ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ `ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ।ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ `ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ `ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ …
Read More »ਸਾਹਿਤ ਤੇ ਸੱਭਿਆਚਾਰ
ਆਪ ਮੁਹਾਰੀ ਜਨਤਾ
ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ। ਧੀਆਂ ਨੂੰ ਮਾਰਨ ਕੁੱਖ `ਚ ਭਾਈ ਨੂੰ ਭਾਈ ਮਾਰੇ ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ। ਪੈਸੇ ਪਿੱਛੇ ਅਜਕਲ੍ਹ ਇੱਕ ਦੌੜ ਜਿਹੀ ਲੱਗੀ ਹੱਥ `ਤੇ ਹੱਥ ਨੇ ਮਾਰ ਕੇ ਕਈ ਕਰਦੇ ਠੱਗੀ। ਰਿਸ਼ਤੇ ਨਾਤੇ ਪੈਸੇ ਪਿੱਛੇ ਗਏ ਨਕਾਰੇ ਆਪ ਮੁਹਾਰੀ……… ਕਲਯੁਗ ਦੇ ਵਿੱਚ ਵਾਸਨਾ ਰੰਗ ਵਿਖਾਏ …
Read More »ਕੌਮਾਂਤਰੀ ਨਾਰੀ ਦਿਵਸ
ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਤੇ ਸਮਾਨਤਾ ਅਤਿ ਲੋੜੀਂਦੀ ਹੈ।ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 `ਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉਥੇ 15000 ਔਰਤਾਂ ਨੇ ਇਕੱਠੀਆਂ ਹੋ ਕੇ …
Read More »ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)
ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ। ਮੈਨੂੰ ਇਸ ‘ਚੋਂ ਦਿਸਦੇ ਨੇ ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ। ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ ਮੇਰੀ ਸੋਚ ਹੈ। ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…। ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ …
Read More »ਜੰਗ ਦੀ ਕਵਿਤਾ – ਅਖੀਰ
ਜੰਗ ਤਾਂ ਜੰਗ ਹੁੰਦੀ ਏ ਪਿੱਛੇ ਸੱਥਰ ਵਛਾਉਂਦੀ ਏ ਤੇ ਪਿੱਛੇ ਲੋਥਾਂ ਛੱਡਦੀ ਏ ਜੰਗ ਨੂੰ ਫ਼ਰਕ ਨਹੀਂ ਪੈਂਦਾ ਕੌਣ ਜਿੱਤਿਆ ਕੌਣ ਹਾਰਿਆ ਉਹ ਤਾਂ ਗਿਣਤੀ ਕਰਦੀ ਕਿੰਨੇ ਮਰੇ ਮਰਨ ਵਾਲੇ ਕੌਣ ਸੀ? ਕਿੱਧਰ ਮਰੇ? ਕੋਈ ਫ਼ਰਕ ਨਹੀਂ ਪੈਂਦਾ ਜੰਗ ਤਾਂ ਲਹੂ ਦੀ ਪਿਆਸੀ ਜੋ ਠਹਿਰੀ ਜੰਗ ’ਚ ਮਰੇ ਬੰਦੇ ਇਕੱਲੇ ਨਹੀਂ ਮਰਦੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ …
Read More »ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ (ਲੰਮੀ ਕਵਿਤਾ)
ਅੰਨਦਾਤਾ ਮਹਾਨ ਹੋਵੇ ਜੈ ਜਵਾਨ ਜੈ ਕਿਸਾਨ ਹੋਵੇ ਮੁਸ਼ੱਕਤਾਂ ਦੀ ਸ਼ਾਨ ਹੋਵੇ ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਕੁੱਛੜ ‘ਚ ਭੋਲੂ ਹੋਵੇ ਹੱਥ ਲੱਸੀ ਡੋਲੂ ਹੋਵੇ ਹਲ ਵਾਹੁੰਦਾ ਮੋਲੂ ਹੋਵੇ ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਲੱਗਦੀ ਫਸਲਾਂ ਨੂੰ ਬੂਰ ਹੋ ਜੇ ਕਿਸਾਨ ਖੁਸ਼ੀ `ਚ ਚੂਰ …
Read More »ਦੋਗਾਣਾ ਜੋੜੀ `ਗਿਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ`
ਸੰਗੀਤਕ ਖੇਤਰ `ਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ।ਉਸ ਨੇ ਸੰਘਰਸ਼ ਤੇ ਪ੍ਰਸਿੱਧੀ ਨੂੰ ਆਪਣੇ ਪਿੰਡੇ ‘ਤੇ ਸਿਰੜ ਸਿਦਕ ਨਾਲ ਹੰਢਾਇਆ।ਖਾਸੀਅਤ ਇਹ ਰਹੀ ਹੈ ਕਿ ਉਹ ਮੁਕਾਬਲੇਬਾਜ਼ੀ ‘ਚੋਂ ਵੱਖਰੇ ਰਾਹਾਂ ਦਾ ਪਾਂਧੀ ਹੋ ਕੇ ਤੁਰਿਆ ਤੇ ਧੀਮੀ ਰਫ਼ਤਾਰ ਨਾਲ ਨਿਰੰਤਰ ਤੁਰਦਾ ਰਿਹਾ।ਉਸ ਦੀ ਵਿਰਾਸਤ ਮਾਲਵੇ ਦੀ ਮਿੱਟੀ ਦੇ ਪ੍ਰਸਿੱਧ ਪਿੰਡ ਅਖਾੜਾ ਦੀ ਹੈ। ਜਿਥੇ ਪਿੰਡ ਦੀਆਂ ਗਲੀਆਂ …
Read More »ਹੌਸਲਾ
ਦੁੱਖਾਂ ਦੇ ਮੁਹੱਲੇ ਵਿੱਚ ਰਹਿ ਕੇ ਗਮ ਵੀ ਬਥੇਰੇ ਆਉਣਗੇ ਖੁਸ਼ੀਆਂ ਦੇ ਸ਼ਹਿਰ ਜਾਂਦੇ ਰਾਹਾਂ `ਚ ਲੋਕ ਕੰਡੇ ਵੀ ਵਿਛਾਉਣਗੇ। ਦਿਲ ਵਿੱਚ ਹੌਸਲਾ ਤੇ ਰੱਬ ਉਤੇ ਪੂਰੀ ਆਸ ਰੱਖੀਂ ਆਪਣੀਆਂ ਕੀਤੀਆਂ ਮਿਹਨਤਾਂ `ਤੇ ਤੂੰ ਵਿਸ਼ਵਾਸ ਰੱਖੀਂ। ਕੰਮ ਕੋਈ ਵੀ ਨਾ ਮਾੜਾ, ਛੱਡਣਾ ਅਧੂਰਾ ਏ। ਧੀਏ ਮਾਪਿਆਂ ਦਾ ਸੁਪਨਾ ਕਰਨਾ ਤੂੰ ਪੂਰਾ ਏ। ਲੈ ਰੱਬ ਦਾ ਓਟ ਆਸਰਾ ਤੂੰ ਮੰਜ਼ਿਲਾਂ ਨੂੰ …
Read More »ਲੋਕ ਹਿੱਤ ਸੇਵਾ (ਮਿੰਨੀ ਕਹਾਣੀ)
ਸ਼ਹਿਰ ਦੇ ਚੌਂਕ ਵਿੱਚ ਖੜ੍ਹੇ ਤਿੰਨ ਟ੍ਰੈਫਿਕ ਮੁਲਾਜ਼ਮ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇੱਕ ਸਿਪਾਹੀ ਨੇ ਕਿਹਾ, ‘ਜਨਾਬ ਗੱਡੀ ਆਉਂਦੀ ਹੈ, ਕਾਲੀ ਫ਼ਿਲਮ ਲੱਗੀ ਹੈ, ਰੋਕਾਂ?’ ਦੂਜੇ ਨੇ ਕਿਹਾ, ‘ਨਹੀਂ, ਰਹਿਣ ਦੇ, ਬੱਤੀ ਵੀ ਲੱਗੀ ਹੈ, ਕਾਹਨੂੰ ਬਲਾਅ ਗਲ਼ ਪਾਉਣੀ ਐ।’ ਗੱਡੀ ਬਿਨਾਂ ਰੁਕੇ ਕੋਲ ਦੀ ਲੰਘ ਗਈ।ਇੰਨੇ ਨੂੰ ਉਨ੍ਹਾਂ ਨੂੰ ਜਾਣਦਾ ਇੱਕ ਸਰਕਾਰੀ ਮੁਲਾਜ਼ਮ ਕੁੱਝ ਫਾਈਲਾਂ ਚੁੱਕੀ ਉਹਨਾਂ …
Read More »ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ।ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ।ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋਇਆ।ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਅਸਥਾਨ ਪਾਕਿਸਤਾਨ ਵਿਚ …
Read More »
Punjab Post Daily Online Newspaper & Print Media