Wednesday, March 25, 2026

ਸਾਹਿਤ ਤੇ ਸੱਭਿਆਚਾਰ

`ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ` ਦੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ

     ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ  ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ …

Read More »

ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਸਨ – ਮਾਤਾ ਅਵਤਾਰ ਕੌਰ

            ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਮਾਤਾ ਅਵਤਾਰ ਕੌਰ ਦਾ ਜਨਮ 1934 ਈ: ਵਿਚ ਸ੍ਰੀ ਗੁਰੂ ਹਰਕਿ੍ਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਬਚਨ ਸਿੰਘ ਜਗੀਰਦਾਰ ਦੇ ਗ੍ਰਹਿ ਮਾਤਾ ਗੁਰਦਿਆਲ ਕੌਰ ਦੀ ਪਵਿਤਰ ਕੁੱਖ ਤੋਂ ਹੋਇਆ।ਮਾਤਾ ਜੀ ਦੇ ਦੋ ਭਰਾਤਾ ਕਰਨੈਲ ਸਿੰਘ ਤੇ ਹਰਭਜਨ ਸਿੰਘ ਸਨ।ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ …

Read More »

`15 ਲੱਖ ਕਦੋਂ ਆਊਗਾ` ਡੇਰਾਵਾਦ ਅਤੇ ਸਿਆਸਤ `ਤੇ ਵਿਅੰਗਮਈ ਫ਼ਿਲਮ ਹੈ `ਰੁਪਾਲੀ ਗੁਪਤਾ`

          ਸਿਨਮੇ ਦੀ ਮੌਜੂਦਾ ਭੀੜ ਵਿੱਚ ਬਹੁਤ ਘੱਟ ਅਜਿਹੇ ਫ਼ਿਲਮਸਾਜ਼ ਹਨ, ਜੋ ਦਰਸ਼ਕਾਂ ਦੀ ਨਬਜ਼ ਟੋਹਣ ਦਾ ਗੁਣ ਜਾਣਦੇ ਹਨ।ਪਿਛਲੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਮਰਦ ਪ੍ਰਧਾਨ ਪੰਜਾਬੀ ਸਿਨਮੇ ਵਿਚ ਰੁਪਾਲੀ ਗੁਪਤਾ ਇੱਕ ਉਹ ਨਿਰਮਾਤਰੀ ਹੈ, ਜਿਸ ਵਲੋਂ ਨਿਰਮਾਣ ਕੀਤੀਆਂ ਫ਼ਿਲਮਾਂ ਦੀ ਰਿਕਾਰਡ ਤੋੜ ਸਫ਼ਲਤਾ ਨੇ ਚਿਰਾਂ ਤੋਂ ਸਰਗਰਮ ਫਿਲਮਸਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਕਿਸੇ ਵੀ ਫ਼ਿਲਮ ਦੇ …

Read More »

ਪੰਜਾਬੀ ਸੱਭਿਆਚਾਰ ਤੇ ਪਰਿਵਾਰਕ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ ਫਿਲਮ `ਮੁਕਲਾਵਾ`

ਗਾਇਕ ਤੋਂ ਅਦਾਕਾਰੀ ਵਿੱਚ ਸਫ਼ਲ ਹੋਏ ਐਮੀ ਵਿਰਕ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਹੈ।ਅੱਜਕਲ ਐਮੀ ਵਿਰਕ ਸੋਨਮ ਬਾਜਵਾ ਨਾਲ ਆ ਰਹੀ ਫ਼ਿਲਮ `ਮੁਕਲਾਵਾ` ਕਰਕੇ ਚਰਚਾ ਵਿੱਚ ਹੈ। ਵਾਇਟ ਹਿੱਲ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਤਾ ਗੁਣਬੀਰ ਸਿੱਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਹਨ।ਇਸ ਫ਼ਿਲਮ ਨੂੰ `ਅੰਗਰੇਜ਼  ਫ਼ਿਲਮ ਨਾਲ ਸੁਰਖੀਆਂ ਵਿੱਚ ਆਏ ਨਿਰਦੇਸ਼ਕ ਸਿਮਰਜੀਤ ਨੇ …

Read More »

ਫਿਲਮ `ਦਿਲ ਦੀਆਂ ਗੱਲਾਂ` ਨਾਲ ਲੰਮੀ ਪੁਲਾਂਘ ਪੁੱਟ ਰਹੀ ਹੈ ਵਾਮਿਕਾ ਗੱਬੀ

              ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ।ਪਿਛਲੇ ਸਾਲ ਆਈ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ।ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ।ਅਗਲੇ ਹਫ਼ਤੇ ਰਲੀਜ਼ ਹੋਣ ਵਾਲੀ `ਦਿਲ …

Read More »

ਖੂਨੀ ਖੂਹ ਦੀ ਜ਼਼ੁਬਾਨੀ

ਚਿੱਤ ਕਰਦਾ ਮੈਂ ਰੋ-ਰੋ ਮਾਰਾਂ ਉੱਚੀ ਉੱਚੀ ਲੇਰਾਂ , ਆਵੇ ਹਰ ਸਾਲ ਜਦੋਂ ਤਰੀਕ ਅਪ੍ਰੈਲ ਦੀ ਤੇਰਾਂ। ਮੈਂ ਗਵਾਹ ਉਸ ਕਤਲੇਆਮ ਦਾ , ਵਿਥਿਆ ਅੱਜ ਸੁਣਾਉਂਦਾ ਹਾਂ। ਮੈਂ ਕੋਈ ਜ਼ੁਰਮ ਨਹੀਂ ਕੀਤਾ, ਫਿਰ ਵੀ ਖੂਨੀ ਖੂਹ ਅਖਵਾਉਂਦਾ ਹਾਂ। ਘੱਤ ਵਹੀਰਾਂ ਲੋਕੀਂ ਜਲ੍ਹਿਆਂ ਵਾਲੇ ਬਾਗ ਸੀ ਆਏ, ਇਕੱਠੇ ਹੋ ਕੇ ਉਹਨਾਂ ਇਨਕਲਾਬ ਦੇ ਨਾਹਰੇ ਲਾਏ। ਕਹਿੰਦਾ ਜਨਰਲ ਡਾਇਰ ਹੁਣੇ ਮੀਂਹ, ਗੋਲੀਆਂ …

Read More »

ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ 19 ਵਿਦਿਅਕ ਅਦਾਰੇ ਵਿਕਾਸ ਦੀ ਰਾਹ `ਤੇ

           ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 `ਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰਾ ਸਾਲ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਸੋਸਾਇਟੀ ਨੂੰ ਜਿਥੇ ਆਪਣੇ ਮਹਾਨ ਅਤੀਤ `ਤੇ ਮਾਣ ਹੈ, ਉਥੇ `ਸੱਭਿਅਤਾ ਉਸਾਰੀ ਅਤੇ ਹੋਰ ਉਸਾਰਾਂਗੇ` ਦੀ ਲੀਂਹ `ਤੇ ਭਵਿੱਖ ਲਈ ਵੀ ਦਿਨ-ਰਾਤ ਯਤਨਸ਼ੀਲ ਹੈ।ਮੈਨੇਜ਼ਮੈਂਟ …

Read More »

ਤਲਵੰਡੀ ਸਾਬੋ ਦੀ ਵਿਸਾਖੀ

ਆਈ ਹੈ ਵਿਸਾਖੀ ਤਲਵੰਡੀ ਚੱਲੀਏ ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ। ਏਥੇ ਆਏ ਸਨ ਸਾਡੇ ਦਸਮ ਪਿਤਾ ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ। ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ ਪਾਣੀ ਵਿੱਚ ਸਾਰਾ ਕੁੱਝ ਦਿੱਤਾ ਸੀ ਵਹਾਅ। `ਗੁਰੂ ਕਾਸ਼ੀ` ਬਣੂ ਇਹ ਦਿੱਤਾ ਵਰਦਾਨ ਬਣਨਗੇ ਕਵੀ ਨਾਲ਼ੇ ਲੇਖਕ ਮਹਾਨ।   ਸ਼ਰਧਾ ਦੇ ਨਾਲ਼ ਜਿਹੜਾ ਗੁਰੂ ਨੂੰ ਧਿਆਵੇ ਮਨ-ਮੰਗੀਆਂ ਮੁਰਾਦਾਂ ਸਾਰੀਆਂ ਉਹ …

Read More »

`ਜੁਗਨੀ`

ਜੁਗਨੀ ਗੁਰਬਤ ਦੇ ਵਿੱਚ ਧਸ ਗਈ, ਆਟੇ-ਦਾਲ ਦੇ ਜਾਲ `ਚ ਫਸ ਗਈ, ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ । ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।… ਪੱਕੀ ਨੌਕਰੀ ਖਤਮ ਹੀ ਕਰਤੀ, ਜੁਗਨੀ ਠੇਕੇ ਉਤੇ ਭਰਤੀ, ਨਾ ਪੈਨਸ਼ਨ ਨਾ ਕੋਈ ਭੱਤਾ ਹੈ । ਮਨ ਜੁਗਨੀ ਦਾ ਬੜਾ ਖੱਟਾ ਹੈ ।… ਜੁਗਨੀ ਮੰਡੀਆਂ ਦੇ ਵਿੱਚ ਰੁਲਦੀ, ਫਸਲ ਹੈ ਕੱਖਾਂ ਦੇ ਭਾਅ ਤੁਲਦੀ, ਪੈਲੀ …

Read More »

ਦਸਮੇਸ਼ ਪਿਤਾ ਗੋਬਿੰਦ ਸਿੰਘ

ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀ।     ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ, ਰੱਖੀ ਧਰਮ ਨਿਸ਼ਾਨੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ, ਆਏ ਪੰਡਿਤ ਕਸ਼ਮੀਰੀ। ਜਾਂਦਾ ਹਿੰਦੁ ਧਰਮ ਬਚਾਓ ਸਾਡੇ ਪੱਲੇ ਹੈ ਦਿਲਗੀਰੀ। ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ, ਇਹ ਨਹੀਂ ਕੌਮ ਬੇਗਾਨੀਂ ; ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰੱਖੋ ਕੁਰਬਾਨੀ।     ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ ਰੱਖੀ …

Read More »