ਲੇਖਕ-ਦਰਸ਼ਨ ਸਿੰਘ ਭੰਮੇਂ (ਅਦਬੀ ਪਰਵਾਜ਼ ਪ੍ਰਕਾਸ਼ਨ ਮਾਨਸਾ) ਮਾਲਵੇ ਦੀ ਕਵੀਸ਼ਰੀ ਦਾ ਚਮਕਦਾ ਸਿਤਾਰਾ ਹੈ ਦਰਸ਼ਨ ਸਿੰਘ ਭੰਮੇਂ।ਬੇਸ਼ੱਕ ਭੰਮੇਂ ਸਾਹਿਬ ਦੀ ਇਸ ਛੰਦ ਬੰਦੀ ਵਾਲੀ ਪੁਸਤਕ ਤੋਂ ਪਹਿਲਾਂ ਵੀ ਅਣਗਿਣਤ ਪੁਸਤਕਾਂ ਸਾਹਿਤ ਦੀ ਝੋਲੀ ਪੈ ਚੁੱਕੀਆਂ ਨੇ, ਪਰ ਦਾਸ ਨੇ ਇਹਨਾਂ ਦੀ ਹੀ ਪੁਸਤਕ ਪੜ੍ਹੀ ਹੈ! ਜੇਕਰ ਮੈਂ ਭੁੱਲਦਾ ਨਾਂ ਹੋਵਾਂ ਤਾਂ ਬਾਬੂ ਰਜ਼ਬ ਅਲੀ ਜੋ ਕਿ ਬਹੁਤ ਹੀ ਪਹੁੰਚੇ ਹੋਏ …
Read More »ਸਾਹਿਤ ਤੇ ਸੱਭਿਆਚਾਰ
ਕਿਸਾਨੀ ਜਾਗਰੂਕਤਾ ਐਪ `ਪਸ਼ੂ ਬੋਲੀ`
ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ `ਤੇ ਨਿਰਭਰ ਮਨੁੱਖ ਨੇ ਦੂਸਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ।ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ।ਬੱਚਿਆਂ ਤੋਂ ਲੈ ਕੇ ਨੌਜਵਾਨ, ਬਜੁਰਗ ਗੱਲ ਕਿ ਹਰ ਉਮਰ ਦੇ ਬੰਦੇ ਨੂੰ ਮੋਬਾਇਲ ਨੇ ਆਪਣੇ ਵੱਸ `ਚ ਕੀਤਾ ਹੋਇਆ ਹੈ।ਇਸ ਗਿਆਨ ਦੀ ਵਿਸ਼ਾਲ ਦੁਨੀਆਂ …
Read More »ਅਜੋਕੀ ਗਾਇਕੀ
ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ।ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ।ਪਰ ਕੁੱਝ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ ਨੂੰ ਆਪਣੀ ਗਾਇਕੀ ਵਿੱਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ।ਮੈਰਿਜ਼ ਪੈਲੇਸਾਂ ਵਿੱਚ ਡੀ.ਜੇੇ, ਪਿੰਡਾਂ ਵਿੱਚ ਟਰੈਕਟਰਾਂ ‘ਤੇ ਲੱਗੇ ਡੈਕਾਂ, …
Read More »ਘਰ ਇਕ ਆਇਆ ਕਾਕਾ
ਸਾਡੇ ਘਰ ਇਕ ਆਇਆ ਕਾਕਾ ਕਾਕਾ ਕੀ ਹੈ ਭੂੰਡ ਪਟਾਕਾ ਕਦੇ ਰੋਂਦਾ ਤੇ ਕਦੇ ਹੈ ਹੱਸਦਾ ਦਿਲ ਦਾ ਭੇਦ ਨਾ ਕੋਈ ਦੱਸਦਾ ਘਰ ਦੇ ਵਿੱਚ ਹਰ ਖੁਸ਼ੀਆਂ ਆਈਆਂ ਮਿਹਰ ਕਰੀਂ ਤੂੰ ਮੇਰੇ ਸਾਈਆਂ ਕਾਕਾ ਸਭ ਦਾ ਦਿਲ ਪ੍ਰਚਾਉਂਦਾ ਹਰਗੁਣ ਹਰ ਕੋਈ ਆਖ ਬੁਲਾਉਂਦਾ ਕਦੀ ਮੁਸਕਰਵਾਏ ਤੇ ਕਦੀ ਗੰਭੀਰ ਹੋ ਜਾਵੇ ਮਿੱਠੇ ਬੋਲ ਕਈ ਆਖ ਸੁਣਾਵੇ ਮਾਂ ਦੇ ਦੁੱਧ ਨਾਲ ਬੋਤਲ …
Read More »ਸੰਭਲ ਜਾਓ! ਨਸ਼ਿਆਂ ਨੂੰ ਛੱਡੋ
ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਸੱਥਰ `ਤੇ ਬੈਠਿਆਂ ਭਾਂਤ ਭਾਂਤ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਬੰਦਾ ਬੜਾ ਚੰਗਾ ਸੀ।ਸਭ ਦੇ ਕੰਮ ਆਉਣ ਵਾਲਾ ਸੀ।ਕੋਈ ਮਾੜੀ ਚੰਗੀ ਨਹੀਂ ਸੀ ਕਰਦਾ। ਜਿੰਨੀਂ ਜੀਵਿਆ ਹੈ, ਐਸ਼ ਕੀਤੀ ਹੈ।ਸਰਦਾਰੀ ਭੋਗੀ ਹੈ ਸਰਦਾਰੀ।ਚੰਗਾ ਖਾਧਾ, ਚੰਗੀ ਪੀਤੀ ਤੇ ਚੰਗਾ ਹੰਡਾਇਆ।ਹੋਰ ਰੱਬ ਕੋਲ ਕੀ ਲੈ ਜਾਣਾ ਹੈ।ਸਿਵਿਆਂ ਵਿੱਚ …
Read More »ਮੇਰੀ ਲਿਖਤ
ਮੇਰੇ ਸ਼ਬਦਾਂ `ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸ ਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ `ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸ ਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ `ਤੇ ਮੁਸਕਾਨ ਸਦਾ ਹੀ, ਮੁਹੱਬਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ। ਨਾ ਹੋਵੇ ਹਰਗਿਜ਼ ਹੀ ਪਰੇਸ਼ਾਨ ਦਿਲਬਰ ਪੜ੍ਹ ਕੇ, ਤਾਂ ਹੀ ਖਤ ਵਿੱਚ ਸਲਾਮਤ …
Read More »ਦੋਸਤਾਂ ਦੀ ਸੱਚੀ ਦੋਸਤੀ ਦੀ ਦਿਲਚਸਪ ਕਹਾਣੀ ਹੈ ਫ਼ਿਲਮ – ਹਾਈਐਂਡ ਯਾਰੀਆਂ
ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ `ਤੇ ਇੱਕ ਵੱਖਰੀ ਪਛਾਣ ਦਿੱਤੀ ਹੈ।ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ `ਹਾਈਐਂਡ ਯਾਰੀਆਂ` ਵਿੱਚ ਆਪਣੇ ਸਿੱਧੇ ਸਾਦੇ, ਦੇਸੀ ਕਿਰਦਾਰ ਵਿੱਚ ਮੁੜ ਨਜ਼ਰ ਆਵੇਗਾ।ਆਪਣੇ ਕਿਰਦਾਰ …
Read More »ਬਸੰਤ ਪੰਚਮੀ
ਭਾਰਤ ਰੁੱਤਾਂ ਤਿਉਹਾਰਾਂ ਦਾ ਦੇਸ਼ ਹੈ, ਕਹਿੰਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ।ਪਰ ਬਸੰਤ ਰੁੱਤ ਨੂੰ ਸਭ ਤੋਂ ਵਧੀਆ ਰੁੱਤ ਕਿਹਾ ਜਾਂਦਾ ਹੈ, ਜੋ ਪੱਤਝੜ ਜਾਣ ਤੋਂ ਬਾਅਦ ਆਉਂਦੀ ਹੈ।ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।ਇਸ ਰੁੱਤ ਦੇ ਆਉਣ ਨਾਲ ਚਾਰੇ ਪਾਸੇ ਫੁੱਲ ਖਿੜਣ ਨਾਲ ਬਹਾਰ ਹੀ ਬਹਾਰ ਹੁੰਦੀ ਹੈ। ਫਸਲਾਂ ਦੇ ਪੌਦੇ ਖਿੜ-ਖੜਾਉਣ …
Read More »ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਿੰਡ ਦੁੱਖਨਿਆਲੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ
ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਪਿੰਡ ਦੁਖਨਿਆਲੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਸ਼੍ਰੀਮਤੀ ਅਮਨਦੀਪ ਕੌਰ ਚਾਹਲ ਵਲੋਂ ਮੌਜੂਦ ਲੋਕਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਮੁਫਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ …
Read More »ਕੀਮਤੀ ਜਾਨਾਂ ਬਨਾਮ ਚਾਈਨਾ ਡੋਰ
ਜਦੋਂ ਵੀ ਹਰ ਸਾਲ ਸਿਆਲ ਦਾ ਮੌਸਮ ਆਉਂਦਾ ਹੈ ਤਾਂ ਪਤੰਗ ਉਡਾਉਣ ਦੇ ਸ਼ੌਕੀਨ ਖੁੱਸ਼ ਹੋ ਜਾਂਦੇ ਹਨ।ਪਰ ਪਿਛਲੇ ਕੁੱਝ ਸਮੇਂ ਤੋਂ ਪਤੰਗਬਾਜ਼ੀ ਕਾਰਨ ਕੀਮਤੀ ਜਾਨਾਂ ਜਾਣ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਹਿਲੋਂ ਜਦੋਂ ਕੋਈ ਵੀ ਬੱਚਾ ਜਾਂ ਵੱਡਾ ਪਤੰਗ ਉਡਾਉਂਦਾ ਸੀ, ਉਹ ਬੇਧਿਆਨੀ ਵਿੱਚ ਮਕਾਨ ਦੀ ਛੱਤ ਜਾਂ …
Read More »
Punjab Post Daily Online Newspaper & Print Media