Wednesday, July 8, 2026

ਸਾਹਿਤ ਤੇ ਸੱਭਿਆਚਾਰ

ਕੈਮਰੇ ਦੀ ਅੱਖ

              ਸਕੂਲ ਦੇ ਪ੍ਰਿੰਸੀਪਲ ਵੱਲੋਂ ਸਵੇਰੇ ਦੀ ਸਭਾ `ਚ ਵਿਦਿਆਰਥੀਆਂ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਸੀ, `ਇਸ ਵਾਰੀ ਨਕਲ ਨਹੀਂ ਹੋਣੀ ਪੜ੍ਹ ਲਵੋ ਨਹੀਂ ਤਾਂ ਸਾਰੇ ਫੇਲ੍ਹ ਹੋ ਜਾਵੋਗੇ` ਬੋਰਡ ਵੱਲੋਂ ਇਸ ਵਾਰੀ ਪੀ੍ਰਖਿਆਵਾਂ ਨੂੰ ਨਕਲ ਰਹਿਤ ਬਨਾਉਣ ਲਈ ਪੀ੍ਰਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ`। ਪ੍ਰਿੰਸੀਪਲ ਦੀ ਸਖਤ ਚਿਤਾਵਨੀ ਸੁਣ ਕੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ …

Read More »

ਕੀਮਤ

          ਬੇਅੰਤ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ ਜਾ ਰਿਹਾ ਸੀ।ਕਈ ਲਾਲ ਬੱਤੀਆਂ ਪਾਰ ਕਰ ਗਿਆ ਤੇ ਸਪੀਡ ਲਿਮਟ ਦੀ ਵੀ ਪ੍ਰਵਾਹ ਨਾ ਕੀਤੀ। ਅਚਾਨਕ ਇੱਕ ਪੁਲਿਸ ਦੀ ਗੱਡੀ ਮੂਹਰੇ ਆਣ ਰੁਕੀ।ਇਕਦਮ ਬਰੇਕ ਮਾਰੀ ਤੇ ਜਾ ਪਹੁੰਚਾ ਵੱਡੇ ਸਾਹਿਬ ਕੋਲ।ਸਾਹਿਬ ਨੇ ਚਲਾਨ ਕੱਟ ਕੇ ਹੱਥ ‘ਚ ਫੜਾਉਂਦੇ ਹੋਏ ਕੜਕ ਕੇ ਕਿਹਾ, ‘‘ਜਾ ਕੇ ਚਲਾਨ ਤਾਰ ਦੇਵੀਂ, ਤੂੰ ਕਾਨੂੰਨ ਦੀ ਉਲੰਘਣਾ …

Read More »

ਮਾਖਿਓਂ ਮਿੱਠੀ ਮਾਂ-ਬੋਲੀ

             ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ ਕੀ ਅੱਜ ਆਜ਼ਾਦ ਭਾਰਤ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਅਹਿਮ ਸਥਾਨ ਕਾਇਮ ਹੈ? ਪੰਜਾਬੀ ਨੂੰ ਮੁੱਢ ਤੋਂ ਲੈ ਕੇ ਅੱਜ ਤੱਕ ਕਈ ਪ੍ਰਕਾਰ ਦੇ ਠੇਡੇ-ਠੋਕਰਾਂ ਖਾਣੀਆਂ ਪਈਆਂ ਹਨ।ਇਹ ਠੀਕ ਹੈ ਕਿ ਮਨੁੱਖ ਦੀ ਸੋਚਣ-ਸਮਝਣ ਸ਼ਕਤੀ …

Read More »

ਖ਼ਾਲਸਾ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’

ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ।ਅਸਲ ਵਿਚ ਗੁਰੂ ਸਾਹਿਬਾਨ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸਭਿਆਚਾਰ ਸਿਰਜਿਆ ਉਸ ਵਿਚ ਪ੍ਰਚਲਿਤ ਭਾਰਤੀ …

Read More »

ਮਨੁੱਖਤਾ ਸ਼ਰਮਸ਼ਾਰ ਹੈ

ਵੱਲ ਤਬਾਹੀ ਵਧ ਰਿਹਾ ਸੰਸਾਰ ਹੈ ਫੇਰ ਮਨੁੱਖਤਾ ਹੋਈ ਸ਼ਰਮਸ਼ਾਰ ਹੈ… ਦੂਜੇ ਨੂੰ ਥੱਲੇ ਲਾ ਕੇ ਚਾਹੁੰਦਾ ਰੱਖਣਾ, ਕੁੱਝ ਨਹੀਂ ਬਸ ਬੰਦੇ ਦਾ ਹੰਕਾਰ ਹੈ। ਗੜ੍ਹਿਆਂ ਵਾਂਗੂੰ ਗੋਲੇ ਡਿੱਗੇ ਅੰਬਰੋਂ, ਪਲਾਂ `ਚ ਲੱਗਿਆ ਲਾਸ਼ਾਂ ਦਾ ਅੰਬਾਰ ਹੈ। ਫੁੱਟਣੋਂ ਪਹਿਲਾਂ ਤੋੜੀਆਂ ਕਰੂੰਬਲਾਂ, ਜ਼ਾਲਮ ਹੱਥੋਂ ਡਿੱਗਾ ਨਾ ਹਥਿਆਰ ਹੈ। ਜਾਤ, ਧਰਮ ਤੇ ਰਾਸ਼ਟਰ ਦੇ ਨਾਮ `ਤੇ, ਬੰਦੇ ਖੁੱਲ੍ਹ ਕੇ ਕੀਤਾ ਅਤਿਆਚਾਰ ਹੈ। …

Read More »

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਾਉਂਦੇ, ਢੋਲ ਵਜਾਉਂਦੇ ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ ਚੰਗਾ ਲੱਗੇ. ਹਰ ਟੋਲੀ ਦੇ ਰੰਗ ਨਿਆਰੇ, ਨੀਲੇ, ਪੀਲੇ-ਬੱਗੇ। ਨਵੀਂ ਵਿਆਹੀ ਵਹੁੱਟੀ ‘ਤੇ, ਭਰ ਮਾਰੀ  ਪਚਕਾਰੀ, ਦਿਉਰ ਮੇਰਾ ਬੜਾ ਟੁੱਟ ਪੈਣਾ, ਰੰਗ ਗਿਆ ਕਈ ਵਾਰੀ। ਲੁੱਕਣ-ਮੀਚੀ ਖੇਡ ਕੇ ਉਹਨੂੰ, ਕਰ ਲਿਆ ਮੈਂ ਕਾਬੂ, ਡੱਬ-ਖੜੱਬਾ ਦਿਉਰ ਨੂੰ ਕੀਤਾ, ਜਿਉਂ …

Read More »

ਨਸ਼ੀਲੀਆਂ ਅੱਖਾਂ ਤੇ ਹਸਮੁੱਖ ਚਿਹਰੇ ਦੀ ਮਾਲਕ ਹੈ ਰੋਨਿਕਾ ਸਿੰਘ

ਤੇਗਲੂ ਫਿਲਮ ‘ਗਿੱਲੀ-ਡੰਡਾ’ ਨਾਲ ਕੀਤਾ ਸਾਊਥ ਸਿਨੇਮਾ ਵੱਲ ਰੁਖ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਦਾਕਰ ਰੋਨਿਕਾ ਸਿੰਘ ਨੇ ਹੁਣ (ਸਾਊਥ) ਤੇਲਗੂ ਸਿਨੇਮਾ ਇੰਡਸਟਰੀ ਵੱਲ ਰੁਖ ਕਰ ਲਿਆ ਹੈ।ਰੋਨਿਕਾ ਸਿੰਘ ਦੀ ਤੇਲਗੂ ਭਾਸ਼ਾ ਵਿੱਚ ਫਿਲਮ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਆਲ ਸਾਊਥ ਇੰਡੀਆ `ਚ ਰਿਲੀਜ ਹੋਣ ਵਾਲੀ ਹੈ।ਚੰਡੀਗੜ੍ਹ ਦੀ ਜ਼ੰਮਪਲ ਰੋਨਿਕਾ …

Read More »

ਮਾਂ ਬੋਲੀ ਪੰਜਾਬੀ

ਉਠੋ ਰਲਮਿਲ ਹੰਭਲਾ ਮਾਰੋ ਹੋਰ ਨਾ ਕਰੋ ਵੀਚਾਰ, ਲੱਗਦਾ ਮਾਂ ਪੰਜਾਬੀ ਆਪਣੀ ਜੀਕਣ ਸਖਤ ਬੀਮਾਰ। ਆਪਣਿਆਂ ਤੋਂ ਆਪਣੇ ਘਰ ਵਿੱਚ ਖਾ ਬੈਠੀ ਜੋ ਮਾਰ, ਜਿਸ ਨੇ ਲੱਖਾਂ ਦੁਸ਼ਮਣਾਂ ਅੱਗੇ ਨਹੀਂ ਸੀ ਮੰਨੀ ਹਾਰ। ਰਿਸ਼ੀ ਮੁਨੀ ਸੀ ਪੈਦਾ ਕੀਤੇ ਜਿਸਨੇ ਕਈ ਅਵਤਾਰ, ਮਾਖਿਓਂ ਮਿੱਠੀ ਬਾਣੀ ਜਿਸਦੀ ਜੀਵਨ ਲਾਉਂਦੀ ਪਾਰ। ਜਿਸ ਘਰ ਮਾਂ ਦਾ ਰੁਤਬਾ ਹੈ ਨਹੀਂ ਉਹ ਕਾਹਦਾ ਪਰਿਵਾਰ, ਮਾਵਾਂ ਨੂੰ …

Read More »

ਦਰਿਆ ਦਿਲੀ

ਫਿਰ ਸੱਚ ਦਾ ਜਾਮਾ ਪਹਿਨ ਝੂਠ ਮੈਨੂੰ ਭਰਮਾਉਣ ਆਇਆ ਹੈ ਜੋ ਹੋ ਨਹੀਂ ਸਕਦਾ ਉਸਦਾ ਯਕੀਨ ਦਵਾਉਣ ਆਇਆ ਹੈ। ਮੇਰੇ ਰੁੱਸਣ `ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਦੀ ਦਰਿਆ ਦਿਲੀ ਦੇਖੋ ਮੈਨੂੰ ਮਨਾਉਣ ਆਇਆ ਹੈ। ਹੱਥੀਂ ਲਾ ਕੇ ਲਾਂਬੂ ਉਹ ਮੋਏ ਰਿਸ਼ਤਿਆਂ ਨੂੰ ਰਿਸ਼ਤਾ ਸੱਜਰਾ ਕੋਈ ਬਣਾਉਣ ਆਇਆ ਹੈ। ਦੁੱਖ ਦਿੰਦਾ ਹੋਇਆ ਜਦੋਂ ਉਹ ਥੱਕ ਗਿਆ ਆਖਿਰ ਬਦਲ ਕੇ ਭੇਸ …

Read More »

ਯਾਦਾਂ ਦੇ ਪੰਨੇ

ਅੱਜ ਮੈਂ ਬੈਠੀ ਬੈਠੀ ਨੇ ਪੁਰਾਣੀ ਯਾਦਾਂ ਦੇ ਪੰਨੇ ਫਰੋਲੇ ਸੋਚਿਆ ਅੱਜ ਮੈਂ ਬਣ ਗਈ ਹਾਂ ਸਰਕਾਰੀ ਮਾਸਟਰਨੀ। ਮੰਨਿਆ ਕੀਤੀ ਮੈਂ ਵੀ ਨਹੀਂ ਸੀ ਮੇਹਨਤ ਘੱਟ ਪਰ ਇਹ ਸਭ ਦੀ ਵਜਾਹ ਸਿਰਫ਼ ਮੇਰੇ ਬੇਬੇ ਬਾਪੂ ਨੇ। ਗਲਤੀ ਭਾਵੇਂ ਲੱਖ ਹੋ ਜੇ ਕਦੇ ਵੀ ਦਿੱਤੀ ਝਿੜਕ ਨੀ ਬਿਨ ਮੰਗੇ ਹੀ ਬਾਪੂ ਨੇ ਹਰ ਪੂਰੀ ਕੀਤੀ ਮੰਗ ਮੇਰੀ। ਆਪਣੀ ਖੁਸ਼ੀ ਭੁਲਾ ਛੱਡ …

Read More »