Monday, July 6, 2026

ਸਾਹਿਤ ਤੇ ਸੱਭਿਆਚਾਰ

ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ `ਹੋਲਾ ਮਹੱਲਾ`

           ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ।ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ …

Read More »

ਖਾਲਸੇ ਦਾ ਹੋਲਾ

            ਭਾਰਤ ਵਰਸ਼ ਦੇ ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੋਲੀ ਹੈ, ਜੋ ਕਿ ਫੱਗਣ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਈ ਜਾਂਦੀ ਸੀ।ਹੋਲੀ ਪ੍ਰੇਮ ਪਿਆਰ, ਭਾਈਚਾਰੇ, ਖੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਹੇੈ, ਜਿਸ  ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ।ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਵਿੱਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਤੇ ਹੋਲੀ ਦਾ ਬਦਲ, …

Read More »

ਬਿਗਲ ਚੋਣਾਂ ਦਾ…

ਨੇਤਾ ਮੀਡੀਏ ਦੇ ਵਿੱਚ ਗੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ । ਹੈ ਉਹਨੂੰ ਯਾਦ ਲੋਕਾਂ ਦੀ ਆਈ, ਮਸਲੇ ਲੱਗ ਪਏ ਦੇਣ ਦਿਖਾਈ, ਫਿਰਦਾ ਘਰ-ਘਰ ਦੇ ਵਿੱਚ ਭੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਆਖੇ ਵਾਰਦੂੰ ਕਤਰਾ-ਕਤਰਾ, ਰੌਲਾ ਪਾਈ ਜਾਏ ਦੇਸ਼ ਨੂੰ ਖਤਰਾ, ਚੋਹਲਾ ਦੇਸ਼ ਪਿਆਰ ਦਾ ਸੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਭਾਈ ਨੂੰ ਭਾਈ ਦੇ …

Read More »

ਸਮੇਂ-ਸਮੇਂ ਦੀ ਗੱਲ !!

           ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ।ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ, ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ।ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਇਕ ਲੜਕਾ, ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ।ਉਸ ਦਾ ਲੜਕਾ ਬੰਟੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਜਿਸ ਦਾ ਸੁਭਾਅ ਬਹੁਤ ਹੀ ਮਜ਼ਾਕੀਆ …

Read More »

ਗੰਨੇ ਚੂਪ ਲਏ ਜੱਟਾਂ ਦੇ ਪੋਨੇ……

        ਗੰਨਾਂ ਸਾਡੀ ਜਿੰਦਗੀ ਵਿੱਚ ਮਹੱਤਵ ਪੂਰਨ ਸਥਾਨ ਰੱਖਦਾ ਹੈ।ਕਮਾਦ ਦੀ ਫਸਲ ਇੱਕ ਸਾਲ ਵਿੱਚ ਤਿਆਰ ਹੁੰਦੀ ਹੈ।ਇਸ ਨੂੰ ਮੁੱਢ ਲਾਗੋਂ ਕੱਟ ਕੇ ਅਗਲੇ ਸਾਲ ਵੀ ਫਸਲ ਲਈ ਜਾਂਦੀ ਹੈ ਜਿਸ ਨੂੰ ਮੂਢਾ ਕਮਾਦ ਕਹਿੰਦੇ ਹਾਂ। ਇਸ ਦੇ ਬੂਝੇ ਦੇ ਇੱਕ ਹਿੱਸੇ ਨੂੰ ਅਸੀਂ ਗੰਨਾਂ ਕਹਿੰਦੇ ਹਾਂ।ਇਸ ਨੂੰ ਇੱਕ ਗਿੱਠ ਉਚਾ ਕੱਟਿਆ ਜਾਂਦਾ ਹੈ।ਇੱਕ ਗੰਨਾਂ ਲੈਣ ਨੂੰ ਗੰਨਾਂ ਭੰਨਣਾ ਕਹਿੰਦੇ …

Read More »

ਪਰਾਇਆ

ਬੰਦਾ! ਘਰ `ਚ ਪਰਾਇਆ ਹੋ ਜਾਂਦਾ, ਚਾਰ ਪੈਸੇ ਨਾ ਹੋਣ ਜੇ ਕੋਲ ਭਾਈ, ਭੈਣ ਭਾਈ ਵੀ ਪਾਸਾ ਵੱਟ ਜਾਂਦੇ, ਬੰਦ ਹੋ ਜਾਂਦਾ ਆਪਸੀ ਬੋਲ ਭਾਈ । ਬਾਤ ਕੋਈ ਬਿਮਾਰ ਦੀ ਪੁੱਛਦਾ ਨਹੀਂ, ਦਿੰਦੇ ਮੰਜੇ `ਤੇ ਹੀ ਰੋਲ ਭਾਈ। ਵਾਹ ਪਿਆਂ ਆਪਣਿਆਂ ਦਾ ਪਤਾ ਲੱਗੇ। ਬਹੁਤਾ ਮੂੰਹ ਨਾ `ਸੁਖਬੀਰ` ਖੋਲ ਭਾਈ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677

Read More »

ਅੱਧੇ ਦਿਨ ਦਾ ਅਫ਼ਸਰ (ਹਾਸ ਵਿਅੰਗ)

             ਨਿਮਾਣਾ ਸਿਹੁੰ ਭਾਵੇਂ ਹੱਡੀਆਂ ਦੀ ਮੁੱਠ ਬਣ ਗਿਆ ਸੀ, ਪਰ ਉਹ ਡਿੱਗਦਾ ਢਹਿੰਦਾ ਸੱਥ ਵਿਚ ਅੱਪੜ ਹੀ ਜਾਂਦਾ।ਜ਼ਬਾਨ ਭਾਵੇਂ ਵਲ ਖਾਣ ਲੱਗ ਪਈ ਸੀ, ਪਰ ਗੱਲਾਂ ਦਾ ਚਸਕਾ ਤੇ ਬੜਬੋਲਾ ਹੋਣ ਕਰਕੇ ਉਹ ਫਿਰ ਵੀ ਅਵਾ-ਤਵਾ ਬੋਲਣ ਤੋਂ ਬਾਜ਼ ਨਹੀਂ ਸੀ ਆਉਂਦਾ।ਥੱਕਿਆ ਟੁੱਟਿਆ ਘਰ ਆਉਂਦਾ, ਡਿਉੜੀ ਵਿਚ ਡੱਠੀ ਢਿਚਕੂੰ-ਢਿਚਕੂੰ ਕਰਦੀ ਮੰਜੀ `ਤੇ ਆਣ ਢੇਰੀ ਹੁੰਦਾ।ਇੱਕ ਰਾਤ ਨਿਮਾਣੇ ਨੂੰ ਸੁਪਣਾ …

Read More »

ਵਿਰਸੇ ਨੂੰ ਪ੍ਰਣਾਇਆ ਲੇਖਕ – ਜਸਵੀਰ ਸ਼ਰਮਾ ਦੱਦਾਹੂਰ

         ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, `ਵਿਰਸੇ ਦੀ ਲੋਅ`, `ਵਿਰਸੇ ਦੀ ਖੁਸਬੋ`, `ਵਿਰਸੇ ਦੀ ਸੌਗਾਤ` ਅਤੇ `ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ` ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ, ਪੰਜਾਬੀ ਵਿਰਸੇ ਨੰੂ ਪਹਿਲ ਦੇਣ ਵਾਲਾ ਤੇ ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ ਹੈ ਜਸਵੀਰ ਸ਼ਰਮਾ ਦੱਦਾਹੂਰ।      ਪੰਜ ਫਰਵਰੀ ਦੋ ਹਜ਼ਾਰ ਉਨੀਂ ਨੂੰ ਅਚਾਨਕ ਫੋਨ ਆਇਆ ਕਿ ਸ਼੍ਰੀ …

Read More »

ਬੁਜ਼ਦਿਲ

ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ ਖੇਡੀ ਹੋਲੀ ਦਹਿਸ਼ਤ ਹੋਈ ਅੰਨ੍ਹੀ ਬੋਲੀ। ਮਾਵਾਂ ਦੇ ਪੁੱਤ ਮਾਰ ਗਏ ਉਹ ਖ਼ਬਰੇ ਕੀ ਸੰਵਾਰ ਗਏ ਉਹ। ਪੁੱਤ ਕਿਸੇ ਦਾ ਮਾਹੀ ਮਰਿਆ ਬਾਪ ਬਿਨਾ ਸੀ ਬੱਚਾ ਕਰਿਆ। ਬੁਜ਼ਦਿਲ ਹੀ ਇਹ ਕਾਰੇ ਕਰਦੇ ਇੰਝ ਮਾਰ ਜੋ ਖੁਦ ਨੇ ਮਰਦੇ। ਹਿੰਮਤ ਸੀ ਤਾਂ ਦੋ ਹੱਥ ਕਰਦੇ ਯੋਧੇ …

Read More »

ਮਸਲਿਆਂ ਲਈ ਲੀਡਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਵੋਟਰ……

             ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ। ਸਾਲ 1951-52 `ਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ …

Read More »