Tuesday, August 4, 2026

ਸਾਹਿਤ ਤੇ ਸੱਭਿਆਚਾਰ

ਕਾਹਦੀ ਇਹ ਅਜ਼ਾਦੀ

ਦਮ ਘੁੱਟਦਾ ਜਾਂਦਾ ਹੈ, ਦੋਸਤੋ ਕਾਹਦੀ ਇਹ ਅਜ਼ਾਦੀ! ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਸ਼ਹੀਦਾਂ ਦੇ ਸੁਪਨਿਆਂ ਨੂੰ, ਅਸੀਂ ਕਰ ਨਾ ਸਕੇ ਪੂਰੇ! ਕਰੀ ਮਿਹਨਤ ਪੂਰੀ ਐ, ਫਿਰ ਵੀ ਰਹਿਗੇ ਚਾਅ ਅਧੂਰੇ!! ਕੀਤੀ ਕਿਰਤ ਜੋ ਹੱਕ ਦੀ ਸੀ, ਓਹੋ ਸਾਰੀ ਵਿਹਲੜਾਂ ਖਾਧੀ, ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਨਿਤ ਵਧਦੇ ਰੇਟਾਂ ਨੇ, ਲੋਕਾਂ ਦੇ ਨੱਕ `ਚ …

Read More »

ਮੁਫਤ ਖਾਓ – ਬਿੱਲ ਤੁਹਾਡੇ ਪੋਤੇ ਦੇਣਗੇ!

    ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ `ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ।ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ।ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ਤੇ ਇਹ ਲਿਖਾ ਦਿੱਤਾ ‘ਮੁਫ਼ਤ ਖਾਓ ਬਿਲ ਤੁਹਾਡੇ …

Read More »

ਜੈ ਹਿੰਦ

ਉਠੋ ਵਤਨ ਦੇ ਨੋਜਵਾਨੋ ਜਿੰਦ ਦੀ ਬਾਜ਼ੀ ਲਾ ਦਿਉ। ਏ ਹਿੰਦ ਦੇ ਵਾਸੀਓ, ਜੈ ਹਿੰਦ ਦਾ ਨਾਅਰਾ ਲਾ ਦਿਓ। ਦਿਵਾਲੀ ਦਿੰਦੇ ਨੇ ਭੁਲਾ, ਹੋਲੀ ਛੱਡ ਕੇ ਟੁਰ ਜਾਂਦੇ । ਇਕ ਅਵਾਜ਼ ਦੇ ਪੈਣ `ਤੇ, ਸਰਹੱਦਾਂ `ਤੇ ਉਹ ਨੱਸ ਜਾਂਦੇ । ਰੱਖੜੀ ਫੜੀ ਹੱਥ ਨੇ ਲੱਭਦੇ। ਨਿੱਕੇ-ਨਿੱਕੇ ਬਾਲ ਨੇ ਤੱਕਦੇ। ਕਿਤੋਂ ਨਿੱਕੀ ਜਿਹੀ ਬਾਰੀ `ਚੋਂ ਚੂੜਾ ਝਾਤੀ ਮਾਰਦਾ। ਕਿਤੇ `ਤੇ ਦਿਲ …

Read More »

ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ

ਦੇਸ਼ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਮਿੱਟੀ, ਸੱਭਿਆਚਾਰ, ਬੋਲੀ ਅਤੇ ਕਦਰਾਂ-ਕੀਮਤਾਂ ਨੂੰ ਪਿਆਰ ਕਰਨਾ ਅਤੇ ਲੋੜ ਪੈਣ `ਤੇ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਣਾ।ਇਹ ਉਹੀ ਜਜ਼ਬਾ ਹੈ ਜਿਸ ਨੇ ਸੈਂਕੜੇ ਦੇਸ਼ ਭਗਤਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਰਾਹ ਤੋਰਿਆ ਸੀ।ਇਸ ਜਜ਼ਬੇ ਵਿੱਚੋਂ ਹੀ ਉਹਨਾਂ ਆਜ਼ਾਦ, ਵਿਕਸਤ ਅਤੇ ਖ਼ੁਸ਼ਹਾਲ ਭਾਰਤ ਦੀ ਤਸਵੀਰ …

Read More »

ਆਜ਼ਾਦੀ

ਆਜ਼ਾਦੀ ਲੈ ਕੇ ਵੀ, ਤੈਨੂੰ ਪੈ ਗਈ ਕਿਸ ਦੀ ਮਾਰ ਕਿਉਂ ਗੂੜੀ ਨੀਂਦ ਵਿੱਚ ਸੁੱਤਾ, ਇੱਕ ਵਾਰ ਦਿਲ ’ਚ ਝਾਤੀ ਮਾਰ। ਬੇਵਿਸ਼ਵਾਸ, ਚੋਰ ਬਜ਼ਾਰ, ਬੈਠੇ ਇੱਥੇ ਡੇਰੇ ਮਾਰ ਝੂਠ ਬੋਲ ਕੇ ਵੋਟਾਂ ਲੈਂਦੇ, ਸਿਆਸੀ ਪਾਰਟੀਆਂ ਦੇ ਸਰਦਾਰ। ਇਹ ਵੋਟ ਵਪਾਰੀ, ਤੇਰੀ ਸ਼ਰਾਫਤ ਦਾ, ਫਾਇਦਾ ਲੈਂਦੇ ਨੇ ਹਜੂਰ ਹਾਲੇ ਰਹਿੰਦੀ ਹੈ ਕਰਜਾਈ ਜੱਟਾ, ਤੇਰੀ ਆਜ਼ਾਦੀ ਦੀ ਮੰਜ਼ਿਲ ਦੂਰ। ਮਿਲਵਰਤਨ ਤੇ ਹਮਦਰਦੀ …

Read More »

ਲਾਸਾਨੀ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਵੀ ਭੁਲਾਇਆ ਨੀ ਜਾ ਸਕਦਾ ਉਸ ਨੇ ਆਪਣੇ ਮਕਸਦ ਨੂੰ ਅਜ਼ਾਮ ਦੇਣ ਲਈ ਪੂਰੇ ਇੱਕੀ ਸਾਲ ਇੰਤਜ਼ਾਰ ਕੀਤਾ।ਇਸ ਮਹਾਨ ਕੌਮੀ ਸ਼ਹੀਦ ਦਾ ਜਨਮ 26 ਦਸੰਬਰ 1899 ਵਿੱਚ ਸੰਗਰੂਰ ਜਿਲ੍ਹੇ ਦੇ ਸੁਨਾਮ ਨਗਰ ਵਿੱਚ ਹੋਇਆ।ਉਸ ਦੇ ਪਿਤਾ ਸ੍ਰ. ਟਹਿਲ ਸਿੰਘ ਨੀਲੋਵਾਲ ਨਹਿਰ `ਤੇ ਬੇਲਦਾਰ ਸਨ।ਉਸ ਦੀ ਮਾਤਾ ਹਰਨਾਮ ਕੌਰ 1905 ਵਿੱਚ ਪ੍ਰਲੋਕ ਸੁਧਾਰ ਗਈ। …

Read More »

ਗੁਆਚਦਾ ਵਿਰਸਾ

ਚਰਖੇ `ਤੇ ਤੰਦ ਪਾਉਣਾ ਹੁਣ ਮੁਟਿਆਰਾਂ ਭੁੱਲ ਗਈਆਂ, ਵਿਰਸਾ ਭੁੱਲਾ ਪੰਜਾਬੀ, ਹੁਣ ਪੱਛਮ `ਤੇ ਡੁੱਲ ਗਈਆਂ। ਕੱਠੀਆਂ ਹੋਣ ਨਾ ਕੁੜੀਆਂ, ਤੇ ਫੁਲਕਾਰੀ ਕੱਢਦੀਆਂ ਨਾ, ਇੰਟਰਨੈਟ ਤੇ ਵੱਟਸਐਪ ਦਾ ਹੁਣ ਖਹਿੜਾ ਛੱਡਦੀਆਂ ਨਾ।   ਕਿਤੇ ਲੱਗਦੇ ਨਹੀਂ ਤ੍ਰਿੰਝਣ, ਕੁੜੀਆਂ ਹੋਵਣ ਕੱਠੀਆਂ ਨਾ,   ਹੁਣ ਦਾਣੇ ਕਿੱਥੋਂ ਭੁਨਾਈਏ, ਕਿਤੇ ਮਘਦੀਆਂ ਭੱਠੀਆਂ ਨਾ। ਬਿਨ ਬਾਬਿਆਂ ਦੇ ਸੱਥਾਂ ਵੀ ਹੁਣ ਖਾਲੀ ਹੋ ਚੱਲੀਆਂ, ਹਲ …

Read More »

ਇੱਕ ਰਾਜਾ ਤੇ ਇੱਕ ਰਾਣੀ ਆ

ਇੱਕ ਰੀਝ ਬੜੀ ਪੁਰਾਣੀ ਆ, ਨਾ ਮਨੋਂ ਇਹ ਕਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇੱਥੇ ਮੰਦਿਰ, ਗਿਰਜੇ, ਗੁਰਦੁਆਰੇ, ਮਸਜਿਦ ਵੀ ਨੇ ਚਾਰ ਚੁਫਾਰੇ, ਮਨ ਹੀ ਤਨ ਦਾ ਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇਹ ਜਾਤ ਪਾਤ ਹੈ ਖੇਡ ਮਿੱਤਰੋ, ਇੱਥੇ ਦਿਲਾਂ ਦੇ ਹੁੰਦੇ ਮੇਲ ਮਿੱਤਰੋ, ਸਭ …

Read More »

ਆਓ ਗੌਰ ਕਰੀਏ

ਆਪਾਂ ਕੀ ਤੋਂ ਬਣਗੇ ਕੀ ਦੋਸਤੋ! ਨਹੀਓਂ  ਕਰਦੇ  ਸੀਅ  ਦੋਸਤੋ! ਪਾਪੀ  ਤੇ  ਹਤਿਆਰੇ   ਬਣਗੇ, ਕੁੱਖ  ਚ  ਮਾਰੀਏ  ਧੀ  ਦੋਸਤੋ! ਹੈ ਦਿਆ ਨੀ ਦਿਲ ਵਿੱਚ ਰਹਿਗੀ, ਕੀ  ਸਕਦੇ ਹਾਂ ਗੁੱਸਾ ਪੀ ਦੋਸਤੋ? ਨਸ਼ਿਆਂ ਦੇ ਨਾਲ ਲਾ ਯਰਾਨਾ, ਪਾਈ ਨਿਵੇਕਲੀ ਲੀਹ ਦੋਸਤੋ! ਰਿਸ਼ਵਤਖੋਰੀ ਭ੍ਰਿਸ਼ਟਾਚਾਰੀ, ਚਲਾਈ ਆਪਾਂ ਹੀ ਦੋਸਤੋ! ਫਾਇਲਾਂ ਨੂੰ ਵੀ ਪਹੀਏ ਲਾਈਏ, ਦੇਈਏ ਵੱਢੀ ਵੀ ਦੋਸਤੋ! ਭਲਵਾਨੀ ਦੇ ਸਮੇਂ ਪਿੱਛੇ ਰਹਿਗੇ, …

Read More »

ਗੁਰੂ ਨਗਰੀ ਦਾ ਨਾਮਵਰ ਕੋਚ ਮੁੱਕੇਬਾਜ ਬਲਜਿੰਦਰ ਸਿੰਘ

ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਖੇਡ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਗੁਰੂ ਨਗਰੀ ਦੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਰਹਿਨੁਮਾਈ `ਚ ਅਭਿਆਸ ਕਰਨ ਵਾਲੇ ਬੱਚੇ ਹੁਣ ਆਪਣੇ ਪੈਰਾਂ `ਤੇ ਖੜ੍ਹੇ ਹੋ ਕੇ ਸਰਕਾਰੀ/ ਗੈਰ ਸਰਕਾਰੀ ਮਹਿਕਮਿਆਂ `ਚ ਉਚ ਅਹੁੱਦਿਆਂ `ਤੇ ਬਿਰਾਜ਼ਮਾਨ ਹੋ ਕੇ ਆਪਣੇ ਸਕੂਲ, ਕਾਲਜ, ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੁਸ਼ਨਾ ਰਹੇ ਹਨ।। ਸਵ: ਮਾਤਾ ਸੁਰਜੀਤ ਕੌਰ …

Read More »