ਉਪ੍ਰੰਤ ਝੂੰਮਦੇ ਨੱਚਦੇ …
Read More »ਖ਼ਾਲਸਾ ਸਾਜਣਾ ਦੀ ਗੌਰਵਮਈ ਦਾਸਤਾਨ
1699 ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸੇ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ।ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ।ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ …
Read More »
Punjab Post Daily Online Newspaper & Print Media